|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਕੈਨੇਡਾ - ਨੌਵਾਂ ਸਰੀ ਟ੍ਰੀ ਲਾਈਟਿੰਗ ਫੈਸਟੀਵਲ

ਸਰੀ (Vikram Sehajpal) : ਬੀਤੇ ਦਿਨੀ ਕਲੋਵਰਡੇਲ ਕਮਿਊਨਿਟੀ ਕਿਚਨ ਲਈ ਫੰਡ ਰੇਜ਼ ਕੀਤਾ ਗਿਆ। ਕਲੋਵਰਡੇਲ ਕਮਿਊਨਿਟੀ ਕਿਚਨ ਕ੍ਰਿਸਮਿਸ ਮੌਕੇ 500 ਗਿਫਟ ਹੈਂਪਰ ਬਣਾ ਕੇ ਲੋਕਾਂ ਵਿਚ ਵੰਡ ਰਹੀ ਹੈ।ਇਹ ਈਵੈਂਟ ਸੇਵ ਆਨ ਫੂਡਸ ਦੇ ਸਹਿਯੋਗ ਨਾਲ ਕੀਤਾ ਗਿਆ। ਸੇਵ ਆਨ ਫੂਡਸ ਕੈਨੇਡਾ ਦਾ ਪ੍ਰਸਿੱਧ ਗਰੋਸਰੀ ਸਟੋਰ ਹੈ ਜੋ 177 ਦੇ ਕਰੀਬ ਲੋਕੇਸ਼ਨਸ ਉੱਪਰ ਸਥਿਤ ਹੈ।ਸਰੀ ਆਰਸੀਐਮਪੀ ਯੂਥ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਸਰੀ (Vikram Sehajpal) : ਬੀਤੇ ਦਿਨੀ ਕਲੋਵਰਡੇਲ ਕਮਿਊਨਿਟੀ ਕਿਚਨ ਲਈ ਫੰਡ ਰੇਜ਼ ਕੀਤਾ ਗਿਆ। ਕਲੋਵਰਡੇਲ ਕਮਿਊਨਿਟੀ ਕਿਚਨ ਕ੍ਰਿਸਮਿਸ ਮੌਕੇ 500 ਗਿਫਟ ਹੈਂਪਰ ਬਣਾ ਕੇ ਲੋਕਾਂ ਵਿਚ ਵੰਡ ਰਹੀ ਹੈ।ਇਹ ਈਵੈਂਟ ਸੇਵ ਆਨ ਫੂਡਸ ਦੇ ਸਹਿਯੋਗ ਨਾਲ ਕੀਤਾ ਗਿਆ। ਸੇਵ ਆਨ ਫੂਡਸ ਕੈਨੇਡਾ ਦਾ ਪ੍ਰਸਿੱਧ ਗਰੋਸਰੀ ਸਟੋਰ ਹੈ ਜੋ 177 ਦੇ ਕਰੀਬ ਲੋਕੇਸ਼ਨਸ ਉੱਪਰ ਸਥਿਤ ਹੈ।ਸਰੀ ਆਰਸੀਐਮਪੀ ਯੂਥ ਇੰਗੇਜਮੈਂਟ ਦੁਆਰਾ ਇਸ ਈਵੈਂਟ ਲਈ ਖਾਸ ਯਤਨ ਕੀਤੇ ਗਏ ਤਾਂ ਕਿ ਛੁੱਟੀਆਂ ਦੇ ਸਮੈਂ ਲੋੜਵੰਦਾਂ ਦੀ ਮਦਦ ਕੀਤੀ ਜਾ ਸਕੇ।

ਸੰਬੰਧਿਤ ਖ਼ਬਰਾਂ

ਬੀਤੇ ਦਿਨੀ ਸਿਟੀ ਆਫ ਸਰੀ ਵਲੋਂ ਨੌਵਾਂ ਸਲਾਨਾ ਸਰੀ ਟਰੀ ਲਾਈਟਿੰਗ ਫੈਸਟੀਵਲ 'ਚ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਇਕੱਠੇ ਹੋਏ। ਇਹ ਟਰੀ 2 ਜਨਵਰੀ 2020 ਤੱਕ ਸਿਵਕ ਪਲਾਜ਼ਾ ਵਿਚ ਜਗਦਾ ਰਹੇਗਾ।ਇਸ ਵੇਲੇ ਸਰੀ ਦੇ ਮੇਅਰ ਡੱਗ ਮਕੱਲਮ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਮੇਅਰ ਡੱਗ ਮਕੱਲਮ ਨੇ ਇਸ ਮੌਕੇ ਇਸ ਫੈਸਟੀਵਲ ਉਪਰ ਮਾਣ ਮਹਿਸੂਸ ਕਰਦਿਆਂ ਲੋਕਾਂ ਦੁਆਰਾ ਹੱਸਦੇ ਚਿਹਰਿਆਂ ਨਾਲ ਹਿੱਸਾ ਲੈਣ ਉੱਪਰ ਖੁਸ਼ੀ ਪ੍ਰਗਟ ਕੀਤੀ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!