|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਪੰਜਾਬ 'ਚ ਭਿਆਨਕ ਸੜਕ ਹਾਦਸਾ, 1 ਨੌਜਵਾਨ ਦੀ ਮੌਤ

ਸ੍ਰੀ ਕੀਰਤਪੁਰ ਸਾਹਿਬ (ਨੇਹਾ): ਸ੍ਰੀ ਕੀਰਤਪੁਰ ਸਾਹਿਬ ਮੰਡੀ ਮੁੱਖ ਮਾਰਗ 21 ’ਤੇ ਕੈਂਚੀ ਮੋੜ ਸੁਰੰਗ ਵਿਚ ਦੋ ਕਾਰਾਂ ਦੀ ਭਿਆਨਕ ਟੱਕਰ ਹੋਈ ਹੈ। ਜਿਸ ਵਿਚ ਇੱਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਟਨਲ ਦੇ ਵਿਚਕਾਰ ਭਿਆਨਕ ਹਾਦਸੇ ਵਿਚ ਇਕ ਕਾਰ ਚਾਲਕ ਨੌਜਵਾਨ ਸਾਬੂ ਠਾਕੁਰ ਪੁੱਤਰ ਸੰਜੂ ਵਾਸੀ ਪਿੰਡ ਵਸਾਹੀ ਚੱਕਾ ਜੋਗਿੰਦ

NRI Post Desk · 367 ਦਿਨ ਪਹਿਲਾਂ · ਅੱਪਡੇਟ 367 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਪੰਜਾਬ 'ਚ ਭਿਆਨਕ ਸੜਕ ਹਾਦਸਾ, 1 ਨੌਜਵਾਨ ਦੀ ਮੌਤ
📷 NRI Post Desk

ਸ੍ਰੀ ਕੀਰਤਪੁਰ ਸਾਹਿਬ (ਨੇਹਾ): ਸ੍ਰੀ ਕੀਰਤਪੁਰ ਸਾਹਿਬ ਮੰਡੀ ਮੁੱਖ ਮਾਰਗ 21 ’ਤੇ ਕੈਂਚੀ ਮੋੜ ਸੁਰੰਗ ਵਿਚ ਦੋ ਕਾਰਾਂ ਦੀ ਭਿਆਨਕ ਟੱਕਰ ਹੋਈ ਹੈ। ਜਿਸ ਵਿਚ ਇੱਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਟਨਲ ਦੇ ਵਿਚਕਾਰ ਭਿਆਨਕ ਹਾਦਸੇ ਵਿਚ ਇਕ ਕਾਰ ਚਾਲਕ ਨੌਜਵਾਨ ਸਾਬੂ ਠਾਕੁਰ ਪੁੱਤਰ ਸੰਜੂ ਵਾਸੀ ਪਿੰਡ ਵਸਾਹੀ ਚੱਕਾ ਜੋਗਿੰਦਰ ਨਗਰ ਦੀ ਮੌਤ ਹੋ ਗਈ। ਹਾਦਸਾ ਇਨ੍ਹਾਂ ਭਿਆਨਕ ਸੀ ਕੀ ਮ੍ਰਿਤਕ ਵਿਅਕਤੀ ਕਾਰ ਦੇ ਵਿਚਕਾਰ ਫਸ ਗਿਆ।

ਸੰਬੰਧਿਤ ਖ਼ਬਰਾਂ

ਜਿਸ ਨੂੰ ਕੱਢਣ ਲਈ ਬਹੁਤ ਜਦੋਂ ਜਾਹਿਦ ਕਰਨੀ ਪਈ ਜਖਮੀ ਹਾਲਤ ਵਿਚ ਫਸੇ ਕਾਰ ਚਾਲਕ ਦੀ ਜਿਆਦਾ ਖੂਨ ਬਹਿ ਜਾਣ ਕਾਰਨ ਮੌਤ ਹੋ ਗਈ। ਇਹ ਟੱਕਰ ਯੂਪੀ ਨੰਬਰ ਯੁ,ਪੀ 16 ਹੈ, ਬੀ 8089 ਫਾਰਚੂਨਰ ਨਾਲ ਹੋਈ ਹੈ। ਕਾਫੀ ਸਮੇਂ ਬਾਅਦ ਕਾਰ ਦੇ ਦਰਵਾਜ਼ੇ ਤੋੜਨ ਮਗਰੋਂ ਕਾਰ ਚਾਲਕ ਸੰਜੂ ਠਾਕੁਰ ਨੂੰ ਬਾਹਰ ਕੱਢਿਆ ਜਾ ਸਕਿਆ ਜਿਸ ਨੂੰ ਇਲਾਜ ਲਈ ਏਮ ਪਹੁੰਚਾਇਆ ਗਿਆ, ਪਰ ਉੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦਿੱਤਾ ਗਿਆ। ਹਿਮਾਚਲ ਪ੍ਰਦੇਸ਼ ਪੁਲਿਸ ਵੱਲੋਂ ਮੌਕੇ ’ਤੇ ਪਹੁੰਚ ਕੇ ਅਗਲੀ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਪੁਲਿਸ ਨੇ ਬਾਹਨਾ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ ਅਤੇ ਮੌਕੇ ’ਤੇ ਇਕੱਤਰ ਲੋਕਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਪੰਜਾਬ 'ਚ ਭਿਆਨਕ ਸੜਕ ਹਾਦਸਾ, 1 ਨੌਜਵਾਨ ਦੀ ਮੌਤ — NRI Post