|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

14 ਸਾਲ ਦੇ ਦਰਿੰਦੇ ਨੇ 2 ਸਾਲ ਦੀ ਮਾਸੂਮ ਨਾਲ ਕੀਤਾ ਜਬਰ ਜਨਾਹ

ਵੈੱਬ ਡੈਸਕ (ਵਿਕਰਮ ਸਹਿਜਪਾਲ) : ਪਟਿਆਲਾ ਤੋਂ ਮਨੁੱਖਤਾ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਟੀਵੀ ਵਿਖਾਉਣ ਦੇ ਬਹਾਨੇ 2 ਸਾਲ ਦੀ ਮਾਸੂਮ ਨਾਲ 14 ਸਾਲ ਦੇ ਨਾਬਾਲਿਗ ਨੇ ਜਬਰ ਜਨਾਹ ਕੀਤਾ।

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵੈੱਬ ਡੈਸਕ (ਵਿਕਰਮ ਸਹਿਜਪਾਲ) : ਪਟਿਆਲਾ ਤੋਂ ਮਨੁੱਖਤਾ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਟੀਵੀ ਵਿਖਾਉਣ ਦੇ ਬਹਾਨੇ 2 ਸਾਲ ਦੀ ਮਾਸੂਮ ਨਾਲ 14 ਸਾਲ ਦੇ ਨਾਬਾਲਿਗ ਨੇ ਜਬਰ ਜਨਾਹ ਕੀਤਾ।

ਕੀ ਹੈ ਪੂਰਾ ਮਾਮਲਾ..?

ਸੰਬੰਧਿਤ ਖ਼ਬਰਾਂ

ਬੀਤੇ ਦਿਨੀਂ ਪਟਿਆਲਾ ਦੀ ਇੱਕ ਕਾਲੋਨੀ 'ਚ ਰਹਿਣ ਵਾਲਾ 14 ਸਾਲ ਮੁੰਡਾ ਆਪਣੇ ਗੁਆਂਢ 'ਚ ਰਹਿੰਦੀ 2 ਸਾਲ ਦੀ ਮਾਸੂਮ ਨੂੰ ਆਪਣੇ ਘਰ ਖੇਡਣ ਲਈ ਲੈਕੇ ਆਇਆ ਅਤੇ ਉਸ ਨਾਲ ਜਬਰ ਜਨਾਹ ਕੀਤਾ। ਇਸ ਗੱਲ ਦਾ ਪਤਾ ਬੱਚੀ ਦੇ ਮਾਪਿਆਂ ਨੂੰ ਉਦੋਂ ਲੱਗਿਆ, ਜਦੋਂ ਬੱਚੀ ਦੀ ਮਾਂ ਨੇ ਉਸਦੀ ਰੋਣ ਦੀ ਆਵਾਜ਼ ਸੁਣੀ।

ਬੱਚੀ ਦੀ ਮਾਂ ਜਦੋਂ ਉਸ ਲੜਕੇ ਦੇ ਘਰ ਗਈ ਤਾਂ ਮੁਲਜ਼ਮ ਉਸਦੀ ਬੱਚੀ ਨਾਲ ਜਬਰ ਜਨਾਹ ਕਰ ਰਿਹਾ ਸੀ ਤੇ ਬੱਚੀ ਦੀ ਮਾਂ ਨੂੂੰ ਵੇਖਦਿਆਂ ਹੀ ਉਹ ਉੱਥੋਂ ਫਰਾਰ ਹੋ ਗਿਆ।ਦੱਸ ਦਈਏ ਕਿ ਇਸ ਮਾਮਲੇ ਵਿੱਚ ਪਟਿਆਲਾ ਪੁਲਿਸ ਨੇ ਆਈਪੀਸੀ ਦੀ ਧਾਰਾ 376 ਅਤੇ ਪੋਕਸੋ ਐਕਟ 2012 ਤਹਿਤ ਮੁਲਜ਼ਮਸ ਵਿਰੁੱਧ ਮਾਮਲਾ ਦਰਜ ਕਰ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!