|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਿੱਖ ਜਗਤ

26 ਜਨਵਰੀ ਨੂੰ ਲਾਲ ਕਿਲ੍ਹੇ ਤੇ ਇੰਡੀਆ ਗੇਟ 'ਤੇ ਹੋਵੇਗਾ ਅੱਤਵਾਦੀ ਹਮਲਾ! ਇੰਟੈਲੀਜੈਂਸ ਬਿਊਰੋ ਨੇ ਜਤਾਇਆ ਖਦਸ਼ਾ...

ਨਿਊਜ਼ ਡੈਸਕ (ਜਸਕਮਲ) : 26 ਜਨਵਰੀ ਗਣਤੰਤਰ ਦਿਵਸ ਵਾਲੇ ਦਿਨ ਦਿੱਲੀ 'ਚ ਲਾਲ ਕਿਲ੍ਹੇ ਤੇ ਇੰਡੀਆ ਗੇਟ 'ਤੇ ਅੱਤਵਾਦੀ ਹਮਲਾ ਹੋ ਸਕਦਾ ਹੈ। ਇੰਟੈਲੀਜੈਂਸ ਬਿਊਰੋ ਨੇ ਦਿੱਲੀ ਪੁਲਿਸ ਨੂੰ ਗਣਤੰਤਰ ਦਿਵਸ ਮੌਕੇ ਅੱਤਵਾਦੀ ਹਮਲੇ ਦੇ ਸ਼ੱਕ ਦੀ ਇਨਪੁਟ ਦਿੱਤੀ ਹੈ। ਇਸ ਸਬੰਧੀ ਗਣਤੰਤਰ ਦਿਵਸ ਮੌਕੇ ਅੱਤਵਾਦੀ ਸਿਆਸੀ ਆਗੂਆਂ ਸਮੇਤ ਕੁਝ ਵੀਆਈਪੀਜ਼ ਨੂੰ ਵੀ ਨਿਸ਼ਾਨਾ ਬਣਾ ਸਕਦੇ ਹਨ। ਇੰ

NRI Post Desk · 1771 ਦਿਨ ਪਹਿਲਾਂ · ਅੱਪਡੇਟ 1771 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
26 ਜਨਵਰੀ ਨੂੰ ਲਾਲ ਕਿਲ੍ਹੇ ਤੇ ਇੰਡੀਆ ਗੇਟ 'ਤੇ ਹੋਵੇਗਾ ਅੱਤਵਾਦੀ ਹਮਲਾ! ਇੰਟੈਲੀਜੈਂਸ ਬਿਊਰੋ ਨੇ ਜਤਾਇਆ ਖਦਸ਼ਾ...
📷 NRI Post Desk

ਨਿਊਜ਼ ਡੈਸਕ (ਜਸਕਮਲ) : 26 ਜਨਵਰੀ ਗਣਤੰਤਰ ਦਿਵਸ ਵਾਲੇ ਦਿਨ ਦਿੱਲੀ 'ਚ ਲਾਲ ਕਿਲ੍ਹੇ ਤੇ ਇੰਡੀਆ ਗੇਟ 'ਤੇ ਅੱਤਵਾਦੀ ਹਮਲਾ ਹੋ ਸਕਦਾ ਹੈ। ਇੰਟੈਲੀਜੈਂਸ ਬਿਊਰੋ ਨੇ ਦਿੱਲੀ ਪੁਲਿਸ ਨੂੰ ਗਣਤੰਤਰ ਦਿਵਸ ਮੌਕੇ ਅੱਤਵਾਦੀ ਹਮਲੇ ਦੇ ਸ਼ੱਕ ਦੀ ਇਨਪੁਟ ਦਿੱਤੀ ਹੈ। ਇਸ ਸਬੰਧੀ ਗਣਤੰਤਰ ਦਿਵਸ ਮੌਕੇ ਅੱਤਵਾਦੀ ਸਿਆਸੀ ਆਗੂਆਂ ਸਮੇਤ ਕੁਝ ਵੀਆਈਪੀਜ਼ ਨੂੰ ਵੀ ਨਿਸ਼ਾਨਾ ਬਣਾ ਸਕਦੇ ਹਨ। ਇੰਟੈਲੀਜੈਂਸ ਬਿਊਰੋ ਮੁਤਾਬਕ, ਖਾਲਿਸਤਾਨੀ ਸੰਗਠਨ ਸਿੱਖ ਫਾਰ ਜਸਟੀਸ ਗਣਤੰਤਰ ਦਿਵਸ ਮੌਕੇ ਅੱਤਵਾਦੀ ਹਮਲਾ ਕਰਨ ਦੀ ਤਾਕ 'ਚ ਹਨ। ਇਹ ਸੰਗਠਨ ਕਾਰ 'ਚ ਵਿਸਫੋਟਕ ਰੱਖ ਕੇ ਇੰਡੀਆ ਗੇਟ ਤੇ ਲਾਲ ਕਿਲ੍ਹੇ ਦੇ ਆਲੇ-ਦੁਆਲੇ ਹਮਲਾ ਕਰ ਸਕਦੇ ਹਨ।

ਸੰਬੰਧਿਤ ਖ਼ਬਰਾਂ

ਇੰਟੈਲੀਜੈਂਸ ਬਿਊਰੋ ਦਾ ਦਾਅਵਾ ਹੈ ਕਿ ਅੱਤਵਾਦੀ ਪਾਕਿਸਤਾਨ ਤੋਂ ਵਿਸਫੋਟਕ ਭਾਰਤ ਲਿਆ ਚੁੱਕੇ ਹਨ। ਗਾਜ਼ੀਪੁਰ ਮੰਡੀ 'ਚ ਮਿਲੀ ਆਈਈਡੀ ਉਸ ਦਾ ਹੀ ਹਿੱਸਾ ਸੀ, ਜਿਸ ਤਰ੍ਹਾਂ ਜੰਮੂ ਏਅਰਪੋਰਟ 'ਤੇ ਡਰੋਨ ਨਾਲ ਹਮਲਾ ਕੀਤਾ ਗਿਆ ਸੀ, ਉਸੇ ਤਰ੍ਹਾਂ ਅੱਤਵਾਦੀ ਡਰੋਨ ਨਾਲ ਵੀ ਹਮਲਾ ਕਰ ਸਕਦੇ ਹਨ। ਦਿੱਲੀ ਪੁਲਿਸ ਨੇ ਰਾਜਧਾਨੀ ਨੂੰ 20 ਜਨਵਰੀ ਤੋਂ ਐਂਟੀ ਡਰੋਨ ਖੇਤਰ ਐਲਾਨ ਦਿੱਤਾ ਹੈ। ਦਿੱਲੀ ਪੁਲਿਸ ਦੇ ਕਮਿਸ਼ਨਰ ਰਾਕੇਸ਼ ਅਸਥਾਨਾ ਨੇ ਕਿਹਾ ਦਿੱਲੀ 'ਚ ਐਂਟੀ ਡਰੋਨ ਵਿਵਸਥਾ 15 ਫਰਵਰੀ ਤਕ ਲਾਗੂ ਰਹੇਗੀ।

🔔 ਸਿੱਖ ਜਗਤ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!