|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਇਨ੍ਹਾਂ ਨੂੰ ਮਿਲਿਆ ਭੌਤਿਕ ਵਿਗਿਆਨ ਦਾ ਨੋਬਲ ਪੁਰਸਕਾਰ

ਨਵੀਂ ਦਿੱਲੀ (Vikram Sehajpal) : ਜੇਮਸ ਪੀਬਲ, ਮਿਸ਼ੇਲ ਮੇਅਰ ਅਤੇ ਡਿਡਿਅਰ ਕਿਵਲੋਜ ਨੂੰ ਭੌਤਿਕ ਵਿਗਿਆਨ ਦਾ ਨੋਬਲ ਪੁਰਸਕਾਰ ਦਿੱਤਾ ਗਿਆ ਹੈ। 2019 ਦੇ ਇਸ ਨੋਬਲ ਦਾ ਅੱਧਾ ਹਿੱਸਾ ਜੇਮਸ ਨੂੰ, ਜਦਕਿ ਪੁਰਸਕਾਰ ਦਾ ਬਾਕੀ ਹਿੱਸਾ ਮਿਸ਼ੇਲ ਅਤੇ ਡਿਡਿਅਰ ਨੂੰ ਸੰਯੁਕਤ ਰੂਪ ਵਿੱਚ ਦਿੱਤਾ ਜਾਵੇਗਾ।ਨੋਬਲ ਮਿਲਣ ਤੋਂ ਬਾਅਦ ਜੇਮਸ ਪੀਬਲ (James Peebles) ਨੇ ਵਿਗਿਆਨ ਪੜ੍ਹਣ ਵਾਲੇ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਨਵੀਂ ਦਿੱਲੀ (Vikram Sehajpal) : ਜੇਮਸ ਪੀਬਲ, ਮਿਸ਼ੇਲ ਮੇਅਰ ਅਤੇ ਡਿਡਿਅਰ ਕਿਵਲੋਜ ਨੂੰ ਭੌਤਿਕ ਵਿਗਿਆਨ ਦਾ ਨੋਬਲ ਪੁਰਸਕਾਰ ਦਿੱਤਾ ਗਿਆ ਹੈ। 2019 ਦੇ ਇਸ ਨੋਬਲ ਦਾ ਅੱਧਾ ਹਿੱਸਾ ਜੇਮਸ ਨੂੰ, ਜਦਕਿ ਪੁਰਸਕਾਰ ਦਾ ਬਾਕੀ ਹਿੱਸਾ ਮਿਸ਼ੇਲ ਅਤੇ ਡਿਡਿਅਰ ਨੂੰ ਸੰਯੁਕਤ ਰੂਪ ਵਿੱਚ ਦਿੱਤਾ ਜਾਵੇਗਾ।ਨੋਬਲ ਮਿਲਣ ਤੋਂ ਬਾਅਦ ਜੇਮਸ ਪੀਬਲ (James Peebles) ਨੇ ਵਿਗਿਆਨ ਪੜ੍ਹਣ ਵਾਲੇ ਨੌਜਵਾਨਾਂ ਨੂੰ ਸਲਾਹ ਦਿੱਤੀ।

ਸੰਬੰਧਿਤ ਖ਼ਬਰਾਂ

ਉਨ੍ਹਾਂ ਕਿਹਾ ਕਿ ਤੁਹਾਨੂੰ ਇਸ ਨੂੰ ਵਿਗਿਆਨ ਦੇ ਪ੍ਰੇਮ ਲਈ ਕਰਨਾ ਚਾਹੀਦਾ....ਤੁਹਾਨੂੰ ਵਿਗਿਆਨ ਵਿੱਚ ਪ੍ਰਵੇਸ਼ ਕਰਨਾ ਚਾਹੀਦਾ ਕਿਉਂਕਿ ਤੁਹਾਡਾ ਇਸ ਨਾਲ ਮੋਹ ਹੈ।ਇਸ ਨਾਲ ਪਹਿਲਾਂ ਸੋਮਵਾਰ ਨੂੰ 2019 ਨੂੰ ਮੈਡੀਸਨ ਦਾ ਨੋਬਲ ਗ੍ਰੇਗ ਐੱਲ ਸੀਮੇਂਜਾ(Gregg.L Semenza), ਸਰ ਪੀਟਰ ਜੇ ਰੈਟਕਿਲਫੀ (Sir Peter J.Ractliffe) ਅਤੇ ਵਿਲਿਅਮ ਜੀ ਕਾਇਲਿਨ ਜੂਨੀਅਰ (William G.Kaelin Jr) ਨੂੰ ਦਿੱਤਾ ਗਿਆ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!