|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਕੈਨੇਡਾ ਵਿਚ ਕੋਰੋਨਾ ਨੂੰ ਖਤਮ ਕਰਨ ਦੀ ਜੰਗ ਜ਼ੋਰ ਨਾਲ ਸ਼ੁਰੂ

ਟੋਰਾਂਟੋ (ਦੇਵ ਇੰਦਰਜੀਤ) : ਕੈਨੇਡਾ ਦੀ ਕੋਰੋਨਾ ਨੂੰ ਹੈਰਾਨ ਦਾ ਕਾਮ ਤੇਜ਼ੀ ਨਾਲ ਸ਼ੁਰੂ। ਇਸੇ ਮਹੀਨੇ ਵਿਚ ਕੈਨੇਡਾ ਦੇ ਓਂਟਾਰੀਓ ਸੂਬੇ ਵਿਚ ਕੋਰੋਨਾ ਟੀਕਾ ਵੱਧ ਤੋ ਵੱਧ ਲੋਕਾਂ ਨੂੰ ਲਾਉਣ ਲਈ ਤਿਆਰੀਆਂ ਕਰ ਲਈਆਂ ਗਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਮੋਡੇਰਨਾ ਦੇ ਕੋਰੋਨਾ ਟੀਕੇ ਦੀ ਖੁਰਾਕ ਹੱਥ ਵਿਚ ਆਉਣ ਦੇ ਦੋ-ਤਿੰਨ ਦਿਨਾਂ ਦੇ ਅੰਦਰ ਹੀ ਉਹ ਲੋਕਾਂ ਨੂੰ ਟੀਕਾ ਲਗਾ ਦੇਣਗ

NRI Post Desk · 2156 ਦਿਨ ਪਹਿਲਾਂ · ਅੱਪਡੇਟ 2156 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਕੈਨੇਡਾ ਵਿਚ ਕੋਰੋਨਾ ਨੂੰ ਖਤਮ ਕਰਨ ਦੀ ਜੰਗ ਜ਼ੋਰ ਨਾਲ ਸ਼ੁਰੂ
📷 NRI Post Desk

ਟੋਰਾਂਟੋ (ਦੇਵ ਇੰਦਰਜੀਤ) : ਕੈਨੇਡਾ ਦੀ ਕੋਰੋਨਾ ਨੂੰ ਹੈਰਾਨ ਦਾ ਕਾਮ ਤੇਜ਼ੀ ਨਾਲ ਸ਼ੁਰੂ। ਇਸੇ ਮਹੀਨੇ ਵਿਚ ਕੈਨੇਡਾ ਦੇ ਓਂਟਾਰੀਓ ਸੂਬੇ ਵਿਚ ਕੋਰੋਨਾ ਟੀਕਾ ਵੱਧ ਤੋ ਵੱਧ ਲੋਕਾਂ ਨੂੰ ਲਾਉਣ ਲਈ ਤਿਆਰੀਆਂ ਕਰ ਲਈਆਂ ਗਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਮੋਡੇਰਨਾ ਦੇ ਕੋਰੋਨਾ ਟੀਕੇ ਦੀ ਖੁਰਾਕ ਹੱਥ ਵਿਚ ਆਉਣ ਦੇ ਦੋ-ਤਿੰਨ ਦਿਨਾਂ ਦੇ ਅੰਦਰ ਹੀ ਉਹ ਲੋਕਾਂ ਨੂੰ ਟੀਕਾ ਲਗਾ ਦੇਣਗੇ।

ਸੰਬੰਧਿਤ ਖ਼ਬਰਾਂ

ਕੋਰੋਨਾ ਵੈਕਸੀਨ ਵੰਡਣ ਵਾਲੀ ਟਾਸਕ ਫੋਰਸ ਮੁਤਾਬਕ ਲਾਂਗ ਟਰਮ ਕੇਅਰ ਸੈਂਟਰ ਵਾਲਿਆਂ ਨੂੰ ਕੋਰੋਨਾ ਟੀਕੇ ਦਿੱਤੇ ਜਾ ਰਹੇ ਹਨ। ਜਾਣਕਾਰੀ ਮੁਤਾਬਕ 24 ਘੰਟਿਆਂ ਦੌਰਾਨ ਸੂਬੇ ਨੂੰ ਮੋਡੇਰਨਾ ਦੇ ਕੋਰੋਨਾ ਟੀਕੇ ਦੀਆਂ 50,000 ਖੁਰਾਕਾਂ ਮਿਲ ਜਾਣਗੀਆਂ ਤੇ ਤੇਜ਼ੀ ਨਾਲ ਟੀਕਾਕਰਣ ਦੀ ਮੁਹਿੰਮ ਨੂੰ ਅੱਗੇ ਵਧਾਇਆ ਜਾਵੇਗਾ।

ਸੂਬੇ ਦੇ 8.5 ਮਿਲੀਅਨ ਲੋਕਾਂ ਨੂੰ ਜੁਲਾਈ ਦੇ ਅਖੀਰ ਤੱਕ ਕੋਰੋਨਾ ਟੀਕਾ ਲੱਗ ਸਕੇਗਾ। ਜ਼ਿਕਰਯੋਗ ਹੈ ਕਿ ਓਂਟਾਰੀਓ ਸੂਬੇ ਨੂੰ 21 ਦਸੰਬਰ ਤੱਕ ਫਾਈਜ਼ਰ-ਬਾਇਓਐਨਟੈਕ ਦੇ ਕੋਰੋਨਾ ਟੀਕੇ ਦੀਆਂ 90 ਹਜ਼ਾਰ ਖੁਰਾਕਾਂ ਮਿਲ ਚੁੱਕੀਆਂ ਸਨ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!