|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

NRI ਦੀ ਬੰਦ ਪਈ ਕੋਠੀ ’ਚ ਚੋਰੀ ਕਰਕੇ ਚੋਰ ਹੋਏ ਫਰਾਰ

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੱਪਰਾ ਕਰੀਬੀ ਪਿੰਡ ਬੰਸੀਆਂ ਢੱਕ ਵਿਖੇ ਇੱਕ ਐਨ. ਆਰ. ਆਈ. ਵੀਰ ਦੀ ਬੰਦ ਪਈ ਨਵੀਂ ਬਣੀ ਕੋਠੀ 'ਚ ਅਣਪਛਾਤੇ ਚੋਰ ਮਹਿੰਗੀਆਂ ਟੂਟੀਆਂ ਚੋਰੀ ਕਰਕੇ ਲੈ ਗਏ। ਐੱਨ. ਆਰ. ਆਈ ਮਹਿੰਗਾ ਰਾਮ ਨੇ ਦੱਸਿਆ ਕਿ ਅਣਪਛਾਤੇ ਚੋਰ ਉਸਦੀ ਕੋਠੀ ਦੇ ਮੇਨ ਗੇਟ ਦਾ ਤਾਲਾ ਤੋੜ ਕੇ ਸਾਰੇ ਹੀ ਬਾਥਰੂਮਾਂ ਅਤੇ ਰਸੋਈ 'ਚ ਲੱਗੀਆਂ ਮਹਿੰਗੀਆਂ ਟੂਟੀਆਂ ਚੋਰੀ ਕਰਕੇ ਰਫ਼ੂ-

NRI Post Desk · 1683 ਦਿਨ ਪਹਿਲਾਂ · ਅੱਪਡੇਟ 1683 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
NRI ਦੀ ਬੰਦ ਪਈ ਕੋਠੀ ’ਚ ਚੋਰੀ ਕਰਕੇ ਚੋਰ ਹੋਏ ਫਰਾਰ
📷 NRI Post Desk

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੱਪਰਾ ਕਰੀਬੀ ਪਿੰਡ ਬੰਸੀਆਂ ਢੱਕ ਵਿਖੇ ਇੱਕ ਐਨ. ਆਰ. ਆਈ. ਵੀਰ ਦੀ ਬੰਦ ਪਈ ਨਵੀਂ ਬਣੀ ਕੋਠੀ 'ਚ ਅਣਪਛਾਤੇ ਚੋਰ ਮਹਿੰਗੀਆਂ ਟੂਟੀਆਂ ਚੋਰੀ ਕਰਕੇ ਲੈ ਗਏ। ਐੱਨ. ਆਰ. ਆਈ ਮਹਿੰਗਾ ਰਾਮ ਨੇ ਦੱਸਿਆ ਕਿ ਅਣਪਛਾਤੇ ਚੋਰ ਉਸਦੀ ਕੋਠੀ ਦੇ ਮੇਨ ਗੇਟ ਦਾ ਤਾਲਾ ਤੋੜ ਕੇ ਸਾਰੇ ਹੀ ਬਾਥਰੂਮਾਂ ਅਤੇ ਰਸੋਈ 'ਚ ਲੱਗੀਆਂ ਮਹਿੰਗੀਆਂ ਟੂਟੀਆਂ ਚੋਰੀ ਕਰਕੇ ਰਫ਼ੂ-ਚੱਕਰ ਹੋ ਗਏ, ਜਿਸ ਕਾਰਣ ਉਸਦਾ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਅਣਪਛਾਤੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!