|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਆਪਣੇ ਰਾਸਤੇ ਵੱਖ ਕਰਨ ਦੀ ਤਿਆਰੀ 'ਚ ਹਨ ਬ੍ਰਿਟੇਨ ਦੇ ਰਾਜਕੁਮਾਰ

ਵੈੱਬ ਡੈਸਕ (ਵਿਕਰਮ ਸਹਿਜਪਾਲ) : ਜੀ ਹਾਂ..! ਤੁਹਾਨੂੰ ਦੱਸ ਦਈਏ ਕਿ ਬ੍ਰਿਟੇਨ ਦੇ ਰਾਜਕੁਮਾਰ ਵਿਲੀਅਮ ਤੇ ਪ੍ਰਿੰਸ ਹੈਰੀ ਨੂੰ ਇਕ ਦੂਜੇ ਦਾ ਬੇਹੱਦ ਕਰੀਬੀ ਮੰਨਿਆ ਜਾਂਦਾ ਹੈ ਪਰ ਹੁਣ ਦੋਵੇਂ ਆਪਣੇ ਰਾਸਤੇ ਵੱਖ ਕਰਨ ਦੀ ਤਿਆਰੀ ਕਰ ਰਹੇ ਹਨ। ਦੋਵਾਂ ਨੇ ਆਪਣੀਆਂ ਸ਼ਾਹੀ ਡਿਊਟੀਆਂ ਤੇ ਸਲਾਹ ਕਾਰਜਾਂ ਨੂੰ ਲਾਗੂ ਕਰਨ ਲਈ ਸੁਤੰਤਰ ਰਸਤੇ ਅਪਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। 'ਸੰਡ

NRI Post Desk · 2301 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵੈੱਬ ਡੈਸਕ (ਵਿਕਰਮ ਸਹਿਜਪਾਲ) : ਜੀ ਹਾਂ..! ਤੁਹਾਨੂੰ ਦੱਸ ਦਈਏ ਕਿ ਬ੍ਰਿਟੇਨ ਦੇ ਰਾਜਕੁਮਾਰ ਵਿਲੀਅਮ ਤੇ ਪ੍ਰਿੰਸ ਹੈਰੀ ਨੂੰ ਇਕ ਦੂਜੇ ਦਾ ਬੇਹੱਦ ਕਰੀਬੀ ਮੰਨਿਆ ਜਾਂਦਾ ਹੈ ਪਰ ਹੁਣ ਦੋਵੇਂ ਆਪਣੇ ਰਾਸਤੇ ਵੱਖ ਕਰਨ ਦੀ ਤਿਆਰੀ ਕਰ ਰਹੇ ਹਨ। ਦੋਵਾਂ ਨੇ ਆਪਣੀਆਂ ਸ਼ਾਹੀ ਡਿਊਟੀਆਂ ਤੇ ਸਲਾਹ ਕਾਰਜਾਂ ਨੂੰ ਲਾਗੂ ਕਰਨ ਲਈ ਸੁਤੰਤਰ ਰਸਤੇ ਅਪਣਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। 'ਸੰਡੇ ਟਾਈਮਸ' ਮੁਤਾਬਕ ਦਰਬਾਰੀਆਂ ਨੂੰ ਉਮੀਦ ਹੈ ਕਿ ਰਸਮੀ ਰੂਪ ਨਾਲ ਸਟਾਫ ਵੱਖ ਹੋਣ ਨਾਲ ਦੋਵਾਂ ਭਰਾਵਾਂ ਤੇ ਕੇਟ ਮਿਡਲਟਨ ਤੇ ਮੇਗਨ ਮਰਕੇਲ ਦੇ ਵਿਚਾਲੇ ਹਾਲੀਆ ਚਣਾਅ ਘੱਟ ਹੋ ਸਕਦਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਮਹਾਰਾਣੀ ਐਲੀਜ਼ਾਬੈਥ ਦੂਜੀ ਦੇ ਪੋਤੇ ਰਾਜਕੁਮਾਰ ਹੈਰੀ ਦੇ ਪਹਿਲੇ ਬੱਚੇ ਨੂੰ ਜਨਮ ਤੋਂ ਦੋਵਾਂ ਦੇ ਵੱਖ-ਵੱਖ 'ਦਰਬਾਰ' ਬਣ ਜਾਣਗੇ। ਇਹ ਅਪ੍ਰੈਲ ਜਾਂ ਮਈ 'ਚ ਅੰਜਾਮ ਪਾ ਸਕਦਾ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!