|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਕੱਪੜੇ ਦਾ ਕੰਮ ਕਰਨ ਵਾਲੇ ਦੀ ਬਦਲੀ ਤਕਦੀਰ; 2.5 ਕਰੋੜ ਦਾ ਨਿਕਲਿਆ ਵਿਸਾਖੀ ਬੰਪਰ

ਨਿਊਜ਼ ਡੈਸਕ : ਜ਼ਿਲ੍ਹਾ ਪ੍ਰੀਸ਼ਦ ਦੀ ਬਿਲਡਿੰਗ 'ਚ ਪੰਜਾਬ ਸਟੇਟ ਡੀਅਰ ਵਿਸਾਖੀ ਬੰਪਰ ਦਾ ਡ੍ਰਾ ਕੱਢਿਆ ਗਿਆ ਜਿਸ ਦਾ ਟਿਕਟ ਨੰਬਰ. ਬੀ-528780 ਜੋ ਬਠਿੰਡਾ ਦੇ ਸਟਾਕਿਸਟ ਰਤਨ ਲਾਟਰੀ ਏਜੰਸੀ ਦੇ ਰਿਟੇਲਰ ਜੀ. ਐੱਸ. ਲਾਟਰੀ ਰਾਮਪੁਰਾਫੂਲ ਲੋਂ ਵੇਚੀ ਗਈ ਟਿਕਟ 'ਚੋਂ ਲੱਗਾ। ਦੂਸਰਾ ਇਨਾਮ 1 ਕਰੋੜ ਰੁਪਏ ਦਾ ਜਿਸ ਦਾ ਟਿਕਟ ਨੰ. ਏ-571965 ਲੁਧਿਆਣਾ ਦੇ ਸਟਾਕਿਸਟ ਗਾਂਧੀ ਬ੍ਰਦਰਜ

NRI Post Desk · 1681 ਦਿਨ ਪਹਿਲਾਂ · ਅੱਪਡੇਟ 1681 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕੱਪੜੇ ਦਾ ਕੰਮ ਕਰਨ ਵਾਲੇ ਦੀ ਬਦਲੀ ਤਕਦੀਰ; 2.5 ਕਰੋੜ ਦਾ ਨਿਕਲਿਆ ਵਿਸਾਖੀ ਬੰਪਰ
📷 NRI Post Desk

ਨਿਊਜ਼ ਡੈਸਕ : ਜ਼ਿਲ੍ਹਾ ਪ੍ਰੀਸ਼ਦ ਦੀ ਬਿਲਡਿੰਗ 'ਚ ਪੰਜਾਬ ਸਟੇਟ ਡੀਅਰ ਵਿਸਾਖੀ ਬੰਪਰ ਦਾ ਡ੍ਰਾ ਕੱਢਿਆ ਗਿਆ ਜਿਸ ਦਾ ਟਿਕਟ ਨੰਬਰ. ਬੀ-528780 ਜੋ ਬਠਿੰਡਾ ਦੇ ਸਟਾਕਿਸਟ ਰਤਨ ਲਾਟਰੀ ਏਜੰਸੀ ਦੇ ਰਿਟੇਲਰ ਜੀ. ਐੱਸ. ਲਾਟਰੀ ਰਾਮਪੁਰਾਫੂਲ ਲੋਂ ਵੇਚੀ ਗਈ ਟਿਕਟ 'ਚੋਂ ਲੱਗਾ। ਦੂਸਰਾ ਇਨਾਮ 1 ਕਰੋੜ ਰੁਪਏ ਦਾ ਜਿਸ ਦਾ ਟਿਕਟ ਨੰ. ਏ-571965 ਲੁਧਿਆਣਾ ਦੇ ਸਟਾਕਿਸਟ ਗਾਂਧੀ ਬ੍ਰਦਰਜ਼ ਵ੍ਰਲੋਂ ਵੇਚੀ ਗਈ ਟਿਕਟ 'ਚੋਂ ਲੱਗਾ।

ਸੰਬੰਧਿਤ ਖ਼ਬਰਾਂ

ਬਠਿੰਡਾ ਦੇ ਮਹਾਰਾਜ ਪਿੰਡ ਦੇ ਕੱਪੜੇ ਦੀ ਦੁਕਾਨ ਕਰਨ ਵਾਲੇ ਰੋਸ਼ਨ ਸਿੰਘ ਨੂੰ ਪਰਮਾਤਮਾ ਨੇ ਛੱਤ ਫਾੜ ਕੇ ਦਿੱਤਾ ਹੈ। ਦਰਅਸਲ, ਰੋਸ਼ਨ ਸਿੰਘ ਦਾ ਢਾਈ ਕਰੋੜ ਰੁਪਏ ਦਾ ਇਨਾਮ ਨਿਕਲਿਆ ਹੈ। ਰਾਤੋ-ਰਾਤ ਕਰੋੜਪਤੀ ਬਣੇ ਰੋਸ਼ਨ ਸਿੰਘ ਅਤੇ ਉਸ ਦੇ ਪਰਿਵਾਰ ਦੀਆਂ ਖੁਸ਼ੀਆਂ ਦਾ ਟਿਕਾਣਾ ਨਹੀਂ ਰਿਹਾ ਹੈ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!
ਕੱਪੜੇ ਦਾ ਕੰਮ ਕਰਨ ਵਾਲੇ ਦੀ ਬਦਲੀ ਤਕਦੀਰ; 2.5 ਕਰੋੜ ਦਾ ਨਿਕਲਿਆ ਵਿਸਾਖੀ ਬੰਪਰ — NRI Post