|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਿੱਖ ਜਗਤ

ਹਮਲਾਵਾਰਾਂ ਨੇ ਘਰ ਦੇ ਬਾਹਰ ਕੀਤਾ ਕਤਲ, ਫੈਲੀ ਦਹਿਸ਼ਤ

ਦਿੱਲੀ ( ਐਨ. ਆਰ .ਆਈ .ਮੀਡਿਆ ):- ਗੁਰਦੁਆਰਾ ਸਾਹਿਬ ਦੇ ਸੇਵਾਦਾਰ ਦੀ ਹੱਤਿਆ ਕਰ ਦਿਤੀ ਗਈ ਗਈ ਹੈ , ਹਮਲਾਵਰਾਂ ਨੇ ਘਰ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ , ਦਿੱਲੀ ਦੇ ਵਿਕਾਸਪੁਰੀ ਖੇਤਰ ਵਿਚ ਗੁਰੂਦੁਆਰਾ ਗੁਰੂ ਹਰਿਗੋਵਿੰਦ ਸਾਹਿਬ ਆਨੰਦਪੁਰ ਧਾਮ ਦੇ ਸੇਵਾਦਾਰ ਨੂੰ ਗੋਲੀ ਮਾਰ ਦਿੱਤੀ ਗਈ। ਸੇਵਾਦਾਰ ਸਰਦਾਰ ਆਤਮਾ ਸਿੰਘ ਜਾਇਦਾਦ ਦਾ ਸੌਦਾ ਵੀ ਕਰਦੇ ਸਨ। ਪੁਲਿਸ

NRI Post Desk · 2193 ਦਿਨ ਪਹਿਲਾਂ · ਅੱਪਡੇਟ 2193 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਹਮਲਾਵਾਰਾਂ ਨੇ ਘਰ ਦੇ ਬਾਹਰ ਕੀਤਾ ਕਤਲ, ਫੈਲੀ ਦਹਿਸ਼ਤ
📷 NRI Post Desk

ਦਿੱਲੀ ( ਐਨ. ਆਰ .ਆਈ .ਮੀਡਿਆ ):- ਗੁਰਦੁਆਰਾ ਸਾਹਿਬ ਦੇ ਸੇਵਾਦਾਰ ਦੀ ਹੱਤਿਆ ਕਰ ਦਿਤੀ ਗਈ ਗਈ ਹੈ , ਹਮਲਾਵਰਾਂ ਨੇ ਘਰ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ , ਦਿੱਲੀ ਦੇ ਵਿਕਾਸਪੁਰੀ ਖੇਤਰ ਵਿਚ ਗੁਰੂਦੁਆਰਾ ਗੁਰੂ ਹਰਿਗੋਵਿੰਦ ਸਾਹਿਬ ਆਨੰਦਪੁਰ ਧਾਮ ਦੇ ਸੇਵਾਦਾਰ ਨੂੰ ਗੋਲੀ ਮਾਰ ਦਿੱਤੀ ਗਈ। ਸੇਵਾਦਾਰ ਸਰਦਾਰ ਆਤਮਾ ਸਿੰਘ ਜਾਇਦਾਦ ਦਾ ਸੌਦਾ ਵੀ ਕਰਦੇ ਸਨ। ਪੁਲਿਸ ਅਨੁਸਾਰ ਸਰਦਾਰ ਆਤਮਾ ਸਿੰਘ ਨੂੰ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਮਾਰ ਦਿੱਤਾ ਹੈ ।

ਸੰਬੰਧਿਤ ਖ਼ਬਰਾਂ

ਜ਼ਖਮੀ ਹਾਲਤ ਚ ਸਰਦਾਰ ਆਤਮਾ ਸਿੰਘ ਨੂੰ ਨੇੜਲੇ ਸਹਿਗਲ ਨਰਸਿੰਗ ਹੋਮ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ, ਫਿਲਹਾਲ, ਦਿੱਲੀ ਪੁਲਿਸ ਨੇ ਮਾਮਲੇ ਵਿੱਚ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਬਾਈਕ ਸਵਾਰ ਅਣਪਛਾਤੇ ਗੋਲੀ ਮਾਰ ਕੇ ਫਰਾਰ ਹੋ ਗਏ। ਪੁਲਿਸ ਇਸ ਮਾਮਲੇ ਵਿਚ ਵੱਖ-ਵੱਖ ਕੋਣਾਂ ਤੋਂ ਜਾਂਚ ਕਰ ਰਹੀ ਹੈ। ਕਿਉਂਕਿ ਸਰਦਾਰ ਆਤਮਾ ਸਿੰਘ ਜਾਇਦਾਦ ਦਾ ਵੀ ਕੰਮ ਕਰਦੇ ਸਨ, ਇਸ ਲਈ ਪੁਲਿਸ ਇਸ ਕੋਨੇ ਵੱਲ ਵੀ ਦੇਖ ਰਹੀ ਹੈ।

🔔 ਸਿੱਖ ਜਗਤ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!