|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਆਸਟ੍ਰੇਲੀਆ ਨੂੰ ਹਰਾ ਕੇ ਕੈਨੇਡਾ ਸੈਮੀਫਾਈਨਲ 'ਚ

ਮੀਡੀਆ ਡੈਸਕ: ਕੈਨੇਡਾ ਨੇ ਪਹਿਲੀ ਵਾਰ ਡੇਵਿਸ ਕੱਪ ਵਿਚ ਆਸਟ੍ਰੇਲੀਆ ਨੂੰ 2-1 ਨਾਲ ਹਰਾ ਕੇ ਸੈਮੀਫਾਈਨਲ ਵਿਚ ਥਾਂ ਬਣਾਈ। ਪਹਿਲੇ ਮੈਚ ਵਿਚ ਪੋਸਪਸਿਲੀ ਨੇ ਆਸਟ੍ਰੇਲੀਆ ਦੇ ਮਿਲਮੈਨ ਨੂੰ ਹਰਾਇਆ। ਫਿਰ ਆਸਟ੍ਰੇਲੀਆ ਦੇ ਏਲੇਕਸ ਡੀ ਮਿਨਾਰ ਨੇ ਡੇਨਿਸ ਸ਼ਾਪੋਵਾਲੋਵ ਨੂੰ ਹਰਾ ਕੇ ਟੀਮ ਨੂੰ ਬਰਾਬਰੀ ਦਿਵਾਈ। ਇਸ ਤੋਂ ਬਾਅਦ ਪੋਸਪਸਿਲੀ ਨੇ ਸ਼ਾਪੋਵਾਲੋਵ ਨਾਲ ਮਿਲ ਕੇ ਡਬਲਜ਼ ਮੁਕਾਬਲੇ ਵਿ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਮੀਡੀਆ ਡੈਸਕ: ਕੈਨੇਡਾ ਨੇ ਪਹਿਲੀ ਵਾਰ ਡੇਵਿਸ ਕੱਪ ਵਿਚ ਆਸਟ੍ਰੇਲੀਆ ਨੂੰ 2-1 ਨਾਲ ਹਰਾ ਕੇ ਸੈਮੀਫਾਈਨਲ ਵਿਚ ਥਾਂ ਬਣਾਈ। ਪਹਿਲੇ ਮੈਚ ਵਿਚ ਪੋਸਪਸਿਲੀ ਨੇ ਆਸਟ੍ਰੇਲੀਆ ਦੇ ਮਿਲਮੈਨ ਨੂੰ ਹਰਾਇਆ। ਫਿਰ ਆਸਟ੍ਰੇਲੀਆ ਦੇ ਏਲੇਕਸ ਡੀ ਮਿਨਾਰ ਨੇ ਡੇਨਿਸ ਸ਼ਾਪੋਵਾਲੋਵ ਨੂੰ ਹਰਾ ਕੇ ਟੀਮ ਨੂੰ ਬਰਾਬਰੀ ਦਿਵਾਈ। ਇਸ ਤੋਂ ਬਾਅਦ ਪੋਸਪਸਿਲੀ ਨੇ ਸ਼ਾਪੋਵਾਲੋਵ ਨਾਲ ਮਿਲ ਕੇ ਡਬਲਜ਼ ਮੁਕਾਬਲੇ ਵਿਚ ਆਸਟ੍ਰੇਲੀਆ ਦੇ ਜਾਰਡਨ ਥਾਮਸਨ ਤੇ ਜਾਨ ਪੀਅਰਸ ਦੀ ਜੋੜੀ ਨੂੰ ਹਰਾ ਕੇ ਕੈਨੇਡਾ ਨੂੰ ਸ਼ਾਨਦਾਰ ਜਿੱਤ ਦਿਵਾਈ।

ਜੀਸ਼ਾਨ ਦੇ ਪਾਕਿਸਤਾਨੀ ਖਿਡਾਰੀਆਂ ਨੂੰ ਸਵਾਲ

ਸੰਬੰਧਿਤ ਖ਼ਬਰਾਂ

ਭਾਰਤੀ ਕੋਚ ਜੀਸ਼ਾਨ ਅਲੀ ਨੇ ਚੋਟੀ ਦੇ ਪਾਕਿਸਤਾਨੀ ਖਿਡਾਰੀਆਂ ਏਸਾਮ ਉਲ ਹਕ ਕੁਰੈਸ਼ੀ ਤੇ ਅਕੀਲ ਖ਼ਾਨ ਦੇ ਡੇਵਿਸ ਕੱਪ ਮੁਕਾਬਲੇ ਤੋਂ ਲਾਂਭੇ ਹੋਣ 'ਤੇ ਸਵਾਲ ਉਠਾਏ ਹਨ। ਜੀਸ਼ਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪਾਕਿਸਤਾਨੀ ਖਿਡਾਰੀਆਂ ਨੇ ਨਿਰਪੱਖ ਥਾਂ 'ਤੇ ਹੋਏ ਪਹਿਲੇ ਮੈਚਾਂ ਦਾ ਬਾਈਕਾਟ ਕਿਉਂ ਨਹੀਂ ਕੀਤਾ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!