|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਸੋਹਣ ਲਾਲ ਕਾਲੀਆ ਸਰਬਸੰਮਤੀ ਨਾਲ ਚੁਣੇ ਗਏ ਸੀਨੀਅਰ ਸਿਟੀਜ਼ਨਸ ਕਲੱਬ ਦੇ ਪ੍ਰਧਾਨ

ਕਪੂਰਥਲਾ : ਸੀਨੀਅਰ ਸਿਟੀਜ਼ਨਸ ਕਲੱਬ ਕਪੂਰਥਲਾ ਵੱਲੋਂ ਸਾਲ 2019-20 ਲਈ ਕਲੱਬ ਦੀ ਪ੍ਰਧਾਨਗੀ ਸਬੰਧੀ ਚੋਣ ਕਰਵਾਈ ਗਈ, ਜਿਸ ਦੌਰਾਨ ਸੋਹਨ ਲਾਲ ਕਾਲੀਆ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਇਹ ਜਾਣਕਾਰੀ ਦਿੰਦਿਆਂ ਕਲੱਬ ਦੇ ਜਨਰਲ ਸਕੱਤਰ ਵਿਜੇ ਕੁਮਾਰ ਸਾਗਰ ਨੇ ਦੱਸਿਆ ਕਿ ਇਸ ਮੌਕੇ ਐਲਾਨ ਕੀਤੀ ਕਾਰਜਕਾਰਨੀ ਵਿਚ ਐਸ. ਐਸ ਸ਼ੋਰੀ ਨੂੰ ਉੱਪ ਪ੍ਰਧਾਨ, ਵਿਜੇ ਕੁਮਾਰ ਸਾਗਰ ਨੂ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਕਪੂਰਥਲਾ : ਸੀਨੀਅਰ ਸਿਟੀਜ਼ਨਸ ਕਲੱਬ ਕਪੂਰਥਲਾ ਵੱਲੋਂ ਸਾਲ 2019-20 ਲਈ ਕਲੱਬ ਦੀ ਪ੍ਰਧਾਨਗੀ ਸਬੰਧੀ ਚੋਣ ਕਰਵਾਈ ਗਈ, ਜਿਸ ਦੌਰਾਨ ਸੋਹਨ ਲਾਲ ਕਾਲੀਆ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਇਹ ਜਾਣਕਾਰੀ ਦਿੰਦਿਆਂ ਕਲੱਬ ਦੇ ਜਨਰਲ ਸਕੱਤਰ ਵਿਜੇ ਕੁਮਾਰ ਸਾਗਰ ਨੇ ਦੱਸਿਆ ਕਿ ਇਸ ਮੌਕੇ ਐਲਾਨ ਕੀਤੀ ਕਾਰਜਕਾਰਨੀ ਵਿਚ ਐਸ. ਐਸ ਸ਼ੋਰੀ ਨੂੰ ਉੱਪ ਪ੍ਰਧਾਨ, ਵਿਜੇ ਕੁਮਾਰ ਸਾਗਰ ਨੂੰ ਜਨਰਲ ਸਕੱਤਰ, ਨਰੇਸ਼ ਕਪੂਰ ਨੂੰ ਜੁਆਇੰਟ ਸਕੱਤਰ, ਸੁਰਿੰਦਰ ਕੁਮਾਰ ਸੂਦ ਨੂੰ ਵਿੱਤ ਸਕੱਤਰ ਤੇ ਅਸ਼ੋਕ ਕੁਮਾਰ ਸੂਦ ਨੂੰ ਆਡੀਟਰ ਚੁਣਿਆ ਗਿਆ ਜਦਕਿ ਵਿਜੇ ਕੁਮਾਰ ਸੂਦ, ਗੁਰਮੇਜ ਸਿਘ ਤੇ ਚਰਨਜੀਤ ਨੂੰ ਮੈਂਬਰ ਵਜੋਂ ਲਿਆ ਗਿਆ। ਇਸ ਤੋਂ ਇਲਾਵਾ ਜਸਵੰਤ ਸਿੰਘ ਸੂਦ, ਡਾ. ਰਣਬੀਰ ਕੌਸ਼ਲ, ਸੁਮਨ ਕੁਮਾਰ ਸ਼ਰਮਾ, ਸੱਤਿਆ ਪ੍ਰਕਾਸ਼ ਵਾਲੀਆ ਅਤੇ ਪ੍ਰਮੋਦ ਆਨੰਦ ਨੂੰ ਸਲਾਹਕਾਰ ਕਮੇਟੀ ਦੇ ਮੈਂਬਰ ਬਣਾਇਆ ਗਿਆ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!