|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਬਗਦਾਦ: ਫਿਦਾਇਨ ਧਮਾਕਿਆਂ ’ਚ 32 ਵਿਅਕਤੀਆਂ ਦੀ ਮੌਤ

ਬਗਦਾਦ (ਦੇਵ ਇੰਦਰਜੀਤ)- ਇਰਾਕ ਦੀ ਰਾਜਧਾਨੀ ਬਗਦਾਦ ਵਿੱਚ ਅੱਜ ਇਕ ਭੀੜਭਾੜੇ ਵਾਲੀ ਮਾਰਕੀਟ ਵਿੱਚ ਦੋ ਫਿਦਾਇਨ ਧਮਾਕਿਆਂ ’ਚ ਘੱਟੋ-ਘੱਟ 32 ਵਿਅਕਤੀਆਂ ਦੀ ਮੌਤ ਹੋ ਗਈ ਤੇ 73 ਹੋਰ ਜਣੇ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ।

NRI Post Desk · 2134 ਦਿਨ ਪਹਿਲਾਂ · ਅੱਪਡੇਟ 2134 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਬਗਦਾਦ: ਫਿਦਾਇਨ ਧਮਾਕਿਆਂ ’ਚ 32 ਵਿਅਕਤੀਆਂ ਦੀ ਮੌਤ
📷 NRI Post Desk

ਬਗਦਾਦ (ਦੇਵ ਇੰਦਰਜੀਤ)- ਇਰਾਕ ਦੀ ਰਾਜਧਾਨੀ ਬਗਦਾਦ ਵਿੱਚ ਅੱਜ ਇਕ ਭੀੜਭਾੜੇ ਵਾਲੀ ਮਾਰਕੀਟ ਵਿੱਚ ਦੋ ਫਿਦਾਇਨ ਧਮਾਕਿਆਂ ’ਚ ਘੱਟੋ-ਘੱਟ 32 ਵਿਅਕਤੀਆਂ ਦੀ ਮੌਤ ਹੋ ਗਈ ਤੇ 73 ਹੋਰ ਜਣੇ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ।

ਸੰਬੰਧਿਤ ਖ਼ਬਰਾਂ

ਦੇਸ਼ ਵਿੱਚ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਤੇ ਆਰਥਿਕ ਸੰਕਟ ਦੇ ਮੱਦੇਨਜ਼ਰ ਪੈਦਾ ਹੋਏ ਤਣਾਅ ਵਿਚਾਲੇ ਅੱਜ ਕੇਂਦਰੀ ਬਗਦਾਦ ’ਚ ਸਥਿਤ ਬਾਬ ਅਲ-ਸ਼ਰਕੀ ਵਪਾਰਕ ਖੇਤਰ ਵਿੱਚ ਇਹ ਧਮਾਕੇ ਹੋਏ। ਖ਼ਬਰ ਲਿਖੇ ਜਾਣ ਤੱਕ ਕਿਸੇ ਵੀ ਸੰਗਠਨ ਜਾਂ ਵਿਅਕਤੀ ਵਿਸ਼ੇਸ਼ ਨੇ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਨਹੀਂ ਸੀ ਲਈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!