|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਵਰਲਡ

ਪਿਛਲੇ 24 ਘੰਟਿਆਂ 'ਚ ਦੁਨੀਆਂ ਵਿਚ ਕੋਰੋਨਾ ਦੇ 637,906 ਨਵੇਂ ਕੇਸ,10,382 ਲੋਕਾਂ ਦੀ ਮੌਤ

ਅੰਮ੍ਰਿਤਸਰ(ਦੇਵ ਇੰਦਰਜੀਤ) :ਪੀੜਤਾਂ ਦਾ ਕੁੱਲ ਅੰਕੜਾ 13 ਕਰੋੜ 8 ਲੱਖ ਤੋਂ ਪਾਰ 28 ਲੱਖ 50 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ। ਕੋਰੋਨਾ ਵੈਕਸੀਨ ਲੌਂਚ ਹੋਣੇ ਦੇ ਬਾਵਜੂਦ ਕੋਰੋਨਾ ਦੇ ਮਰੀਜ ਦੀਨੋ-ਦਿਨ ਵੱਧ ਰਹੇ ਹਨ। ਪਿਛਲੇ 24 ਘੰਟਿਆਂ ਵਰਲਡ ਕੋਰੋਨਾ ਇੰਡੈਕਸ ਰਿਪੋਰਟ 'ਚ ਕੁਲ 637,906 ਨਵੇਂ ਕੇਸ ਰਿਕਾਰਡ ਕੀਤੇ ਗਏ। ਜਿਸ ਕੁਲ 10,382 ਲੋਕਾਂ ਦੀ ਮੌਤ ਦੀ ਮੌਤ ਹੋ ਚੁਕੀ

NRI Post Desk · 2063 ਦਿਨ ਪਹਿਲਾਂ · ਅੱਪਡੇਟ 2063 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਪਿਛਲੇ 24 ਘੰਟਿਆਂ 'ਚ ਦੁਨੀਆਂ ਵਿਚ ਕੋਰੋਨਾ ਦੇ 637,906 ਨਵੇਂ ਕੇਸ,10,382 ਲੋਕਾਂ ਦੀ ਮੌਤ
📷 NRI Post Desk

ਅੰਮ੍ਰਿਤਸਰ(ਦੇਵ ਇੰਦਰਜੀਤ) :ਪੀੜਤਾਂ ਦਾ ਕੁੱਲ ਅੰਕੜਾ 13 ਕਰੋੜ 8 ਲੱਖ ਤੋਂ ਪਾਰ 28 ਲੱਖ 50 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ। ਕੋਰੋਨਾ ਵੈਕਸੀਨ ਲੌਂਚ ਹੋਣੇ ਦੇ ਬਾਵਜੂਦ ਕੋਰੋਨਾ ਦੇ ਮਰੀਜ ਦੀਨੋ-ਦਿਨ ਵੱਧ ਰਹੇ ਹਨ। ਪਿਛਲੇ 24 ਘੰਟਿਆਂ ਵਰਲਡ ਕੋਰੋਨਾ ਇੰਡੈਕਸ ਰਿਪੋਰਟ 'ਚ ਕੁਲ 637,906 ਨਵੇਂ ਕੇਸ ਰਿਕਾਰਡ ਕੀਤੇ ਗਏ। ਜਿਸ ਕੁਲ 10,382 ਲੋਕਾਂ ਦੀ ਮੌਤ ਦੀ ਮੌਤ ਹੋ ਚੁਕੀ ਹੈ। ਇਸ ਉਪਰ 'Who' ਚਿੰਤਾ ਜ਼ਾਹਰ ਕਰਦਿਆਂ ਇਸ ਨੂੰ ਰੋਕਣ ਲਈ ਸਾਵਧਾਨੀ ਵਰਤਣ ਨੂੰ ਕਿਹਾ ਹੈ।

ਸੰਬੰਧਿਤ ਖ਼ਬਰਾਂ

ਜਿਕਰਯੋਗ ਹੈ ਕਿ ਇਸਨੂੰ ਕੋਰੋਨਾ ਮਹਾਮਾਰੀ ਦੀ ਦੂਜ਼ੀ ਲਹਿਰ ਮਨਯਾ ਜਾਂ ਰਿਹਾ। ਜਿਸਦਾ ਗਵਾਹ ਇਤਿਹਾਸ ਹੈ ਕੀ ਕਿਸੀ ਵੀ ਲਾਗ ਦੀ ਦੂਜ਼ੀ ਲਹਿਰ ਸੱਬ ਤੋਂ ਖ਼ਤਰਨਾਕ ਮੰਨੀ ਜਾਂਦੀ ਹੈ।ਜਿਸ ਵਿਚ ਕਰੋੜਾ ਲੋਕ ਆਪਣੀ ਜਾਣ ਗਵਾ ਬੈਠਦੇ ਹਨ।

🔔 ਵਰਲਡ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!