|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਕੋਰੋਨਾ ਦੇ ਜੱਕਦਮ ਵੱਧੇ ਮਾਮਲਿਆਂ ਚ ਤਬਲਿਗੀ ਜਮਾਤ ਜਿੰਮੇਵਾਰ - ਗ੍ਰਹਿ ਮੰਤਰਾਲੇ ਦਾ ਜਵਾਬ

ਨਿਊ ਦਿੱਲੀ (ਐਨ .ਆਰ .ਆਈ ):ਦੇਸ਼ ਦੀ ਸੰਸਦ ਦੇ ਵਿੱਚ ਗ੍ਰਹਿ ਮੰਤਰਾਲੇ ਨੇ ਆਪਣਾ ਜਵਾਬ ਦਿੰਦੇ ਹੋਏ ਦੇਸ਼ ਦੇ ਵਿੱਚ ਕੋਰੋਨਾ ਦੇ ਵਧਦੇ ਮਾਮਲਿਆਂ ਦਾ ਜਿੰਮੇਵਾਰ ਤਬਲਿਗੀ ਜਮਾਤ ਦੇ ਲੋਕਾਂ ਨੂੰ ਦੱਸਿਆ, ਜਵਾਬ ਚ ਮੰਤਰਾਲੇ ਨੇ ਕਿਹਾ ਕਿ ਇਹ ਨਿਯਮਾਂ ਦੀ ਉਲੰਘਣ ਸੀ ਕਉਂਕਿ ਇੱਕ ਹੀ ਜਗਹ ਤੇ ਕਈ ਲੋਕ ਇਕੱਠੇ ਹੋਏ ਸਨ |ਸੋਮਵਾਰ ਨੂੰ ਸੰਸਦ ਚ ਇਸ ਤੇ ਜਵਾਬ ਦਿੱਤਾ ਗਿਆ| ਜਿਕਰੇਖਾਸ ਹੈ

NRI Post Desk · 2248 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਨਿਊ ਦਿੱਲੀ (ਐਨ .ਆਰ .ਆਈ ):ਦੇਸ਼ ਦੀ ਸੰਸਦ ਦੇ ਵਿੱਚ ਗ੍ਰਹਿ ਮੰਤਰਾਲੇ ਨੇ ਆਪਣਾ ਜਵਾਬ ਦਿੰਦੇ ਹੋਏ ਦੇਸ਼ ਦੇ ਵਿੱਚ ਕੋਰੋਨਾ ਦੇ ਵਧਦੇ ਮਾਮਲਿਆਂ ਦਾ ਜਿੰਮੇਵਾਰ ਤਬਲਿਗੀ ਜਮਾਤ ਦੇ ਲੋਕਾਂ ਨੂੰ ਦੱਸਿਆ, ਜਵਾਬ ਚ ਮੰਤਰਾਲੇ ਨੇ ਕਿਹਾ ਕਿ ਇਹ ਨਿਯਮਾਂ ਦੀ ਉਲੰਘਣ ਸੀ ਕਉਂਕਿ ਇੱਕ ਹੀ ਜਗਹ ਤੇ ਕਈ ਲੋਕ ਇਕੱਠੇ ਹੋਏ ਸਨ |ਸੋਮਵਾਰ ਨੂੰ ਸੰਸਦ ਚ ਇਸ ਤੇ ਜਵਾਬ ਦਿੱਤਾ ਗਿਆ| ਜਿਕਰੇਖਾਸ ਹੈ ਕਿ ਰਾਜਸਭਾ ਦੇ ਵਿੱਚ ਇੱਕ ਸਾਂਸਦ ਦੇ ਵਲੋਂ ਦਿੱਲੀ ਦੇ ਨਿਜਾਮੁਦੀਨ ਇਲਾਕੇ ਚ ਇਕੱਠੇ ਹੋਏ ਲੋਕਾਂ ਤੇ ਕਿ ਕਾਰਵਾਈ ਕੀਤੀ ਗਈ ਹੈ, ਮੌਲਾਨਾ ਸਾਦ ਤੇ ਕਿ ਕਾਰਵਾਈ ਹੋਈ ਹੈ ਇਸ ਬਾਬਤ ਸਵਾਲ ਪੁੱਛਿਆ ਗਿਆ ਸੀ ਜਿਸ ਦਾ ਜਵਾਬ ਗ੍ਰਹਿ ਰਾਜ ਮੰਤਰੀ ਜੀ.ਕਿਸ਼ਨ ਰੇਡੀ ਨੇ ਦਿੱਤਾ

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!