|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਐਂਟਰਟੇਨਮੈਂਟ

ਮੈਂ ਇਸ ਕਰਕੇ ਹਾਂ ਕੁਆਰੀ - ਤੱਬੂ

ਮੁੰਬਈ ਡੈਸਕ (ਵਿਕਰਮ ਸਹਿਜਪਾਲ) : ਤੱਬੂ ਅੱਜਕਲ ਆਪਣੀ ਫਿਲਮ 'ਦੇ ਦੇ ਪਿਆਰ ਦੇ' ਦੀ ਪਰਮੋਸ਼ਨ 'ਚ ਅਜੇ ਦੇਵਗਨ ਨਾਲ ਮਸ਼ਰੂਫ ਹਨ। ਪਰਮੋਸ਼ਨ ਦੌਰਾਨ ਤੱਬੂ ਨੂੰ ਮੀਡੀਆ ਨੇ ਸਵਾਲ ਕੀਤਾ ਕੀ ਤੁਸੀਂ 47 ਸਾਲ ਦੇ ਹੋਣ ਦੇ ਬਾਵਜੂਦ ਵਿਆਹ ਕਿਉਂ ਨਹੀ ਕਰਵਾਇਆ ਤਾਂ ਇਸ ਦੇ ਜਵਾਬ 'ਚ ਤੱਬੂ ਨੇ ਕਿਹਾ 'ਮੈਂ ਤਾਂ ਵਿਆਹ ਨਾ ਕਰਵਾ ਕੇ ਵੀ ਖੁਸ਼ ਹਾਂ ਕਿਉਂਕਿ ਮੈਨੂੰ ਮੇਰਾ ਮਨ ਪਸੰਦ ਲਾਈਫ ਪਾਟਨ

NRI Post Desk · 2261 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਮੁੰਬਈ ਡੈਸਕ (ਵਿਕਰਮ ਸਹਿਜਪਾਲ) : ਤੱਬੂ ਅੱਜਕਲ ਆਪਣੀ ਫਿਲਮ 'ਦੇ ਦੇ ਪਿਆਰ ਦੇ' ਦੀ ਪਰਮੋਸ਼ਨ 'ਚ ਅਜੇ ਦੇਵਗਨ ਨਾਲ ਮਸ਼ਰੂਫ ਹਨ। ਪਰਮੋਸ਼ਨ ਦੌਰਾਨ ਤੱਬੂ ਨੂੰ ਮੀਡੀਆ ਨੇ ਸਵਾਲ ਕੀਤਾ ਕੀ ਤੁਸੀਂ 47 ਸਾਲ ਦੇ ਹੋਣ ਦੇ ਬਾਵਜੂਦ ਵਿਆਹ ਕਿਉਂ ਨਹੀ ਕਰਵਾਇਆ ਤਾਂ ਇਸ ਦੇ ਜਵਾਬ 'ਚ ਤੱਬੂ ਨੇ ਕਿਹਾ 'ਮੈਂ ਤਾਂ ਵਿਆਹ ਨਾ ਕਰਵਾ ਕੇ ਵੀ ਖੁਸ਼ ਹਾਂ ਕਿਉਂਕਿ ਮੈਨੂੰ ਮੇਰਾ ਮਨ ਪਸੰਦ ਲਾਈਫ ਪਾਟਨਰ ਅਜੇ ਤੱਕ ਨਹੀਂ ਮਿਲਿਆ।

ਸੰਬੰਧਿਤ ਖ਼ਬਰਾਂ

ਉਨ੍ਹਾਂ ਕਿਹਾ ਕਿ ਜਿਸ ਦਾ ਅਜੇ ਦੇਵਗਨ ਵਰਗਾ ਦੋਸਤ ਹੋਵੇ ਤਾਂ ਉਸ ਨੂੰ ਕੋਈ ਹੋਰ ਲਾਈਫ ਪਾਟਨਰ ਪਸੰਦ ਆ ਹੀ ਨਹੀਂ ਸਕਦਾ'।ਤੱਬੂ ਨੇ ਅੱਗੇ ਕਿਹਾ,"ਅਜੇ ਬਹੁਤ ਚੰਗੇ ਇਨਸਾਨ ਹਨ, ਉਹ ਬਿਲਕੁਲ ਪਰਫੈਕਟ ਹਨ ਮੈਂ ਅਜਿਹਾ ਹੀ ਲਾਈਫ ਪਾਟਨਰ ਚਾਹੁੰਦੀ ਸੀ ਪਰ ਮੈਨੂੰ ਅਜਿਹਾ ਲਾਈਫ ਪਾਟਨਰ ਨਹੀਂ ਮਿਲ ਸਕੀਆ।ਇਸ ਕਾਰਨ ਮੈਂ ਹੁਣ ਤੱਕ ਕੁਆਰੀ ਆ।"ਦੱਸ ਦਈਏ ਕਿ ਤੱਬੂ ਬਾਲੀਵੁੱਡ 'ਚ 3 ਦਹਾਕਿਆ ਤੋਂ ਸਰਗਰਮ ਹੈ । ਉਸ ਨੇ ਬਾਲੀਵੁੱਡ 'ਚ ਕਈ ਹਿੱਟ ਫਿਲਮਾਂ ਕੀਤੀਆ ਹਨ ।

🔔 ਐਂਟਰਟੇਨਮੈਂਟ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!