|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਜੋ ਬਿਡੇਨ ਤੇ ਵ੍ਹਾਈਟ ਹਾਊਸ ਵਿਚਾਲੇ ਹੁਣ ਸਿਰਫ਼ 6 ਇਲੈਕਟ੍ਰੋਲ ਵੋਟਾਂ ਹੀ ਬਾਕੀ

ਅਮਰੀਕਾ (ਐਨ .ਆਰ .ਆਈ ) : ਰਾਸ਼ਟਰਪਤੀ ਚੋਣ ਦੀ ਦੌੜ 'ਚ ਡੌਨਾਲਡ ਟਰੰਪ ਆਪਣੇ ਵਿਰੋਧੀ ਜੋ ਬਾਇਡਨ ਤੋਂ ਪਿੱਛੇ ਚੱਲ ਰਹੇ ਹਨ। ਇਸ ਦੇ ਬਾਵਜੂਦ ਟਰੰਪ ਖੇਮੇ ਨੇ ਫਿਲਹਾਲ ਹਾਰ ਨਹੀਂ ਮੰਨੀ।ਮਰੀਕਾ ਦੀ ਰਾਸ਼ਟਰਪਤੀ ਚੋਣ 'ਚ ਡੌਨਾਲਡ ਟਰੰਪ ਤੇ ਜੋ ਬਾਇਡਨ ਵਿਚਾਲੇ ਕਾਂਟੇ ਦੀ ਟੱਕਰ ਨਜ਼ਰ ਆ ਰਹੀ ਹੈ। ਬੇਸ਼ੱਕ ਬਾਇਡਨ ਨੇ ਬੜ੍ਹਤ ਬਣਾ ਲਈ ਹੈ ਪਰ ਅਜੇ ਗਿਣਤੀ ਜਾਰੀ ਹੈ।ਅਮਰੀਕੀ ਚੋਣਾਂ ਦੇ

NRI Post Desk · 2211 ਦਿਨ ਪਹਿਲਾਂ · ਅੱਪਡੇਟ 1527 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਅਮਰੀਕਾ (ਐਨ .ਆਰ .ਆਈ ) : ਰਾਸ਼ਟਰਪਤੀ ਚੋਣ ਦੀ ਦੌੜ 'ਚ ਡੌਨਾਲਡ ਟਰੰਪ ਆਪਣੇ ਵਿਰੋਧੀ ਜੋ ਬਾਇਡਨ ਤੋਂ ਪਿੱਛੇ ਚੱਲ ਰਹੇ ਹਨ। ਇਸ ਦੇ ਬਾਵਜੂਦ ਟਰੰਪ ਖੇਮੇ ਨੇ ਫਿਲਹਾਲ ਹਾਰ ਨਹੀਂ ਮੰਨੀ।ਮਰੀਕਾ ਦੀ ਰਾਸ਼ਟਰਪਤੀ ਚੋਣ 'ਚ ਡੌਨਾਲਡ ਟਰੰਪ ਤੇ ਜੋ ਬਾਇਡਨ ਵਿਚਾਲੇ ਕਾਂਟੇ ਦੀ ਟੱਕਰ ਨਜ਼ਰ ਆ ਰਹੀ ਹੈ। ਬੇਸ਼ੱਕ ਬਾਇਡਨ ਨੇ ਬੜ੍ਹਤ ਬਣਾ ਲਈ ਹੈ ਪਰ ਅਜੇ ਗਿਣਤੀ ਜਾਰੀ ਹੈ।ਅਮਰੀਕੀ ਚੋਣਾਂ ਦੇ ਅੰਤਿਮ ਨਤੀਜਿਆਂ ਦਾ ਐਲਾਨ ਹੋਣ ਵਾਲਾ ਹੈ। ਹੁਣ ਤੱਕ ਆਏ ਨਤੀਜਿਆਂ ’ਚ ਵ੍ਹਾਈਟ ਹਾਊਸ ਲਈ ਦੌੜ ਵਿੱਚ ਜੋਅ ਬਾਇਡੇਨ ਅੱਗੇ ਹਨ ਤੇ ਅੰਕੜੇ ਇਹੋ ਦੱਸ ਰਹੇ ਹਨ ਕਿ ਉਹ ਜਿੱਤ ਸਕਦੇ ਹਨ। ਜੋਅ ਬਾਇਡੇਨ ਤੇ ਵ੍ਹਾਈਟ ਹਾਊਸ ਵਿਚਾਲੇ ਹੁਣ ਸਿਰਫ਼ 6 ਇਲੈਕਟ੍ਰੋਲ ਵੋਟਾਂ ਹੀ ਹਨ। ਇਨ੍ਹਾਂ ਛੇ ਇਲੈਕਟ੍ਰੋਲ ਵੋਟਾਂ ਦੀ ਪਿਛਲੇ ਲਗਪਗ 24 ਘੰਟਿਆਂ ਤੋਂ ਉਡੀਕ ਚੱਲ ਰਹੀ ਹੈ ਕਿਉਂਕਿ ਪੰਜ ਰਾਜਾਂ ਦੇ ਨਤੀਜੇ ਹਾਲੇ ਤੱਕ ਸਾਹਮਣੇ ਨਹੀਂ ਆਏ ਹਨ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!