|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਿੱਖ ਜਗਤ

ਦਿੱਲੀ ਵਿੱਚ ਸਿੱਖ ਪਿਤਾ ਪੁੱਤਰ ਦੀ ਮਾਰਕੁਟਾਈ ਦਾ ਮਾਮਲਾ - ਤਿੰਨ ਮੁਲਾਜ਼ਮ ਸਸਪੈਂਡ

ਨਵੀਂ ਦਿੱਲੀ , 17 ਜੂਨ ( NRI MEDIA )

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਨਵੀਂ ਦਿੱਲੀ , 17 ਜੂਨ ( NRI MEDIA )

ਦਿੱਲੀ ਦੇ ਮੁਖਰਜੀ ਨਗਰ ਖੇਤਰ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ , ਜਿਸ ਵਿਚ ਬਹੁਤ ਸਾਰੇ ਪੁਲਿਸ ਕਰਮਚਾਰੀ ਦੋ ਲੋਕਾਂ ਨਾਲ ਕੁੱਟਮਾਰ ਕਰਦੇ ਨਜ਼ਰ ਆ ਰਹੇ ਹਨ , ਅਸਲ ਵਿਚ ਇਹ ਵੀਡੀਓ ਐਤਵਾਰ ਦੀ ਸ਼ਾਮ ਦੀ ਹੈ , ਜਿੱਥੇ ਇਕ ਆਟੋ ਪੁਲਿਸ ਦੀ ਗੱਡੀ ਵਿੱਚ ਵੱਜ ਗਿਆ ਅਤੇ ਇਹ ਸਾਰਾ ਘਟਨਾ ਘਟੀ , ਪੁਲਿਸ ਨੇ ਸਿੱਖ ਆਟੋ ਚਾਲਕ ਅਤੇ ਉਸਦੇ ਪੁੱਤਰ ਨਾਲ ਕੁੱਟਮਾਰ ਕਰਨੀ ਸ਼ੁਰੂ ਕੀਤੀ , ਜਿਸ ਤੋਂ ਬਾਅਦ ਟੈਂਪੂ ਦੇ ਡਰਾਈਵਰ ਨੇ ਤਲਵਾਰ ਕੱਢ ਲਈ , ਸਥਿਤੀ ਖਰਾਬ ਹੁੰਦੀ ਦੇਖ ਪੁਲਿਸ ਨੇ ਸਖ਼ਤ ਰੁਖ਼ ਆਪਣਾ ਲਿਆ , ਇਸ ਘਟਨਾ ਤੋਂ ਬਾਅਦ ਸਿੱਖ ਭਾਈਚਾਰੇ ਵਿੱਚ ਰੋਸ ਹੈ , ਫਿਲਹਾਲ ਤਿੰਨ ਪੁਲਿਸ ਵਾਲੀਆਂ ਨੂੰ ਸਸਪੈਂਡ ਕੀਤਾ ਗਿਆ ਹੈ |

ਸੰਬੰਧਿਤ ਖ਼ਬਰਾਂ

ਪੁਲਿਸ ਅਨੁਸਾਰ ਟੈਂਪੂ ਦੇ ਡ੍ਰਾਈਵਰ ਨੇ ਪੁਲਿਸ ਦੇ ਵਾਹਨ ਵਿੱਚ ਵਾਹਨ ਮਾਰਿਆ ਅਤੇ ਪੁਲਿਸ ਨਾਲ ਬਹਿਸ ਕਰਨ ਤੋਂ ਬਾਅਦ ਡਰਾਈਵਰ ਨੇ ਆਪਣਾ ਹਥਿਆਰ ਕੱਢਿਆ ਅਤੇ ਪੁਲਿਸ ਵਾਲੇ 'ਤੇ ਹਮਲਾ ਕੀਤਾ, ਜਿਸ ਵਿੱਚ ਉਹ ਜ਼ਖਮੀ ਹੋ ਗਿਆ , ਇਸ ਤੋਂ ਬਾਅਦ ਪੁਲਿਸ ਅਨੁਸਾਰ ਡਰਾਈਵਰ ਦਾ ਸਹਾਇਕ ਨਾ ਕਿ ਉਸ ਦਾ ਬੇਟਾ ਹੈ ਉਸ ਨੇ ਵੀ ਦੋ ਪੁਲੀਸ ਵਾਲਿਆਂ ਉੱਤੇ ਗੱਡੀ ਚੜਾ ਦਿੱਤੀ ਸੀ |

ਦੇਖੋ ਵੀਡੀਓ -

🔔 ਸਿੱਖ ਜਗਤ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!