|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

27 ਲੱਖ ਮਜ਼ਦੂਰਾਂ ਦੇ ਹੱਕ ਖ਼ਤਮ, ਮਗਨਰੇਗਾ ’ਚ ਵੱਡੀ ਚੋਰੀ ਦਾ ਖੁਲਾਸਾ!

ਨਵੀਂ ਦਿੱਲੀ (ਪਾਇਲ): ਦੇਸ਼ ਭਰ ਵਿੱਚ 10 ਅਕਤੂਬਰ ਤੋਂ 14 ਨਵੰਬਰ ਵਿਚਾਲੇ ਮਗਨਰੇਗਾ ਦੇ ਤਕਰੀਬਨ 27 ਲੱਖ ਮਜ਼ਦੂਰਾਂ ਦੇ ਨਾਂ ਸੂਚੀ ਵਿੱਚੋਂ ਕੱਟ ਦਿੱਤੇ ਗਏ ਹਨ। ਸਿੱਖਿਆ ਸ਼ਾਸਤਰੀਆਂ ਅਤੇ ਕਾਰਕੁਨਾਂ ਦੇ ਗਰੁੱਪ ਲਿਬ ਟੈੱਕ ਇੰਡੀਆ ਨੇ ਆਪਣੀ ਰਿਪੋਰਟ ਵਿੱਚ ਇਸ ਨੂੰ ‘ਬਹੁਤ ਅਸਾਧਾਰਨ’ ਦੱਸਿਆ ਹੈ।

NRI Post Desk · 376 ਦਿਨ ਪਹਿਲਾਂ · ਅੱਪਡੇਟ 376 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
27 ਲੱਖ ਮਜ਼ਦੂਰਾਂ ਦੇ ਹੱਕ ਖ਼ਤਮ, ਮਗਨਰੇਗਾ ’ਚ ਵੱਡੀ ਚੋਰੀ ਦਾ ਖੁਲਾਸਾ!
📷 NRI Post Desk

ਨਵੀਂ ਦਿੱਲੀ (ਪਾਇਲ): ਦੇਸ਼ ਭਰ ਵਿੱਚ 10 ਅਕਤੂਬਰ ਤੋਂ 14 ਨਵੰਬਰ ਵਿਚਾਲੇ ਮਗਨਰੇਗਾ ਦੇ ਤਕਰੀਬਨ 27 ਲੱਖ ਮਜ਼ਦੂਰਾਂ ਦੇ ਨਾਂ ਸੂਚੀ ਵਿੱਚੋਂ ਕੱਟ ਦਿੱਤੇ ਗਏ ਹਨ। ਸਿੱਖਿਆ ਸ਼ਾਸਤਰੀਆਂ ਅਤੇ ਕਾਰਕੁਨਾਂ ਦੇ ਗਰੁੱਪ ਲਿਬ ਟੈੱਕ ਇੰਡੀਆ ਨੇ ਆਪਣੀ ਰਿਪੋਰਟ ਵਿੱਚ ਇਸ ਨੂੰ ‘ਬਹੁਤ ਅਸਾਧਾਰਨ’ ਦੱਸਿਆ ਹੈ।

ਸੰਬੰਧਿਤ ਖ਼ਬਰਾਂ

ਜਾਣਕਾਰੀ ਅਨੁਸਾਰ ਇਹ ਵੱਡੇ ਪੱਧਰ ’ਤੇ ਕਟੌਤੀ ਉਸੇ ਵੇਲੇ ਹੋਈ ਹੈ ਜਦੋਂ ਪਹਿਲੀ ਨਵੰਬਰ 2025 ਤੋਂ ਇਸ ਯੋਜਨਾ ਤਹਿਤ ਈ-ਕੇ ਵਾਈ ਸੀ ਨੂੰ ਲਾਜ਼ਮੀ ਕੀਤਾ ਗਿਆ ਸੀ। ਇਸ ਦੌਰਾਨ ਸਿਰਫ਼ 10.5 ਲੱਖ ਨਵੇਂ ਮਜ਼ਦੂਰ ਹੀ ਇਸ ਯੋਜਨਾ ਨਾਲ ਜੁੜੇ, ਜਿਸ ਕਾਰਨ ਇੱਕ ਮਹੀਨੇ ਵਿੱਚ ਹੀ ਤਕਰੀਬਨ 17 ਲੱਖ ਮਜ਼ਦੂਰਾਂ ਦੀ ਗਿਣਤੀ ਘੱਟ ਗਈ। ਦੂਜੇ ਪਾਸੇ ਪੇਂਡੂ ਵਿਕਾਸ ਮੰਤਰਾਲੇ ਦਾ ਕਹਿਣਾ ਹੈ ਕਿ ਅਯੋਗ ਜਾਂ ਫਰਜ਼ੀ ਲਾਭਪਾਤਰੀਆਂ ਨੂੰ ਬਾਹਰ ਕੱਢਣ ਲਈ ਈ-ਕੇ ਵਾਈ ਸੀ ਲਾਜ਼ਮੀ ਕੀਤੀ ਗਈ ਹੈ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!