|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਬੀਡੇਨ ਸਰਕਾਰ ਨੇ ਕਮਿਊਨਿਸਟ ਚੀਨੀ ਸਰਕਾਰ ਅੱਗੇ ਗੋਡੇ ਟੇਕੇ

ਬੀਜਿੰਗ (ਆਨ ਆਰ ਆਈ ਮੀਡਿਆ) : ਬਿਡੇਨ ਪ੍ਰਸ਼ਾਸਨ ਦਾ ਤਾਈਵਾਨ ਦੇਸ਼ ਦਾ ਝੰਡੇ ਵਾਲਾ ਟਵੀਟ ਸ਼ੁਕਰਵਾਰ ਨੂੰ ਡਿਲੀਟ ਹੋਣ ਤੇ ਚੀਨੀ ਸਰਕਾਰ ਦੀ ਗਲੋਬਲ ਮੀਡਿਆ ਨੇ ਇਸ ਨੂੰ ਚੀਨੀ ਸਰਕਾਰ ਦੀ ਕੂਟਨੀਤਿਕ ਜਿੱਤ ਮਨੀਆਂ। ਜਿਸ ਨੂੰ ਚੀਨ ਦੇ ਕਈ ਦਿਗਜਾ ਨੇ ਚੀਨ ਦੀ 'One China Policy' ਦੀ ਜਿੱਤ ਮਨੀਆਂ ਜੋ ਤਾਈਵਾਨ ਲਈ ਇਕ ਸ਼ਰਮਸਾਰ ਗੱਲ ਹੈ। ਚੀਨ ਦੀ “One China Policy” ਇਹ ਹੈ

NRI Post Desk · 1963 ਦਿਨ ਪਹਿਲਾਂ · ਅੱਪਡੇਟ 1963 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਬੀਡੇਨ ਸਰਕਾਰ ਨੇ ਕਮਿਊਨਿਸਟ ਚੀਨੀ ਸਰਕਾਰ ਅੱਗੇ ਗੋਡੇ ਟੇਕੇ
📷 NRI Post Desk

ਬੀਜਿੰਗ (ਆਨ ਆਰ ਆਈ ਮੀਡਿਆ) : ਬਿਡੇਨ ਪ੍ਰਸ਼ਾਸਨ ਦਾ ਤਾਈਵਾਨ ਦੇਸ਼ ਦਾ ਝੰਡੇ ਵਾਲਾ ਟਵੀਟ ਸ਼ੁਕਰਵਾਰ ਨੂੰ ਡਿਲੀਟ ਹੋਣ ਤੇ ਚੀਨੀ ਸਰਕਾਰ ਦੀ ਗਲੋਬਲ ਮੀਡਿਆ ਨੇ ਇਸ ਨੂੰ ਚੀਨੀ ਸਰਕਾਰ ਦੀ ਕੂਟਨੀਤਿਕ ਜਿੱਤ ਮਨੀਆਂ। ਜਿਸ ਨੂੰ ਚੀਨ ਦੇ ਕਈ ਦਿਗਜਾ ਨੇ ਚੀਨ ਦੀ 'One China Policy' ਦੀ ਜਿੱਤ ਮਨੀਆਂ ਜੋ ਤਾਈਵਾਨ ਲਈ ਇਕ ਸ਼ਰਮਸਾਰ ਗੱਲ ਹੈ। ਚੀਨ ਦੀ “One China Policy” ਇਹ ਹੈ ਕਿ ਵਿਸ਼ਵ ਵਿੱਚ ਇੱਕ ਹੀ ਚੀਨ ਹੈ ਜੋ ਕਮਿਊਨਿਸਟ ਚੀਨੀ ਸਰਕਾਰ ਦੇ ਰਾਜ ਵਿਚ ਹੈ ਅਤੇ ਤਾਈਵਾਨ ਵੀ ਰੀਪਬਲਿਕ ਆਫ ਚੀਨ ਦਾ ਅਭਿਨ ਅੰਗ ਹੈ।

ਸੰਬੰਧਿਤ ਖ਼ਬਰਾਂ

ਦੱਸਣਯੋਗ ਹੈ ਕਿ, ਅਮਰੀਕਾ ਦੇ 'One China Policy' ਦੇ ਸਮਰਥਨ ਦੇ ਬਾਵਜ਼ੂਦ ਇਹ ਸਪਸ਼ਟ ਨਹੀਂ ਹੈ ਕਿ ਉਹ ਰੀਪਬਲਿਕ ਆਫ ਚੀਨ ਦੀ 'One China Policy' ਨੂੰ ਸਮਰਥਨ ਦਿੰਦਾ ਹੈ ਯਾ ਤਾਈਵਾਨ ਦੀ 'One China Policy' ਜਿਸਦੀ ਰਾਜਧਾਨੀ ਟਾਈਪੇਈ ਹੈ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!