|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਦੇਸ਼ ਦੀ ਸੱਭ ਤੋਂ ਪੁਰਾਣੀ ਪਾਰਟੀ ਦਾ ਇਤਿਹਾਸਿਕ ਫੈਂਸਲਾ

ਨਵੀਂ ਦਿੱਲੀ (ਐਨ. ਆਰ. ਆਈ. ਮੀਡਿਆ ):- ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਦਾ ਪ੍ਰਧਾਨ ਹੁਣ ਡਿਜੀਟਲ ਮਾਧਿਅਮ ਰਾਹੀਂ ਚੁੰਨੀਆਂ ਜਾਵੇਗਾ . ਕਾਂਗਰਸ ਨੇ ਇੱਕ ਇਤਿਹਾਸਕ ਤਬਦੀਲੀ ਕੀਤੀ ਹੈ ਅਤੇ ਫੈਸਲਾ ਲਿਆ ਹੈ ਕਿ ਨਵੇਂ ਪ੍ਰਧਾਨ ਦੀ ਚੋਣ ਡਿਜੀਟਲ ਰੂਪ ਵਿੱਚ ਕੀਤੀ ਜਾਵੇਗੀ। ਇਸ ਤੋਂ ਬਾਅਦ ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ) ਦੇ ਡੈਲੀਗੇਟਾਂ ਨੂੰ ਡਿਜੀਟਲ ਆਈ ਡੀ ਕਾਰਡ ਜਾਰ

NRI Post Desk · 2197 ਦਿਨ ਪਹਿਲਾਂ · ਅੱਪਡੇਟ 2197 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਦੇਸ਼ ਦੀ ਸੱਭ ਤੋਂ ਪੁਰਾਣੀ ਪਾਰਟੀ ਦਾ ਇਤਿਹਾਸਿਕ ਫੈਂਸਲਾ
📷 NRI Post Desk

ਨਵੀਂ ਦਿੱਲੀ (ਐਨ. ਆਰ. ਆਈ. ਮੀਡਿਆ ):- ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਦਾ ਪ੍ਰਧਾਨ ਹੁਣ ਡਿਜੀਟਲ ਮਾਧਿਅਮ ਰਾਹੀਂ ਚੁੰਨੀਆਂ ਜਾਵੇਗਾ . ਕਾਂਗਰਸ ਨੇ ਇੱਕ ਇਤਿਹਾਸਕ ਤਬਦੀਲੀ ਕੀਤੀ ਹੈ ਅਤੇ ਫੈਸਲਾ ਲਿਆ ਹੈ ਕਿ ਨਵੇਂ ਪ੍ਰਧਾਨ ਦੀ ਚੋਣ ਡਿਜੀਟਲ ਰੂਪ ਵਿੱਚ ਕੀਤੀ ਜਾਵੇਗੀ। ਇਸ ਤੋਂ ਬਾਅਦ ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ) ਦੇ ਡੈਲੀਗੇਟਾਂ ਨੂੰ ਡਿਜੀਟਲ ਆਈ ਡੀ ਕਾਰਡ ਜਾਰੀ ਕਰਨ ਦੀ ਕਵਾਇਦ ਸ਼ੁਰੂ ਹੋ ਗਈ। ਵੋਟਰ ਸੂਚੀ ਬਣਾਉਣ ਦਾ ਕੰਮ ਕੇਂਦਰੀ ਚੋਣ ਅਥਾਰਟੀ ਵੱਲੋਂ ਕੀਤਾ ਜਾ ਰਿਹਾ ਹੈ।

ਕੁਝ ਮੰਨਦੇ ਹਨ ਕਿ ਜੇ ਰਾਹੁਲ ਗਾਂਧੀ ਕਾਂਗਰਸ ਦੀ ਗੱਦੀ 'ਤੇ ਪਰਤਦੇ ਹਨ, ਤਾਂ ਇਹ ਵਧੀਆ ਹੈ ਕਉਂਕਿ ਰਾਹੁਲ ਗਾਂਧੀ ਸਭ ਦੇ ਪਿਆਰੇ ਹਨ. , ਇਥੇ ਇਹ ਦਸਣਾ ਬਣਦਾ ਹੈ ਕਿ ਕੇਂਦਰੀ ਚੋਣ ਅਥਾਰਟੀ ਨੂੰ ਸਮੇਂ ਦੀ ਪੂਰੀ ਚੋਣ ਪ੍ਰਕਿਰਿਆ ਸਮੇਂ ਸਿਰ ਪੂਰੀ ਕਰਨੀ ਪਵੇਗੀ, ਜਿਸ ਵਿਚ ਬੈਲਟ ਵੋਟਿੰਗ ਵੀ ਸ਼ਾਮਲ ਹੈ |

ਸੰਬੰਧਿਤ ਖ਼ਬਰਾਂ

ਫਿਲਹਾਲ ਇਹ ਸੱਭ ਤੋਂ ਪੁਰਾਣੀ ਪਾਰਟੀ ਦਾ ਇਤਿਹਾਸਿਕ ਫੈਂਸਲਾ ਹੈ |

|

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!