|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਯੂਕਰੇਨ ਨਾਲ ਲਗਦੇ ਦੇਸ਼ਾਂ ਨੂੰ ਜਾਣਗੇ PM ਮੋਦੀ ਤੇ ਕੈਬਿਨਟ ਦੇ ਇਹ ਚਾਰ ਮੰਤਰੀ

ਨਿਊਜ਼ ਡੈਸਕ (ਰਿੰਪੀ ਸ਼ਰਮਾ ) : PM ਮੋਦੀ ਤੇ ਕੈਬਿਨਟ ਦੇ ਚਾਰ ਮੰਤਰੀ ਯੂਕਰੇਨ ਨਾਲ ਲਗਦੇ ਦੇਸ਼ਾਂ ਦਾ ਦੌਰਾਨ ਕਰਨਗੇ ਤਾਂ ਜੋ ਯੂਕਰੇਨ 'ਚ ਫਸੇ ਭਾਰਤੀਆਂ ਨੂੰ ਹੋਰ ਸੁਖਾਲੇ ਅਤੇ ਨਿਰਭਰ ਤਰੀਕਿਆਂ ਨਾਲ ਯੁੱਧ ਪ੍ਰਭਾਵਿਤ ਦੇਸ਼ ਵਿਚੋਂ ਬਾਹਰ ਕੱਢਿਆ ਜਾ ਸਕੇ।ਜਾਣਕਾਰੀ ਅਨੁਸਾਰ ਇਹ ਫੈਸਲਾ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਲਿਆ ਗਿਆ। ਇਸ ਮੀਟਿੰਗ ਵਿੱਚ ਮੋਦੀ ਕੈਬਿਨਟ ਦੇ ਕਈ ਹੋਰ ਅਹ

NRI Post Desk · 1732 ਦਿਨ ਪਹਿਲਾਂ · ਅੱਪਡੇਟ 1732 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਯੂਕਰੇਨ ਨਾਲ ਲਗਦੇ ਦੇਸ਼ਾਂ ਨੂੰ ਜਾਣਗੇ PM ਮੋਦੀ ਤੇ ਕੈਬਿਨਟ ਦੇ ਇਹ ਚਾਰ ਮੰਤਰੀ
📷 NRI Post Desk

ਨਿਊਜ਼ ਡੈਸਕ (ਰਿੰਪੀ ਸ਼ਰਮਾ ) : PM ਮੋਦੀ ਤੇ ਕੈਬਿਨਟ ਦੇ ਚਾਰ ਮੰਤਰੀ ਯੂਕਰੇਨ ਨਾਲ ਲਗਦੇ ਦੇਸ਼ਾਂ ਦਾ ਦੌਰਾਨ ਕਰਨਗੇ ਤਾਂ ਜੋ ਯੂਕਰੇਨ 'ਚ ਫਸੇ ਭਾਰਤੀਆਂ ਨੂੰ ਹੋਰ ਸੁਖਾਲੇ ਅਤੇ ਨਿਰਭਰ ਤਰੀਕਿਆਂ ਨਾਲ ਯੁੱਧ ਪ੍ਰਭਾਵਿਤ ਦੇਸ਼ ਵਿਚੋਂ ਬਾਹਰ ਕੱਢਿਆ ਜਾ ਸਕੇ।ਜਾਣਕਾਰੀ ਅਨੁਸਾਰ ਇਹ ਫੈਸਲਾ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਲਿਆ ਗਿਆ। ਇਸ ਮੀਟਿੰਗ ਵਿੱਚ ਮੋਦੀ ਕੈਬਿਨਟ ਦੇ ਕਈ ਹੋਰ ਅਹਿਮ ਮੰਤਰੀਆਂ ਨੇ ਵੀ ਹਿੱਸਾ ਲਿਆ ਸੀ, ਬੀਤੇ ਦੋ ਦਿਨਾਂ ਵਿੱਚ ਮੋਦੀ ਵੱਲੋਂ ਬੁਲਾਈ ਗਈ ਦੋ ਬੈਠਕਾਂ ਵਿੱਚੋਂ ਇਹ ਦੂਜੀ ਵੱਡੀ ਬੈਠਕ ਸੀ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!