|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਸ੍ਰੀਲੰਕਾ ਦੀ ਜਲਸੈਨਾ ਨੇ ਸੰਕਟ ਵਿੱਚ ਫਸੇ ਵਪਾਰਕ ਜਹਾਜ਼ ਦੇ ਕਰਮਚਾਰੀਆਂ ਨੂੰ ਬਚਾਇਆ, ਨੌਂ ਭਾਰਤੀ ਵੀ ਸ਼ਾਮਿਲ

ਕੋਲੰਬੋ (ਪਾਇਲ): ਵਪਾਰਕ ਬੇੜੇ ‘ਇੰਟੀਗ੍ਰਿਟੀ ਸਟਾਰ’ ਦੇ ਇੰਜਨ ਵਿਚ ਖਰਾਬੀ ਮਗਰੋਂ ਸ੍ਰੀਲੰਕਾ ਦੀ ਜਲਸੈਨਾ ਵੱਲੋਂ ਬਚਾਏ ਗਏ ਚਾਲਕ ਦਲ ਦੇ 14 ਮੈਂਬਰਾਂ ਵਿਚ ਨੌਂ ਭਾਰਤੀ ਵੀ ਸ਼ਾਮਲ ਹਨ। ਜਲਸੈਨਾ ਦੇ ਬੁਲਾਰੇ ਕਮਾਂਡਰ ਬੁਧਿਕਾ ਸੰਪਤ ਨੇ ਦੱਸਿਆ ਕਿ ਸ੍ਰੀਲੰਕਾ ਤੋਂ 100 ਸਮੁੰਦਰੀ ਮੀਲ ਦੱਖਣ ਵਿਚ ਸਥਿਤ ਬੇੜੇ ਦੇ ਇੰਜਨ ਵਿਚ ਖਰਾਬੀ ਕਰਕੇ ਸੰਕਟ ਆ ਗਿਆ ਸੀ ਤੇ ਉਸ ਦਾ ਚਾਲਕ ਦਲ ਵ

NRI Post Desk · 398 ਦਿਨ ਪਹਿਲਾਂ · ਅੱਪਡੇਟ 398 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਸ੍ਰੀਲੰਕਾ ਦੀ ਜਲਸੈਨਾ ਨੇ ਸੰਕਟ ਵਿੱਚ ਫਸੇ ਵਪਾਰਕ ਜਹਾਜ਼ ਦੇ ਕਰਮਚਾਰੀਆਂ ਨੂੰ ਬਚਾਇਆ, ਨੌਂ ਭਾਰਤੀ ਵੀ ਸ਼ਾਮਿਲ
📷 NRI Post Desk

ਕੋਲੰਬੋ (ਪਾਇਲ): ਵਪਾਰਕ ਬੇੜੇ ‘ਇੰਟੀਗ੍ਰਿਟੀ ਸਟਾਰ’ ਦੇ ਇੰਜਨ ਵਿਚ ਖਰਾਬੀ ਮਗਰੋਂ ਸ੍ਰੀਲੰਕਾ ਦੀ ਜਲਸੈਨਾ ਵੱਲੋਂ ਬਚਾਏ ਗਏ ਚਾਲਕ ਦਲ ਦੇ 14 ਮੈਂਬਰਾਂ ਵਿਚ ਨੌਂ ਭਾਰਤੀ ਵੀ ਸ਼ਾਮਲ ਹਨ। ਜਲਸੈਨਾ ਦੇ ਬੁਲਾਰੇ ਕਮਾਂਡਰ ਬੁਧਿਕਾ ਸੰਪਤ ਨੇ ਦੱਸਿਆ ਕਿ ਸ੍ਰੀਲੰਕਾ ਤੋਂ 100 ਸਮੁੰਦਰੀ ਮੀਲ ਦੱਖਣ ਵਿਚ ਸਥਿਤ ਬੇੜੇ ਦੇ ਇੰਜਨ ਵਿਚ ਖਰਾਬੀ ਕਰਕੇ ਸੰਕਟ ਆ ਗਿਆ ਸੀ ਤੇ ਉਸ ਦਾ ਚਾਲਕ ਦਲ ਵੀ ਬਹੁਤ ਪ੍ਰੇਸ਼ਾਨ ਸੀ।’’ ਸੰਪਤ ਨੇ ਦੱਸਿਆ ਕਿ ਚਾਲਕ ਦਲ ਦੇ 14 ਮੈਂਬਰਾਂ ਵਿਚ ਨੌਂ ਭਾਰਤੀ ਨਾਗਰਿਕ ਵੀ ਸ਼ਾਮਲ ਹਨ।

ਸੰਬੰਧਿਤ ਖ਼ਬਰਾਂ

ਜਲਸੈਨਾ ਨੇ ਦੱਸਿਆ ਕਿ ਬੇੜੇ ਦੇ ਸੰਕਟ ਵਿਚ ਹੋਣ ਦੀ ਸੂਚਨਾ ਮਗਰੋਂ ਰੱਖਿਆ ਮੰਤਰਾਲੇ ਦੇ ਹੁਕਮਾਂ ਤਇਤ ‘ਸਮੁਦਰਾ’ ਬੇੜੇ ਦੀ ਖੋਜ ਤੇ ਬਚਾਅ ਮੁਹਿੰਮ ਵਿਚ ਤਾਇਨਾਤ ਕੀਤਾ ਗਿਆ ਤੇ ਉਸ ਨੂੰ ਦੱਖਣੀ ਬੰਦਰਗਾਹ ਹੰਬਨਟੋਟਾ ਲਿਆਂਦਾ ਗਿਆ। ਬੁਲਾਰੇ ਨੇ ਦੱਸਿਆ ਕਿ ਸਮੁੰਦਰੀ ਬਚਾਅ ਤਾਲਮੇਲ ਕੇਂਦਰ ਦੇ ਨੇੜੇ ਹੀ ਮੌਜੂਦ ਇਕ ਹੋਰ ਵਪਾਰਕ ਬੇੜੇ ‘ਮੌਰਨਿੰਗ ਗਲੋਰੀ’ ਨੇ ਸਹਾਇਤਾ ਕੀਤੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!