|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਵੀਡੀਓ ਜਾਰੀ ਕਰ ਚੀਨ ਨੂੰ ਤਾਇਵਾਨ ਨੇ ਵਿਖਾਈ ਫੌਜ ਦੀ ਤਾਕਤ

ਬੀਜ਼ਿੰਗ (ਐਨ.ਆਰ.ਆਈ. ਮੀਡਿਆ) : ਚੀਨੀ ਖ਼ਤਰੇ ਦੇ ਵਿਚਕਾਰ ਤਾਇਵਾਨ ਸੁਰੱਖਿਆ ਮੰਤਰਾਲੇ ਨੇ ਇੱਕ ਵੀਡੀਓ ਜਾਰੀ ਕੀਤੀ ਹੈ। ਜਿਸ 'ਚ ਤਾਇਵਾਨ ਦੀ ਫੌਜ ਨੂੰ ਐਂਟੀ-ਏਅਰਕ੍ਰਾਫਟ, ਐਂਟੀ-ਟੈਂਕ ਅਤੇ ਜਹਾਜ਼ ਵਿਰੋਧੀ ਮਿਜ਼ਾਈਲਾਂ ਨੂੰ ਮੌਕ ਡ੍ਰਿਲ ਕਰਦੇ ਹੋਏ ਦਿਖਾਇਆ ਗਿਆ ਹੈ। ਤਾਇਵਾਨ ਨੇ ਇਸ ਵੀਡੀਓ ਦੇ ਜ਼ਰੀਏ ਚੀਨ ਨੂੰ ਚੇਤਾਵਨੀ ਦਿੱਤੀ ਹੈ।

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਬੀਜ਼ਿੰਗ (ਐਨ.ਆਰ.ਆਈ. ਮੀਡਿਆ) : ਚੀਨੀ ਖ਼ਤਰੇ ਦੇ ਵਿਚਕਾਰ ਤਾਇਵਾਨ ਸੁਰੱਖਿਆ ਮੰਤਰਾਲੇ ਨੇ ਇੱਕ ਵੀਡੀਓ ਜਾਰੀ ਕੀਤੀ ਹੈ। ਜਿਸ 'ਚ ਤਾਇਵਾਨ ਦੀ ਫੌਜ ਨੂੰ ਐਂਟੀ-ਏਅਰਕ੍ਰਾਫਟ, ਐਂਟੀ-ਟੈਂਕ ਅਤੇ ਜਹਾਜ਼ ਵਿਰੋਧੀ ਮਿਜ਼ਾਈਲਾਂ ਨੂੰ ਮੌਕ ਡ੍ਰਿਲ ਕਰਦੇ ਹੋਏ ਦਿਖਾਇਆ ਗਿਆ ਹੈ। ਤਾਇਵਾਨ ਨੇ ਇਸ ਵੀਡੀਓ ਦੇ ਜ਼ਰੀਏ ਚੀਨ ਨੂੰ ਚੇਤਾਵਨੀ ਦਿੱਤੀ ਹੈ।

ਸੰਬੰਧਿਤ ਖ਼ਬਰਾਂ

ਵੀਡੀਓ ਜਾਰੀ ਕਰਦਿਆਂ ਤਾਇਵਾਨ ਦੇ ਰੱਖਿਆ ਮੰਤਰਾਲੇ ਨੇ ਚੀਨ ਨੂੰ ਚੇਤਾਵਨੀ ਜਾਰੀ ਕਰਦੇ ਹੋਏ ਕਿਹਾ ਕਿ ਉਸ ਦੀ ਸੈਨਿਕ ਸਮਰਥਾ ਨੂੰ ਘੱਟ ਨਹੀਂ ਸਮਝਿਆ ਜਾਣਾ ਚਾਹੀਦਾ। ਉਹ ਆਪਣੇ ਦੇਸ਼ ਦੀ ਰੱਖਿਆ ਕਰਨ 'ਚ ਸਮਰਥ ਹਨ। ਸਾਊਥ ਚਾਈਨਾ ਮੌਰਨਿੰਗ ਪੋਸਟ ਨੇ ਮੰਤਰਾਲੇ ਦੇ ਹਵਾਲੇ ਨਾਲ ਕਿਹਾ ਗਿਆ ਹੈ, "ਸਭ ਤੋਂ ਹੰਕਾਰੀ ਦੇਸ਼ (ਚੀਨ) ਬਿਨਾਂ ਸੋਚੇ-ਸਮਝੇ ਲੜਾਈ ਲਈ ਉਕਸਾ ਸਕਦਾ ਹੈ। ਇੱਕ ਅਣਜਾਣ ਸਰਕਾਰ ਜੰਗ ਦੀ ਅੱਗ 'ਚ ਪੈ ਸਕਦੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!