|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਫੌਜ ਨੇ ਕੁਪਵਾੜਾ ਕਾਲਾਰੂਸ ਨੇੜੇ ਮੁਹਰੀ ਨਾਲੇ ਵਿੱਚ ਫਸਿਆ ਟਰੈਕਟਰ ਬਾਹਰ ਕੱਢਿਆ

ਕੁਪਵਾੜਾ (ਆਫਤਾਬ ਅਹਿਮਦ)- ਭਾਰਤੀ ਫੌਜ ਜਿਥੇ ਦੇਸ਼ ਦੀ ਰਖਿਆ ਲਈ ਹਮੇਸ਼ਾ ਹੱਦਾਂ ਤੇ ਡੱਟੀ ਰਹਿੰਦੀ ਹੈ ਓਥੇ ਹੈ

NRI Post Desk · 2047 ਦਿਨ ਪਹਿਲਾਂ · ਅੱਪਡੇਟ 2047 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਫੌਜ ਨੇ ਕੁਪਵਾੜਾ ਕਾਲਾਰੂਸ ਨੇੜੇ ਮੁਹਰੀ ਨਾਲੇ ਵਿੱਚ ਫਸਿਆ ਟਰੈਕਟਰ ਬਾਹਰ ਕੱਢਿਆ
📷 NRI Post Desk

ਕੁਪਵਾੜਾ (ਆਫਤਾਬ ਅਹਿਮਦ)- ਭਾਰਤੀ ਫੌਜ ਜਿਥੇ ਦੇਸ਼ ਦੀ ਰਖਿਆ ਲਈ ਹਮੇਸ਼ਾ ਹੱਦਾਂ ਤੇ ਡੱਟੀ ਰਹਿੰਦੀ ਹੈ ਓਥੇ ਹੈ

ਸੰਬੰਧਿਤ ਖ਼ਬਰਾਂ

ਦੇਸ਼ ਦੇ ਕਿਸੇ ਵੀ ਨਾਗਰਿਕ ਤੇ ਮੁਸਬਤ ਪੈਣ ਤੇ ਵੀ ਪਿੱਛੇ ਨਹੀਂ ਹਟਦੀ। ਐਸੀ ਹੀ ਇਕ ਮਿਸਾਲ ਜੰਮੂ-ਸ਼੍ਰੀਨਗਰ ਦੇ ਕੁਪਵਾੜਾ 'ਚ ਤਾਇਨਾਤ 'ਹਮਦਰਦ-ਈ-ਕੁਪਵਾੜਾ ਬਟਾਲੀਅਨ' ਨੇ ਪੇਸ਼ ਕੀਤੀ।

ਮਿਲੀ ਜਾਣਕਾਰੀ ਮੁਤਾਬਕ ਕੁਪਵਾੜਾ ਵਾਸੀ ਗੁਲਜ਼ਾਰ ਅਹਿਮਦ ਖ਼ਾਨ ਨਾਮਕ ਇਕ ਵਿਅਕਤੀ ਰੇਤ ਨਾਲ ਭਰੀ ਟਰੈਕਟਰ-ਟਰਾਲੀ ਤੇ ਜਾ ਰਿਹਾ ਸੀ ਕਿ ਇਸ ਦੌਰਾਨ ਬਾਰਸ਼ ਕਾਰਨ ਉਸਦੀ ਟਰੈਕਟਰ-ਟਰਾਲੀ ਸੜਕ ਤੋਂ ਖਿਸਕ ਮੁਹਰੀ ਨਾਲੇ ਵਿਚ ਚਲੀ ਗਈ। ਜਦਕਿ ਨਾਲੇ 'ਚ ਪਾਣੀ ਦੇ ਤੇਜ਼ ਵਹਾਅ ਕਾਰਨ ਗੁਲਜ਼ਾਰ ਅਹਿਮਦ ਆਪਣੀ ਟਰੈਕਟਰ-ਟਰਾਲੀ ਸਣੇ ਫੱਸ ਗਿਆ ਅਤੇ ਭਰ ਨਿਕਲਣ ਚ ਨਾਕਾਮ ਰਿਹਾ। ਇਸ ਦੌਰਾਨ ਗਸ਼ਤ ਕਰ ਰਹੀ 'ਹਮਦਰਦ-ਈ-ਕੁਪਵਾੜਾ ਬਟਾਲੀਅਨ' ਦੀ ਇਕ ਟੁਕੜੀ ਨੇ ਇਸ ਗੱਲ ਨੂੰ ਗੁਲਜ਼ਾਰ ਅਹਿਮਦ ਨੂੰ ਟਰੈਕਟਰ-ਟਰਾਲੀ ਸਣੇ ਨਾਲੇ 'ਚ ਫਸਿਆ ਵੇਖਿਆ ਅਤੇ ਤੁਰੰਤ ਸਹਾਇਤਾ ਦੇਣ ਲਈ ਮੌਕੇ ਤੇ ਪਹੁੰਚ ਗਏ ਅਤੇ ਰਿਕਵਰੀ ਵੈਨ ਮੰਗਵਾਈ ਅਤੇ ਟਰੈਕਟਰ ਨੂੰ ਨਾਲੇ ਚੋਂ ਬਾਹਰ ਕੱਢਿਆ ਗਿਆ। ਮੌਕੇ 'ਤੇ ਮੌਜੂਦ ਪਿੰਡ ਵਾਸੀਆਂ ਵੱਲੋਂ ਸੈਨਾ ਦੇ ਜਵਾਨਾਂ ਵੱਲੋਂ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ ਗਈ। ਕਿਹਾ ਅਜ ਸਕਦਾ ਹੈ ਇਸ ਨੇਕ ਕੰਮ ਨੇ ਫੌਜ ਵਿਚ ਆਵਾਮ ਦੇ ਵਿਸ਼ਵਾਸ ਨੂੰ ਹੋਰ ਮਜ਼ਬੂਤ ਕੀਤਾ ਜਿਵੇਂ ਸੱਚ 'ਦੋਸਤ ਵਿਚ ਜ਼ਰੂਰਤ' ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!