|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਪਿਤਾ ਕਥਿਤ ਤੌਰ ’ਤੇ ਨਿਰਵਸਤਰ ਹੋ ਸੌਂਦਾ ਸੀ 11 ਸਾਲਾ ਕੁੜੀ ਧੀ ਕੋਲ

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਝਬਾਲ ਵਿਖੇ 11 ਸਾਲਾਂ ਦੀ ਧੀ ਨਾਲ ਪਿਤਾ ਦੇ ਕਥਿਤ ਤੌਰ ’ਤੇ ਨਿਰਵਸਤਰ ਹੋ ਕੇ ਸੋਣ ਦਾ ਮਾਮਲਾ ਸਾਹਮਣੇ ਆਇਆ ਹੈ। ਨਾਬਾਲਿਗ ਕੁੜੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦੀਆਂ ਦੋ ਛੋਟੀਆਂ ਭੈਣਾਂ ਨੂੰ ਲੈ ਕੇ ਉਸ ਦੀ ਮਾਂ ਕਈ ਸਮਾਂ ਪਹਿਲਾਂ ਕਿੱਧਰੇ ਚਲੀ ਗਈ ਸੀ ਤੇ ਉਹ ਆਪਣੇ ਪਿਤਾ ਨਾਲ ਇਕੱਲੀ ਰਹਿੰਦੀ ਹੈ। ਉਹ ਸਰਕਾਰੀ ਐਲੀਮੈਂਟਰੀ

NRI Post Desk · 1723 ਦਿਨ ਪਹਿਲਾਂ · ਅੱਪਡੇਟ 1723 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਪਿਤਾ ਕਥਿਤ ਤੌਰ ’ਤੇ ਨਿਰਵਸਤਰ ਹੋ ਸੌਂਦਾ ਸੀ 11 ਸਾਲਾ ਕੁੜੀ ਧੀ ਕੋਲ
📷 NRI Post Desk

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਝਬਾਲ ਵਿਖੇ 11 ਸਾਲਾਂ ਦੀ ਧੀ ਨਾਲ ਪਿਤਾ ਦੇ ਕਥਿਤ ਤੌਰ ’ਤੇ ਨਿਰਵਸਤਰ ਹੋ ਕੇ ਸੋਣ ਦਾ ਮਾਮਲਾ ਸਾਹਮਣੇ ਆਇਆ ਹੈ। ਨਾਬਾਲਿਗ ਕੁੜੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦੀਆਂ ਦੋ ਛੋਟੀਆਂ ਭੈਣਾਂ ਨੂੰ ਲੈ ਕੇ ਉਸ ਦੀ ਮਾਂ ਕਈ ਸਮਾਂ ਪਹਿਲਾਂ ਕਿੱਧਰੇ ਚਲੀ ਗਈ ਸੀ ਤੇ ਉਹ ਆਪਣੇ ਪਿਤਾ ਨਾਲ ਇਕੱਲੀ ਰਹਿੰਦੀ ਹੈ। ਉਹ ਸਰਕਾਰੀ ਐਲੀਮੈਂਟਰੀ ਸਕੂਲ ਵਿਚ ਪੜ੍ਹਨ ਲਈ ਜਾਂਦੀ ਸੀ। ਹੁਣ ਉਸਦਾ ਦਾਖਲਾ ਪੰਜਵੀਂ ਜਮਾਤ ਵਿਚ ਹੋਇਆ ਹੈ ਪਰ ਉਹ ਸਕੂਲ ਨਹੀਂ ਜਾਂਦੀ।

ਸੰਬੰਧਿਤ ਖ਼ਬਰਾਂ

ਉਸ ਨੇ ਦੱਸਿਆ ਕਿ ਉਸ ਦਾ ਪਿਤਾ ਨਿਵਸਤਰ ਹੋ ਕੇ ਉਸ ਕੋਲ ਸੁੱਤਾ ਸੀ ਪਰ ਉਸ ਨੂੰ ਕੁਝ ਨਹੀਂ ਕਿਹਾ। ਹੁਣ ਉਸ ਦਾ ਪਿਤਾ ਸਕੂਲ ਨਹੀਂ ਸੀ ਜਾਣ ਦਿੰਦਾ ਜਿਸ ਦੇ ਚਲਦਿਆਂ ਸਕੂਲ ਦੇ ਅਧਿਆਪਕ ਉਸ ਨੂੰ ਘਰੋਂ ਲੈਣ ਗਏ ਤਾਂ ਉਸ ਨੇ ਸਾਰੀ ਗੱਲ ਉਨ੍ਹਾਂ ਨੂੰ ਦੱਸ ਦਿੱਤੀ। ਪੁਲਿਸ ਨੇ ਕੁੜੀ ਦੇ ਪਿਤਾ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!