|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਚੀਨ ਖਿਲਾਫ ਤਾਇਵਾਨ ਨੇ ਤਾਇਨਾਤ ਕੀਤੀਆਂ ਮਿਜ਼ਾਈਲਾਂ

ਤਾਇਵਾਨ,(ਦੇਵ ਇੰਦਰਜੀਤ) :ਤਾਇਵਾਨ ਨੇ ਆਪਣੀ ਹਵਾਈ ਰੱਖਿਆ ਨੂੰ ਮਜ਼ਬੂਤ ਕਰਨ ਲਈ ਮਿਜ਼ਾਈਲਾਂ ਤਾਇਨਾਤ ਕਰਨ ਦੇ ਨਾਲ ਹੀ ਫ਼ੌਜੀ ਅਭਿਆਸ ਵੀ ਤੇਜ਼ ਕਰ ਦਿੱਤਾ ਹੈ। ਪੈਟਿ੍ਆਟ ਤੇ ਐਵੈਂਜਰ ਵਰਗੀਆਂ ਅਮਰੀਕੀ ਮਿਜ਼ਾਈਲਾਂ ਤਾਇਨਾਤ ਕੀਤੀਆਂ ਜਾ ਰਹੀਆਂ ਹਨ। ਦੱਸਣਯੋਗ ਹੈ ਕਿ ਚੀਨ ਇਸ ਦੀਪੀ ਖੇਤਰ ਨੂੰ ਆਪਣਾ ਮੰਨਦਾ ਹੈ ਤੇ ਇਸ 'ਤੇ ਕਬਜ਼ੇ ਲਈ ਤਾਕਤ ਦੀ ਵਰਤੋਂ ਤਕ ਦੀ ਧਮਕੀ ਦੇ ਚੁੱਕਾ ਹੈ। ਉ

NRI Post Desk · 2071 ਦਿਨ ਪਹਿਲਾਂ · ਅੱਪਡੇਟ 2071 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਚੀਨ ਖਿਲਾਫ ਤਾਇਵਾਨ ਨੇ ਤਾਇਨਾਤ ਕੀਤੀਆਂ ਮਿਜ਼ਾਈਲਾਂ
📷 NRI Post Desk

ਤਾਇਵਾਨ,(ਦੇਵ ਇੰਦਰਜੀਤ) :ਤਾਇਵਾਨ ਨੇ ਆਪਣੀ ਹਵਾਈ ਰੱਖਿਆ ਨੂੰ ਮਜ਼ਬੂਤ ਕਰਨ ਲਈ ਮਿਜ਼ਾਈਲਾਂ ਤਾਇਨਾਤ ਕਰਨ ਦੇ ਨਾਲ ਹੀ ਫ਼ੌਜੀ ਅਭਿਆਸ ਵੀ ਤੇਜ਼ ਕਰ ਦਿੱਤਾ ਹੈ। ਪੈਟਿ੍ਆਟ ਤੇ ਐਵੈਂਜਰ ਵਰਗੀਆਂ ਅਮਰੀਕੀ ਮਿਜ਼ਾਈਲਾਂ ਤਾਇਨਾਤ ਕੀਤੀਆਂ ਜਾ ਰਹੀਆਂ ਹਨ। ਦੱਸਣਯੋਗ ਹੈ ਕਿ ਚੀਨ ਇਸ ਦੀਪੀ ਖੇਤਰ ਨੂੰ ਆਪਣਾ ਮੰਨਦਾ ਹੈ ਤੇ ਇਸ 'ਤੇ ਕਬਜ਼ੇ ਲਈ ਤਾਕਤ ਦੀ ਵਰਤੋਂ ਤਕ ਦੀ ਧਮਕੀ ਦੇ ਚੁੱਕਾ ਹੈ। ਉਹ ਤਾਇਵਾਨ ਨੂੰ ਧਮਕਾਉਣ ਲਈ ਇਸ ਮਹੀਨੇ ਹੁਣ ਤਕ 12 ਵਾਰੀ ਲੜਾਕੂ ਜਹਾਜ਼ਾਂ ਨੂੰ ਭੇਜ ਚੁੱਕਾ ਹੈ।

ਸੰਬੰਧਿਤ ਖ਼ਬਰਾਂ

ਤਾਇਵਾਨ ਦੇ ਉੱਤਰੀ ਤੇ ਦੱਖਣੀ ਖੇਤਰਾਂ ਦੀਆਂ ਸੜਕਾਂ 'ਤੇ ਫ਼ੌਜੀ ਵਾਹਨਾਂ ਤੇ ਉਪਕਰਨਾਂ ਦੀ ਆਵਾਜਾਈ ਦੇਖੀ ਜਾ ਰਹੀ ਹੈ। ਇਸ ਤਰ੍ਹਾਂ ਦੇ ਅਭਿਆਸ ਦਾ ਮਕਸਦ ਇਹ ਪ੍ਰਦਰਸ਼ਿਤ ਕਰਨਾ ਹੈ ਕਿ ਤਾਇਵਾਨੀ ਆਰਮਡ ਦਸਤੇ ਦੁਸ਼ਮਣ ਦੇ ਹਵਾਈ ਹਮਲੇ ਨੂੰ ਨਾਕਾਮ ਕਰਨ 'ਚ ਪੂਰੀ ਤਰ੍ਹਾਂ ਸਮਰੱਥ ਹਨ। ਪੈਟਿ੍ਆਟ ਮਿਜ਼ਾਈਲਾਂ ਨਾਲ ਲੈਸ ਮੋਬਾਈਲ ਯੂਨਿਟਸ ਨੂੰ ਇਕ ਤੋਂ ਦੂਜੀ ਥਾਂ ਪਹੁੰਚਾਇਆ ਜਾ ਰਿਹਾ ਹੈ ਜਦਕਿ ਫ਼ੌਜ ਜ਼ਮੀਨ ਤੋਂ ਹਵਾ 'ਚ ਮਾਰ ਕਰਨ ਵਾਲੀਆਂ ਐਵੈਂਜਰ ਮਿਜ਼ਾਈਲਾਂ ਰਾਤ ਦੇ ਸਮੇਂ ਲਿਜਾ ਰਹੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!