|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

ਗਾਇਕੀ ਦੇ ਬਾਦਸ਼ਾਹ ਬੱਪੀ ਲਹਿਰੀ ਕੋਰੋਨਾ ਪੋਜ਼ੀਟਿਵ

ਮੁੰਬਈ,(ਦੇਵ ਇੰਦਰਜੀਤ) :ਬੱਪੀ ਲਹਿਰੀ ਦੇ ਬੁਲਾਰੇ ਨੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਹੈ। ਸੰਗੀਤਕਾਰ ਬੱਪੀ ਲਹਿਰੀ ਵੀ ਕੋਰੋਨਾ ਤੋਂ ਇਨਫੈਕਟਿਡ ਹੋ ਗਏ ਹਨ। ਉਨ੍ਹਾਂ ਨੇ ਮੁੰਬਈ ਦੇ Breach Candy Hospital ’ਚ ਭਰਤੀ ਕਰਵਾਇਆ ਗਿਆ ਹੈ।ਬੱਪੀ ਲਹਿਰੀ ਦੀ ਬੇਟੀ ਰੇਮਾ ਲਹਿਰੀ ਬੰਸਲ ਨੇ ਵੀ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਬੱਪੀ ਦਾ ਨੇ ਲਗਾਤਾਰ ਕੋਰੋਨਾ ਗਾਈਡਲਾਈਨ ਦਾ

NRI Post Desk · 2065 ਦਿਨ ਪਹਿਲਾਂ · ਅੱਪਡੇਟ 2065 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਗਾਇਕੀ ਦੇ ਬਾਦਸ਼ਾਹ ਬੱਪੀ ਲਹਿਰੀ ਕੋਰੋਨਾ ਪੋਜ਼ੀਟਿਵ
📷 NRI Post Desk

ਮੁੰਬਈ,(ਦੇਵ ਇੰਦਰਜੀਤ) :ਬੱਪੀ ਲਹਿਰੀ ਦੇ ਬੁਲਾਰੇ ਨੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ ਹੈ। ਸੰਗੀਤਕਾਰ ਬੱਪੀ ਲਹਿਰੀ ਵੀ ਕੋਰੋਨਾ ਤੋਂ ਇਨਫੈਕਟਿਡ ਹੋ ਗਏ ਹਨ। ਉਨ੍ਹਾਂ ਨੇ ਮੁੰਬਈ ਦੇ Breach Candy Hospital ’ਚ ਭਰਤੀ ਕਰਵਾਇਆ ਗਿਆ ਹੈ।ਬੱਪੀ ਲਹਿਰੀ ਦੀ ਬੇਟੀ ਰੇਮਾ ਲਹਿਰੀ ਬੰਸਲ ਨੇ ਵੀ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਬੱਪੀ ਦਾ ਨੇ ਲਗਾਤਾਰ ਕੋਰੋਨਾ ਗਾਈਡਲਾਈਨ ਦਾ ਪਾਲਣ ਕੀਤਾ ਸੀ ਤੇ ਹਰ ਤਰ੍ਹਾਂ ਦੀ ਸਾਵਧਾਨੀ ਬਰਤੀ ਪਰ ਇਸ ਦੇ ਬਾਵਜੂਦ ਉਹ ਕੋਰੋਨਾ ਇਨਫੈਕਟਿਡ ਹੋ ਗਏ ਹਨ।

ਸੰਬੰਧਿਤ ਖ਼ਬਰਾਂ

ਉਨ੍ਹਾਂ ਨੇ ਦੱਸਿਆ ਕਿ ਬੱਪੀ ਦਾ ’ਚ ਕੋਰੋਨਾ ਦੇ ਕੁਝ ਲੱਛਣ ਦੱਸੇ ਹਨ, ਜਿਸ ਨੂੰ ਧਿਆਨ ’ਚ ਰੱਖਦੇ ਹੋਏ ਉਨ੍ਹਾਂ ਨੂੰ ਹਸਪਤਾਲ ’ਚ ਭਰਤੀ ਕਰਵਾਉਣ ਦਾ ਫੈਸਲਾ ਲਿਆ ਗਿਆ ਹੈ। ਰੇਮਾ ਲਹਿਰੀ ਨੇ ਉਮੀਦ ਜਤਾਈ ਕਿ ਬੱਪੀ ਦਾ ਜਲਦ ਘਰ ਵਾਪਸ ਆ ਜਾਣਗੇ।

ਕਰੀਬ 70 ਸਾਲ ਦੇ ਲਹਿਰੀ ਨਾ ਸਿਰਫ਼ ਮਸ਼ਹੂਰ Music director ਹਨ ਬਲਕਿ ਚੰਗੇ ਸਿੰਗਰ, ਅਭਿਨੇਤਾ ਵੀ ਹਨ। ਰੋਮਾਂਟਿਕ ਗਾਣਿਆਂ ਦੇ ਦੌਰ ’ਚ ਉਨ੍ਹਾਂ ਨੇ ‘ਡਸਕੋ ਡਾਂਸ’ ਨਾਲ ਆਪਣੀ ਪਛਾਣ ਬਣਾਈ ਤੇ ਡਿਸਕੋ ਡਾਂਸਰ, ਰਾਤ ਬਾਕੀ, ਯਾਨ ਬਿਨਾ ਚੈਨ ਕਹਾਂ ਰੇ ਆਦਿ ਜਿਹੇ ਹਰਮਨਪਿਆਰੇ ਗੀਤਾਂ ਰਾਹੀਂ ਲੋਕਾਂ ਦੇ ਦਿਲਾਂ ’ਚ ਆਪਣੀ ਥਾਂ ਬਣਾਈ ਸੀ ਤੇ ਇਨ੍ਹਾਂ ਗੀਤਾਂ ਤੋਂ ਉਹ ਕਾਫੀ ਹਰਮਨਪਿਆਰੇ ਹੋਏ।

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!