|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਸਮੁੰਦਰ ਚ ਲੱਗਿਆ ਟ੍ਰੈਫਿਕ ਜਾਮ ਕੁਲ 6 ਦੀਨਾ ਬਾਅਦ ਖੁਲਿਆ

ਅੰਮ੍ਰਿਤਸਰ,(ਦੇਵ ਇੰਦਰਜੀਤ) :ਸਵੇਜ ਨਹਿਰ 'ਚ ਫਸਿਆ ਵਿਸ਼ਾਲ ਕਾਰਗੋ ਜਹਾਜ਼ ਨਿੱਕਲਿਆ। ਪਿੱਛਲੇ 6 ਦਿਨਾਂ ਤੋਂ ਫਸਿਆ ਸੀ ਕਾਰਗੋ ਜਹਾਜ਼।ਜਹਾਜ਼ ਦੇ ਫਸਣ ਨਾਲ ਬਣੀ ਸੀ ਟਰੈਫਿਕ ਜਾਮ ਦੀ ਸਥਿਤੀ। ਜਿਕਰਯੋਗ ਹੈ ਕਿ ਭਾਰਤ ਵਿਚ ਤੇਲ ਮਹਿੰਗਾ ਹੋਣ ਦੀ ਇਕ ਇਹ ਵੀ ਕਾਰਨ ਸੀ। ਇਸਦੇ ਨਾਲ ਸਾਰੇ ਯੂਰੋਪ ਦਾ ਕਾਰੋਬਾਰ ਵੀ ਇਸੇ 'ਸੁਏਜ਼ ਕੈਨਾਲ' ਰਾਹੀਂ ਹੁੰਦਾ ਸੀ। ਜੋ ਪਿਛਲੇ 6 ਦੀਨੋ ਤੋਂ

NRI Post Desk · 2068 ਦਿਨ ਪਹਿਲਾਂ · ਅੱਪਡੇਟ 2068 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਸਮੁੰਦਰ ਚ ਲੱਗਿਆ ਟ੍ਰੈਫਿਕ ਜਾਮ ਕੁਲ 6 ਦੀਨਾ ਬਾਅਦ ਖੁਲਿਆ
📷 NRI Post Desk

ਅੰਮ੍ਰਿਤਸਰ,(ਦੇਵ ਇੰਦਰਜੀਤ) :ਸਵੇਜ ਨਹਿਰ 'ਚ ਫਸਿਆ ਵਿਸ਼ਾਲ ਕਾਰਗੋ ਜਹਾਜ਼ ਨਿੱਕਲਿਆ। ਪਿੱਛਲੇ 6 ਦਿਨਾਂ ਤੋਂ ਫਸਿਆ ਸੀ ਕਾਰਗੋ ਜਹਾਜ਼।ਜਹਾਜ਼ ਦੇ ਫਸਣ ਨਾਲ ਬਣੀ ਸੀ ਟਰੈਫਿਕ ਜਾਮ ਦੀ ਸਥਿਤੀ। ਜਿਕਰਯੋਗ ਹੈ ਕਿ ਭਾਰਤ ਵਿਚ ਤੇਲ ਮਹਿੰਗਾ ਹੋਣ ਦੀ ਇਕ ਇਹ ਵੀ ਕਾਰਨ ਸੀ। ਇਸਦੇ ਨਾਲ ਸਾਰੇ ਯੂਰੋਪ ਦਾ ਕਾਰੋਬਾਰ ਵੀ ਇਸੇ 'ਸੁਏਜ਼ ਕੈਨਾਲ' ਰਾਹੀਂ ਹੁੰਦਾ ਸੀ। ਜੋ ਪਿਛਲੇ 6 ਦੀਨੋ ਤੋਂ ਬਿਲਕੁਲ ਠੱਪ ਸੀ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!