|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

ਚੋਰਾਂ ਵੱਲੋਂ 60 ਕਿਲੋ ਨਿੰਬੂ, ਲਸਣ ਤੇ ਪਿਆਜ਼ ਚੋਰੀ

ਨਿਊਜ਼ ਡੈਸਕ : ਯੂਪੀ ਦੇ ਸ਼ਾਹਜਹਾਂਪੁਰ ਜ਼ਿਲ੍ਹੇ ਤੋਂ ਚੋਰੀ ਦੀ ਇਕ ਅਨੋਖੀ ਘਟਨਾ ਸਾਹਮਣੇ ਆਈ ਹੈ। ਨਿੰਬੂ ਦਾ ਰੇਟ ਇਨ੍ਹੀਂ ਦਿਨੀਂ ਬਾਜ਼ਾਰ 'ਚ ਕਾਫੀ ਜ਼ਿਆਦਾ ਹੈ। ਇਸ ਕਾਰਨ ਚੋਰ ਗੋਦਾਮ 'ਚੋਂ 60 ਕਿਲੋ ਨਿੰਬੂ ਚੋਰੀ ਕਰ ਕੇ ਲੈ ਗਏ। ਇੰਨਾ ਹੀ ਨਹੀਂ ਚੋਰਾਂ ਨੇ ਨਿੰਬੂ ਦੇ ਨਾਲ-ਨਾਲ ਲਸਣ, ਪਿਆਜ਼ ਵੀ ਚੋਰੀ ਕਰ ਲਏ। ਇਸ ਸਮੇਂ ਸਬਜ਼ੀਆਂ ਦੀ ਚੋਰੀ ਹੋਣ ਕਾਰਨ ਵਪਾਰੀਆਂ ਵਿਚ ਭਾ

NRI Post Desk · 1690 ਦਿਨ ਪਹਿਲਾਂ · ਅੱਪਡੇਟ 1690 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਚੋਰਾਂ ਵੱਲੋਂ 60 ਕਿਲੋ ਨਿੰਬੂ, ਲਸਣ ਤੇ ਪਿਆਜ਼ ਚੋਰੀ
📷 NRI Post Desk

ਨਿਊਜ਼ ਡੈਸਕ : ਯੂਪੀ ਦੇ ਸ਼ਾਹਜਹਾਂਪੁਰ ਜ਼ਿਲ੍ਹੇ ਤੋਂ ਚੋਰੀ ਦੀ ਇਕ ਅਨੋਖੀ ਘਟਨਾ ਸਾਹਮਣੇ ਆਈ ਹੈ। ਨਿੰਬੂ ਦਾ ਰੇਟ ਇਨ੍ਹੀਂ ਦਿਨੀਂ ਬਾਜ਼ਾਰ 'ਚ ਕਾਫੀ ਜ਼ਿਆਦਾ ਹੈ। ਇਸ ਕਾਰਨ ਚੋਰ ਗੋਦਾਮ 'ਚੋਂ 60 ਕਿਲੋ ਨਿੰਬੂ ਚੋਰੀ ਕਰ ਕੇ ਲੈ ਗਏ। ਇੰਨਾ ਹੀ ਨਹੀਂ ਚੋਰਾਂ ਨੇ ਨਿੰਬੂ ਦੇ ਨਾਲ-ਨਾਲ ਲਸਣ, ਪਿਆਜ਼ ਵੀ ਚੋਰੀ ਕਰ ਲਏ। ਇਸ ਸਮੇਂ ਸਬਜ਼ੀਆਂ ਦੀ ਚੋਰੀ ਹੋਣ ਕਾਰਨ ਵਪਾਰੀਆਂ ਵਿਚ ਭਾਰੀ ਰੋਸ ਹੈ, ਜੋ ਇਲਾਕੇ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਸੰਬੰਧਿਤ ਖ਼ਬਰਾਂ

ਮਾਮਲਾ ਤਿਲਹਰ ਇਲਾਕੇ ਦੀ ਬਜਰੀਆ ਸਬਜ਼ੀ ਮੰਡੀ ਦਾ ਹੈ। ਇੱਥੋਂ ਦੇ ਰਹਿਣ ਵਾਲੇ ਮਨੋਜ ਕਸ਼ਯਪ ਦਾ ਕਹਿਣਾ ਹੈ ਕਿ ਐਤਵਾਰ ਦੇਰ ਰਾਤ ਚੋਰਾਂ ਨੇ ਉਸ ਦੇ ਗੋਦਾਮ 'ਚ ਮਹਿੰਗੇ ਨਿੰਬੂ ਤੇ ਹੋਰ ਸਬਜ਼ੀਆਂ ਚੋਰੀ ਕਰ ਲਈਆਂ। ਫਿਲਹਾਲ ਕਾਰੋਬਾਰੀ ਨੇ ਪੁਲਿਸ ਕੋਲ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!