|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਆਸਟ੍ਰੇਲੀਆ

ਪਹਿਲੀ ਵਾਰ ਖੂਨੀ ਬਣੀ ਸ਼ਾਰਕ , ਤੈਰਾਕ 'ਤੇ ਕੀਤਾ ਹਮਲਾ

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਆਸਟ੍ਰੇਲੀਆ ਵਿੱਚ ਪਹਿਲੀ ਵਾਰ ਸ਼ਾਕਰ ਨੇ ਇਕ ਖ਼ਤਰਨਾਕ ਹਮਲੇ ’ਚ ਤੈਰਾਕ ਨੂੰ ਮਾਰ ਦਿੱਤਾ। ਜਾਣਕਾਰੀ ਅਨੁਸਾਰ ‘ਕੁਝ ਨੌਜਵਾਨ ਤੈਰਾਕੀ ਕਰ ਰਹੇ ਸਨ ਕਿ ਇਕ ਸ਼ਾਰਕ ਨੇ ਹਮਲਾ ਕਰ ਦਿੱਤਾ। ਰੌਲਾ ਸੁਣ ਕੇ ਜਦੋਂ ਅਸੀਂ ਪਲਟੇ ਤਾਂ ਦੇਖਿਆ ਕਿ ਜਿਵੇਂ ਕੋਈ ਕਾਰ ਪਾਣੀ ’ਚ ਡੁੱਬ ਰਹੀ ਹੋਵੇ। ਸ਼ਾਰਕ ਦਾ ਸ਼ਿਕਾਰ ਬਣੇ ਨੌਜਵਾਨ ਦਾ ਖ਼ੂਨ ਚਾਰੇ ਪਾਸੇ ਫੈਲ ਚੁੱਕਾ ਸ

NRI Post Desk · 1742 ਦਿਨ ਪਹਿਲਾਂ · ਅੱਪਡੇਟ 1742 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਪਹਿਲੀ ਵਾਰ ਖੂਨੀ ਬਣੀ ਸ਼ਾਰਕ , ਤੈਰਾਕ 'ਤੇ ਕੀਤਾ ਹਮਲਾ
📷 NRI Post Desk

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਆਸਟ੍ਰੇਲੀਆ ਵਿੱਚ ਪਹਿਲੀ ਵਾਰ ਸ਼ਾਕਰ ਨੇ ਇਕ ਖ਼ਤਰਨਾਕ ਹਮਲੇ ’ਚ ਤੈਰਾਕ ਨੂੰ ਮਾਰ ਦਿੱਤਾ। ਜਾਣਕਾਰੀ ਅਨੁਸਾਰ ‘ਕੁਝ ਨੌਜਵਾਨ ਤੈਰਾਕੀ ਕਰ ਰਹੇ ਸਨ ਕਿ ਇਕ ਸ਼ਾਰਕ ਨੇ ਹਮਲਾ ਕਰ ਦਿੱਤਾ। ਰੌਲਾ ਸੁਣ ਕੇ ਜਦੋਂ ਅਸੀਂ ਪਲਟੇ ਤਾਂ ਦੇਖਿਆ ਕਿ ਜਿਵੇਂ ਕੋਈ ਕਾਰ ਪਾਣੀ ’ਚ ਡੁੱਬ ਰਹੀ ਹੋਵੇ। ਸ਼ਾਰਕ ਦਾ ਸ਼ਿਕਾਰ ਬਣੇ ਨੌਜਵਾਨ ਦਾ ਖ਼ੂਨ ਚਾਰੇ ਪਾਸੇ ਫੈਲ ਚੁੱਕਾ ਸੀ। ਦੱਸਿਆ ਜਾ ਰਿਹਾ ਹੈ ਕਿ ਸ਼ਾਰਕ 4.5 ਮੀਟਰ ਦੀ ਹੋਵੇਗੀ। ਪੁਲਿਸ ਨੇ ਦੱਸਿਆ ਕਿ ਸਿਡਨੀ ਦੇ ਪੂਰਬ ’ਚ ਸਥਿਤ ਬੁਚਾਨ ਪੁਆਇੰਟ ਤੋਂ ਐਮਰਜੈਂਸੀ ਸੇਵਾਵਾਂ ਨੂੰ ਸਥਾਨਕ ਸਮੇਂ ਮੁਤਾਬਕ 4.35 ਵਜੇ ਕਾਲ ਆਈ। ਹਾਲਾਂਕਿ, ਪੁਲਿਸ ਨੇ ਪੀਡ਼ਤ ਦੀ ਪਛਾਣ ਜ਼ਾਹਿਰ ਨਹੀਂ ਕੀਤੀ।

🔔 ਆਸਟ੍ਰੇਲੀਆ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!