|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਸ੍ਰੀ ਕਰਤਾਰਪੁਰ ਲਾਂਘੇ ਦੇ ਨਿਰਮਾਣ ਦੇ ਮੁੱਦੇ 'ਤੇ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਗੱਲਬਾਤ ਖ਼ਤਮ

ਅਟਾਰੀ ਬਾਰਡਰ (ਇੰਦਰਜੀਤ ਸਿੰਘ ਚਾਹਲ) : ਭਾਰਤ ਤੇ ਪਾਕਿਸਤਾਨ 'ਚ ਬਣਨ ਵਾਲੇ ਸ੍ਰੀ ਕਰਤਾਰਪੁਰ ਲਾਂਘੇ ਦੇ ਨਿਰਮਾਣ ਦੇ ਮੁੱਦੇ 'ਤੇ ਭਾਰਤ ਤੇ ਪਾਕਿਸਤਾਨ ਪਾਰਟੀ ਦੇ ਵਿਚਕਾਰ ਗੱਲਬਾਤ ਖ਼ਤਮ ਹੋ ਗਈ ਹੈ। ਅਟਾਰੀ ਬਾਰਡਰ 'ਤੇ ਹੋਈ ਇਸ ਗੱਲਬਾਤ 'ਚ ਦੋਵੇਂ ਧਿਰਾਂ ਨੇ ਸ੍ਰੀ ਕਰਤਾਰਪੁਰ ਲਾਂਘੇ ਦੇ ਨਿਰਮਾਣ 'ਤੇ ਹੋਰ ਪਹਿਲੂਆਂ 'ਤੇ ਗੱਲਬਾਤ ਕੀਤੀ। ਪਾਕਿਸਤਾਨ ਨੁਮਾਇੰਦਿਆਂ ਗੱਲਬਾਤ ਲ

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਅਟਾਰੀ ਬਾਰਡਰ (ਇੰਦਰਜੀਤ ਸਿੰਘ ਚਾਹਲ) : ਭਾਰਤ ਤੇ ਪਾਕਿਸਤਾਨ 'ਚ ਬਣਨ ਵਾਲੇ ਸ੍ਰੀ ਕਰਤਾਰਪੁਰ ਲਾਂਘੇ ਦੇ ਨਿਰਮਾਣ ਦੇ ਮੁੱਦੇ 'ਤੇ ਭਾਰਤ ਤੇ ਪਾਕਿਸਤਾਨ ਪਾਰਟੀ ਦੇ ਵਿਚਕਾਰ ਗੱਲਬਾਤ ਖ਼ਤਮ ਹੋ ਗਈ ਹੈ। ਅਟਾਰੀ ਬਾਰਡਰ 'ਤੇ ਹੋਈ ਇਸ ਗੱਲਬਾਤ 'ਚ ਦੋਵੇਂ ਧਿਰਾਂ ਨੇ ਸ੍ਰੀ ਕਰਤਾਰਪੁਰ ਲਾਂਘੇ ਦੇ ਨਿਰਮਾਣ 'ਤੇ ਹੋਰ ਪਹਿਲੂਆਂ 'ਤੇ ਗੱਲਬਾਤ ਕੀਤੀ। ਪਾਕਿਸਤਾਨ ਨੁਮਾਇੰਦਿਆਂ ਗੱਲਬਾਤ ਲਈ ਸਵੇਰੇ ਵਾਹਘਾ ਬਾਰਡਰ ਤੋਂ ਹੋ ਕੇ ਪਹੁੰਚੇ ਸਨ। ਦੋਵੇਂ ਧਿਰਾਂ 'ਚ ਅਗਲੀ ਗੱਲਬਾਤ ਹੁਣ 2 ਅਪ੍ਰੈਲ ਨੂੰ ਵਾਹਘਾ ਬਾਰਡਰ 'ਤੇ ਹੋਵੇਗੀ।

ਸੰਬੰਧਿਤ ਖ਼ਬਰਾਂ

ਭਾਰਤੀ ਦਲ ਦੀ ਗ੍ਰਹਿ ਮੰਤਰਾਲੇ ਚ ਸਯੁੰਕਤ ਸਕੱਤਰ ਐੱਸਸੀਐੱਲ ਦਾਸ ਤੇ ਪਾਕਿਸਤਾਨੀ ਦਲ ਦੀ ਅਗਵਾਈ ਪਾਕਿ ਵਿਦੇਸ਼ ਮੰਤਰਾਲੇ ਡੀਜੀ ਡਾ. ਮੁਹੰਮਦ ਫੈਜ਼ਲ ਨੇ ਕੀਤੀ। ਸੁਯੰਕਤ ਬਿਆਨ 'ਚ ਕਿਹਾ ਗਿਆ ਕਿ ਦੋਵੇਂ ਧਿਰਾਂ ਨੇ ਜੁਆਇੰਟ ਜਾਰੀ ਕੀਤਾ। ਸੰਯੁਕਤ ਬਿਆਨ ਚ ਕਿਹਾ ਗਿਆ ਕਿ ਦੋਵੇਂ ਧਿਰਾਂ ਨੇ ਪ੍ਰਸਤਾਵਿਤ ਸ੍ਰੀ ਕਰਤਾਰਪੁਰ ਲਾਂਘੇ ਦੇ ਮਾਰਗ ਤੇ ਹੋਰ ਵਿਵਰਨਾਂ ਤੇ ਚਰਚਾ ਕੀਤੀ। ਇਸ 'ਚ ਤਕਨੀਕੀ ਮਾਹਿਰ ਵੀ ਮੌਜੂਦ ਸਨ। ਵਾਰਤਾ 'ਚ ਲਾਂਘੇ ਨੂੰ ਲੈ ਕੇ ਮਾਹਿਰ ਪੱਧਰ ਤੇ ਚਰਚਾ ਕੀਤੀ ਗਈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!