|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਚੀਨ ਦੇ ਖਿਲਾਫ ਤਾਈਵਾਨ ਨੂੰ ਅਮਰੀਕਾ ਦੀ ਪੂਰੀ ਤਰ੍ਹਾਂ ਸਪੋਰਟ

ਵਾਸ਼ਿੰਗਟਨ (ਦੇਵ ਇੰਦਰਜੀਤ) : ਚੀਨ ਦੇ ਨਾਲ ਵੱਧਦੇ ਤਣਾਅ ’ਚ ਅਮਰੀਕਾ ਨੇ ਇਕ ਵਾਰ ਫ਼ਿਰ ਖੁੱਲ੍ਹ ਕੇ ਤਾਇਵਾਨ ਨੂੰ ਸਮਰਥਨ ਦਾ ਐਲਾਨ ਕੀਤਾ ਹੈ। ਪੇਂਟਾਗਨ ਦੇ ਬੁਲਾਰੇ ਜਾਨ ਸੱਪਲ ਨੇ ਚੀਨ ਦੀ ਵੱਧਦੀ ਹਮਲਾਵਰਤਾ ਨਾ ਦਖ਼ਲਅੰਦਾਜ਼ੀ ਦੇ ਮਾਮਲੇ ਨੂੰ ਲੈ ਕੇ ਕਿਹਾ ਹੈ ਕਿ ਸਾਡਾ ਸਮਰਥਨ ਪੂਰੀ ਤਰ੍ਹਾਂ ਨਾਲ ਤਾਈਵਾਨ ਦੇ ਨਾਲ ਹੈ।

NRI Post Desk · 1873 ਦਿਨ ਪਹਿਲਾਂ · ਅੱਪਡੇਟ 1873 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਚੀਨ ਦੇ ਖਿਲਾਫ ਤਾਈਵਾਨ ਨੂੰ ਅਮਰੀਕਾ ਦੀ ਪੂਰੀ ਤਰ੍ਹਾਂ ਸਪੋਰਟ
📷 NRI Post Desk

ਵਾਸ਼ਿੰਗਟਨ (ਦੇਵ ਇੰਦਰਜੀਤ) : ਚੀਨ ਦੇ ਨਾਲ ਵੱਧਦੇ ਤਣਾਅ ’ਚ ਅਮਰੀਕਾ ਨੇ ਇਕ ਵਾਰ ਫ਼ਿਰ ਖੁੱਲ੍ਹ ਕੇ ਤਾਇਵਾਨ ਨੂੰ ਸਮਰਥਨ ਦਾ ਐਲਾਨ ਕੀਤਾ ਹੈ। ਪੇਂਟਾਗਨ ਦੇ ਬੁਲਾਰੇ ਜਾਨ ਸੱਪਲ ਨੇ ਚੀਨ ਦੀ ਵੱਧਦੀ ਹਮਲਾਵਰਤਾ ਨਾ ਦਖ਼ਲਅੰਦਾਜ਼ੀ ਦੇ ਮਾਮਲੇ ਨੂੰ ਲੈ ਕੇ ਕਿਹਾ ਹੈ ਕਿ ਸਾਡਾ ਸਮਰਥਨ ਪੂਰੀ ਤਰ੍ਹਾਂ ਨਾਲ ਤਾਈਵਾਨ ਦੇ ਨਾਲ ਹੈ।

ਅਸੀਂ ਤਾਈਵਾਨ ਦੇ ਨਾਲ ਰਿਪਬਲਿਕ ਆਫ਼ ਚਾਈਨਾ ਦੇ ਖ਼ਤਰੇ ਦੇ ਖ਼ਿਲਾਫ਼ ਹਾਂ। ਅਸੀਂ ਬੀਜਿੰਗ ਨਾਲ ਮਤਭੇਦਾਂ ਦੇ ਸ਼ਾਂਤੀਪੂਰਵਕ ਹੱਲ ਦੀ ਅਪੀਲ ਕਰਦੇ ਹਾਂ।

ਅਮਰੀਕੀ ਸਪੈਸ਼ਲ ਅਪਰੇਸ਼ਨਲ ਫੋਸਰਜ ਮਹੀਨਿਆਂ ਤੋਂ ਤਾਈਵਾਨ ਦੇ ਫੌਜੀਆਂ ਨੂੰ ਚੁੱਪਚਾਪ ਟ੍ਰੈਨਿੰਗ ਦੇ ਰਹੇ ਹਨ ਅਤੇ ਇਸ ਨਾਲ ਚੀਨ ਦਾ ਗੁੱਸਾ ਵੱਧ ਰਿਹਾ ਹੈ। ਵਾਲ ਸਟਰੀਟ ਜਨਰਲ ਨਾਲ ਗੱਲਾਂ ਕਰਦੇ ਹੋਏ ਇਕ ਅਧਿਕਾਰੀ ਨੇ ਨਾਂ ਨਾ ਲੁਕਾਉਣ ਦੀ ਸ਼ਰਤ ’ਤੇ ਦੱਸਿਆ ਹੈ ਕਿ ਕਰੀਬ 20 ਸਪੈਸ਼ਲ ਆਪਰੇਸ਼ਨ ਅਤੇ ਪਾਰੰਪਰਿਕ ਫੋਰਸੇਜ ਮਹੀਨਿਆਂ ਤੋਂ ਤਾਈਵਾਨੀ ਫੌਜੀਆਂ ਨੂੰ ਸਿਖ਼ਲਾਈ ਦੇ ਰਹੇ ਹਨ।

ਸੰਬੰਧਿਤ ਖ਼ਬਰਾਂ

ਦੱਸ ਦੇਈਏ ਕਿ ਅਮਰੀਕਾ ਤਾਇਵਾਨ ਨੂੰ ਕਈ ਤਰ੍ਹਾਂ ਦੇ ਹਥਿਆਰ ਐਕਸਪੋਰਟ ਕਰਦਾ ਹੈ,ਜਿਸ ’ਚ ਲੜਾਕੂ ਜੇਟ ਅਤੇ ਮਿਸਾਇਲ ਸ਼ਾਮਲ ਹੈ।

ਅਮਰੀਕਾ ਤਾਈਵਾਨ ਦੀ ਰੱਖਿਆ ਦੇ ਪ੍ਰਤੀ ਆਪਣੀ ਵਚਨਬੱਧਤਾ ਜ਼ਾਹਿਰ ਕਰਦਾ ਰਿਹਾ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਤਾਇਵਾਨ ਨੂੰ ਲੈ ਕੇ ਚੀਨੀ ਗਤੀਵਿਧੀਆਂ ਨੂੰ ਉਤੇਜਿਤ ਅਤੇ ਅਸਥਿਰ ਕਰਨ ਵਾਲਾ ਦੱਸਿਆ ਹੈ।

ਦੂਜੇ ਪਾਸੇ ਤਾਈਵਾਨ ਦੀ ਰਾਸ਼ਟਰਪਤੀ ਸਾਈ ਇੰਗ-ਵੇਨ ਨੇ ਕਿਹਾ ਕਿ ਇਕ ਉੱਚਿਤ ਕਾਰਨ ਹਮੇਸ਼ਾ ਨਾਲ ਸਮਰਥਨ ਆਕਰਸ਼ਿਤ ਕਰਦਾ ਹੈ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!