|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਤਮਿਲ ਐਕਟਰਸ , ਵੀਜੇ ਚਿਤਰਾ ਨੇ ਕੀਤੀ ਖ਼ੁਦਕੁਸ਼ੀ

ਵੈੱਬ ਡੈਸਕ (ਐਨ .ਆਰ .ਆਈ ਮੀਡਿਆ ) : ਸਾਲ 2020 ਵਿੱਚ ਸਟਾਰਸ ਦੀ ਮੌਤ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਆਏ ਦਿਨ ਕੋਈ ਨਾ ਕੋਈ ਸਟਾਰ ਦੀ ਮੌਤ ਦੀ ਖ਼ਬਰ ਸੁਣਨ ਨੂੰ ਮਿਲ ਮਿਲ ਰਹੀ ਹੈ ਅਤੇ ਹੁਣ ਤਮਿਲ ਇੰਡਸਟਰੀ ਤੋਂ ਬੁਰੀ ਖ਼ਬਰ ਆ ਰਹੀ ਹੈ ਤਮਿਲ ਐਕਟਰਸ ਵੀਜੇ ਚਿਤਰਾ ਚੇਨਈ ਦੇ ਇੱਕ ਫ਼ਾਇਵ ਸਟਾਰ ਹੋਟਲ ਵਿੱਚ ਮ੍ਰਿਤ ਪਾਈ ਗਈ ਉੱਥੇ ਉਹਨਾਂ ਦੀ ਬੌਡੀ ਲਟਕੀ ਹੋਈ ਸੀ ਤੁਹ

NRI Post Desk · 2178 ਦਿਨ ਪਹਿਲਾਂ · ਅੱਪਡੇਟ 2178 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਤਮਿਲ ਐਕਟਰਸ , ਵੀਜੇ ਚਿਤਰਾ ਨੇ ਕੀਤੀ ਖ਼ੁਦਕੁਸ਼ੀ
📷 NRI Post Desk

ਵੈੱਬ ਡੈਸਕ (ਐਨ .ਆਰ .ਆਈ ਮੀਡਿਆ ) : ਸਾਲ 2020 ਵਿੱਚ ਸਟਾਰਸ ਦੀ ਮੌਤ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਆਏ ਦਿਨ ਕੋਈ ਨਾ ਕੋਈ ਸਟਾਰ ਦੀ ਮੌਤ ਦੀ ਖ਼ਬਰ ਸੁਣਨ ਨੂੰ ਮਿਲ ਮਿਲ ਰਹੀ ਹੈ ਅਤੇ ਹੁਣ ਤਮਿਲ ਇੰਡਸਟਰੀ ਤੋਂ ਬੁਰੀ ਖ਼ਬਰ ਆ ਰਹੀ ਹੈ ਤਮਿਲ ਐਕਟਰਸ ਵੀਜੇ ਚਿਤਰਾ ਚੇਨਈ ਦੇ ਇੱਕ ਫ਼ਾਇਵ ਸਟਾਰ ਹੋਟਲ ਵਿੱਚ ਮ੍ਰਿਤ ਪਾਈ ਗਈ ਉੱਥੇ ਉਹਨਾਂ ਦੀ ਬੌਡੀ ਲਟਕੀ ਹੋਈ ਸੀ ਤੁਹਾਨੂੰ ਦੱਸ ਦਈਏ ਕਿ ਚਿਤਰਾ ਦੀ ਕੁਝ ਦਿਨ ਪਹਿਲਾਂ ਬਿਜ਼ਨਸਮੈਨ ਹੇਮੰਤ ਨਾਲ ਮੰਗਣੀ ਹੋਈ ਸੀ ਇਸ ਖ਼ਬਰ ਨਾਲ ਇੰਡਸਟਰੀ ਵਿੱਚ ਦੁੱਖ ਦੀ ਲਹਿਰ ਫੈਲ ਗਈ ਹੈ

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!