|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਰਾਮ ਮੰਦਰ ਦਾ ਨਿਰਮਾਣ 2023 'ਚ ਹੋਵੇਗਾ ਪੂਰਾ ਅਤੇ ਸ਼ਰਧਾਲੂਆਂ ਲਈ ਖੁਲ੍ਹੇਗਾ

ਅਯੁੱਧਿਆ (ਦੇਵ ਇੰਦਰਜੀਤ) : ਵਿਸ਼ਾਲ ਰਾਮ ਮੰਦਰ 2023 ਤੱਕ ਸ਼ਰਧਾਲੂਆਂ ਲਈ ਖੁੱਲ੍ਹ ਜਾਏਗਾ। ਰਾਮ ਮੰਦਰ ਟਰੱਸਟ ਦੇ ਹਵਾਲੇ ਨਾਲ ਸੂਤਰਾਂ ਨੇ ਬੁੱਧਵਾਰ ਇਸ ਸਬੰਧੀ ਜਾਣਕਾਰੀ ਦਿੱਤੀ। ਰਾਮ ਮੰਦਰ ’ਚ ਬੇਸ਼ੱਕ ਸ਼ਰਧਾਲੂ ਦਸੰਬਰ 2023 ਤੋਂ ਹੀ ਪੂਜਾ ਸ਼ੁਰੂ ਕਰ ਸਕਣਗੇ ਪਰ ਪੂਰੇ ਕੰਪਲੈਕਸ ਦੀ ਉਸਾਰੀ 2025 ਤੱਕ ਮੁਕੰਮਲ ਹੋਣ ਦੀ ਉਮੀਦ ਹੈ। ਮੰਦਰ ਕੰਪਲੈਕਸ ’ਚ ਹੀ ਮਿਊਜ਼ੀਅਮ, ਡਿਜੀਟਲ ਆ

NRI Post Desk · 1939 ਦਿਨ ਪਹਿਲਾਂ · ਅੱਪਡੇਟ 1939 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਰਾਮ ਮੰਦਰ ਦਾ ਨਿਰਮਾਣ 2023 'ਚ ਹੋਵੇਗਾ ਪੂਰਾ ਅਤੇ ਸ਼ਰਧਾਲੂਆਂ ਲਈ ਖੁਲ੍ਹੇਗਾ
📷 NRI Post Desk

ਅਯੁੱਧਿਆ (ਦੇਵ ਇੰਦਰਜੀਤ) : ਵਿਸ਼ਾਲ ਰਾਮ ਮੰਦਰ 2023 ਤੱਕ ਸ਼ਰਧਾਲੂਆਂ ਲਈ ਖੁੱਲ੍ਹ ਜਾਏਗਾ। ਰਾਮ ਮੰਦਰ ਟਰੱਸਟ ਦੇ ਹਵਾਲੇ ਨਾਲ ਸੂਤਰਾਂ ਨੇ ਬੁੱਧਵਾਰ ਇਸ ਸਬੰਧੀ ਜਾਣਕਾਰੀ ਦਿੱਤੀ। ਰਾਮ ਮੰਦਰ ’ਚ ਬੇਸ਼ੱਕ ਸ਼ਰਧਾਲੂ ਦਸੰਬਰ 2023 ਤੋਂ ਹੀ ਪੂਜਾ ਸ਼ੁਰੂ ਕਰ ਸਕਣਗੇ ਪਰ ਪੂਰੇ ਕੰਪਲੈਕਸ ਦੀ ਉਸਾਰੀ 2025 ਤੱਕ ਮੁਕੰਮਲ ਹੋਣ ਦੀ ਉਮੀਦ ਹੈ। ਮੰਦਰ ਕੰਪਲੈਕਸ ’ਚ ਹੀ ਮਿਊਜ਼ੀਅਮ, ਡਿਜੀਟਲ ਆਕਾਈਵ ਅਤੇ ਇਕ ਰਿਸਰਚ ਸੈਂਟਰ ਵੀ ਹੋਵੇਗਾ। ਮਿਊਜ਼ੀਅਮ ਅਤੇ ਅਕਾਈਵ ਰਾਹੀਂ ਲੋਕ ਅਯੁੱਧਿਆ ਅਤੇ ਰਾਮ ਮੰਦਰ ਦੇ ਇਤਿਹਾਸ ਬਾਰੇ ਜਾਣਕਾਰੀ ਹਾਸਲ ਕਰ ਸਕਣਗੇ।

ਸੰਬੰਧਿਤ ਖ਼ਬਰਾਂ

5 ਅਗਸਤ ਭਾਵ ਵੀਰਵਾਰ ਨੂੰ ਅਯੁੱਧਿਆ ’ਚ ਰਾਮ ਮੰਦਰ ਦੀ ਉਸਾਰੀ ਦੀ ਸ਼ੁਰੂਆਤ ਨੂੰ ਇਕ ਸਾਲ ਮੁਕੰਮਲ ਹੋ ਜਾਏਗਾ। ਇਸ ਮੌਕੇ ’ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਅਯੁੱਧਿਆ ਦਾ ਦੌਰਾ ਕਰਣਗੇ। ਕਿਹਾ ਜਾ ਰਿਹਾ ਹੈ ਕਿ ਇਸ ਪ੍ਰੋਗਰਾਮ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਵਰਚੂਅਲੀ ਸੰਬੋਧਿਤ ਕਰ ਸਕਦੇ ਹਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!