ਕਪੂਰਥਲਾ : ਅਵਤਾਰ ਸਿੰਘ ਭੁੱਲਰ ਵਧੀਕ ਡਿਪਟੀ ਕਮਿਸaਨਰ, ਕਪੂਰਥਲਾ ਵਲੋਂ ਪੰਚਾਇਤ ਵਿਭਾਗ ਅਧੀਨ ਜਿਲਾ ਪ੍ਰੀਸaਦ ਅਧੀਨ ਬਲਾਕ ਕਪੂਰਥਲਾ ਅਧੀਨ ਪੈਂਦੇ ਸਬਸਿਡਰੀ ਹੈਲਥ ਸੈਂਟਰ ਸਿਧਵਾਂ ਦੋਨਾ ਅਤੇ ਖੈੜਾ ਦੋਨਾ ਦੀ ਅਚਨਚੇਤ ਚੈਕਿੰਗ ਕੀਤੀ ਗਈ। ਚੈਕਿੰਗ ਦੋਰਾਨ ਮੌਕੇ ਤੇ ਦੋਵੇਂ ਡਿਸਪੈਂਸਰੀਆਂ ਵਿਚ ਸਬੰਧਤ ਰੂਰਲ ਮੈਡੀਕਲ ਅਫਸਰ ਸ੍ਰੀ ਹਰਪ੍ਰੀਤ ਸਿੰਘ, ਸ੍ਰੀ ਨਵਰੋਜa ਸਿੰਘ ਅਤੇ ਸਬੰਧਤ ਸੇਵਾਦਾਰ ਹਾਜਰ ਸੀ ਪਰ ਮੈਡੀਕਲ ਫਾਰਮਾਸਿਸਟ ਗੈਰ ਹਾਜਰ ਪਾਏ ਗਏ। ਇਸ ਉਪਰੰਤ ਸੀ੍ਰ ਭੁੱਲਰ ਵਲੋਂ ਰੋਜਾਨਾ ਹੋਣ ਵਾਲੀ ਓ.ਪੀ.ਡੀ. ਦਾ ਵੀ ਜਾਇਜ਼ਾ ਲਿਆ ਗਿਆ। ਚੈਕਿੰਗ ਉਪਰੰਤ ਦੋਹਾਂ ਡਿਸਪੈਂਸਰੀਆਂ ਦੇ ਮੈਡੀਕਲ ਫਾਰਮਾਸਿਸਟ ਦੇ ਗੈਰ ਹਾਜਰ ਰਹਿਣ ਤੇ ਕਾਰਵਾਈ ਕਰਨ ਦਾ ਹੁਕਮ ਕੀਤਾ ਗਿਆ ਅਤੇ ਹਾਜਰ ਸਟਾਫ ਨੂੰ ਸਮੇਂ ਸਿਰ ਡਿਊਟੀ ਕਰਨ ਅਤੇ ਰਿਕਾਰਡ ਮੇਨਟੇਨ ਰਖਣ ਦੀ ਹਦਾਇਤ ਕੀਤੀ ਗਈ। ਇਸ ਮੌਕੇ ਸ੍ਰੀ ਸਾਹਿਲ ਓਬਰਾਏ, ਸੁਪਰਡੰਟ, ਦਫਤਰ ਏ.ਡੀ.ਸੀ. ਵਿਕਾਸ, ਕਪੂਰਥਲਾ ਅਤੇ ਹੋਰ ਹਾਜਰ ਰਹੇ।
ਸਬਸਿਡਰੀ ਹੈਲਥ ਸੈਂਟਰ ਸਿਧਵਾਂ ਦੋਨਾ ਅਤੇ ਖੈੜਾ ਦੋਨਾ ਦੀ ਅਚਨਚੇਤ ਚੈਕਿੰਗ ਕੀਤੀ
ਕਪੂਰਥਲਾ : ਅਵਤਾਰ ਸਿੰਘ ਭੁੱਲਰ ਵਧੀਕ ਡਿਪਟੀ ਕਮਿਸaਨਰ, ਕਪੂਰਥਲਾ ਵਲੋਂ ਪੰਚਾਇਤ ਵਿਭਾਗ ਅਧੀਨ ਜਿਲਾ ਪ੍ਰੀਸaਦ ਅਧੀਨ ਬਲਾਕ ਕਪੂਰਥਲਾ ਅਧੀਨ ਪੈਂਦੇ ਸਬਸਿਡਰੀ ਹੈਲਥ ਸੈਂਟਰ ਸਿਧਵਾਂ ਦੋਨਾ ਅਤੇ ਖੈੜਾ ਦੋਨਾ ਦੀ ਅਚਨਚੇਤ ਚੈਕਿੰਗ ਕੀਤੀ ਗਈ। ਚੈਕਿੰਗ ਦੋਰਾਨ ਮੌਕੇ ਤੇ ਦੋਵੇਂ ਡਿਸਪੈਂਸਰੀਆਂ ਵਿਚ ਸਬੰਧਤ ਰੂਰਲ ਮੈਡੀਕਲ ਅਫਸਰ ਸ੍ਰੀ ਹਰਪ੍ਰੀਤ ਸਿੰਘ, ਸ੍ਰੀ ਨਵਰੋਜa ਸਿੰਘ ਅਤੇ ਸਬੰ
NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।




