|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਬਿਜ਼ਨਸ

TikTok ਦੀ ਪੇਰੈਂਟ ਕੰਪਨੀ ਅਮਰੀਕੀ ਸਰਕਾਰ 'ਤੇ ਚਲਾਏਗੀ ਮੁਕੱਦਮਾ

ਵਾਸ਼ਿੰਗਟਨ (ਐਨ.ਆਰ.ਆਈ.ਮੀਡਿਆ) : 23 ਅਗਸਤ ਨੂੰ ਟਿੱਕ-ਟੌਕ ਦੀ ਪੇਰੈਂਟ ਕੰਪਨੀ ਬਾਈਟ ਡਾਂਸ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਉਹ ਯੂਐਸ ਦੇ ਸਮੇਂ ਅਨੁਸਾਰ 24 ਅਗਸਤ ਨੂੰ ਅਮਰੀਕੀ ਸਰਕਾਰ ਵਿਰੁੱਧ ਰਸਮੀ ਮੁਕੱਦਮਾ ਚਲਾਏਗੀ।

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵਾਸ਼ਿੰਗਟਨ (ਐਨ.ਆਰ.ਆਈ.ਮੀਡਿਆ) : 23 ਅਗਸਤ ਨੂੰ ਟਿੱਕ-ਟੌਕ ਦੀ ਪੇਰੈਂਟ ਕੰਪਨੀ ਬਾਈਟ ਡਾਂਸ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਉਹ ਯੂਐਸ ਦੇ ਸਮੇਂ ਅਨੁਸਾਰ 24 ਅਗਸਤ ਨੂੰ ਅਮਰੀਕੀ ਸਰਕਾਰ ਵਿਰੁੱਧ ਰਸਮੀ ਮੁਕੱਦਮਾ ਚਲਾਏਗੀ।

ਸੰਬੰਧਿਤ ਖ਼ਬਰਾਂ

ਬਿਆਨ ਵਿੱਚ ਕਿਹਾ ਗਿਆ ਹੈ ਕਿ ਇੱਕ ਸਾਲ ਵਿੱਚ ਅਸੀਂ ਸੰਜੀਦਗੀ ਨਾਲ ਅਮਰੀਕੀ ਸਰਕਾਰ ਨਾਲ ਉਸ ਦੀ ਸਮੱਸਿਆਵਾਂ ਦੇ ਹੱਲ ਲਈ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਪਰ ਅਮਰੀਕੀ ਸਰਕਾਰ ਨੇ ਤੱਥਾਂ ਨੂੰ ਨਜ਼ਰ ਅੰਦਾਜ਼ ਕਰਦਿਆਂ ਸਹੀ ਕਾਨੂੰਨੀ ਪ੍ਰਕਿਰਿਆ ਛੱਡ ਦਿੱਤੀ ਅਤੇ ਵਪਾਰਕ ਕੰਪਨੀਆਂ ਦੀ ਗੱਲਬਾਤ ਵਿੱਚ ਜ਼ਬਰਦਸਤੀ ਦਖ਼ਲ ਦੇਣ ਦੀ ਕੋਸ਼ਿਸ਼ ਕੀਤੀ।

14 ਅਗਸਤ ਨੂੰ ਟਰੰਪ ਨੇ ਇੱਕ ਪ੍ਰਸ਼ਾਸਨਿਕ ਆਦੇਸ਼ ਜਾਰੀ ਕੀਤਾ ਸੀ ਜਿਸ ਵਿੱਚ ਬਾਈਟ ਡਾਂਸ ਨੂੰ 90 ਦਿਨਾਂ ਵਿੱਚ ਅਮਰੀਕਾ ਵਿੱਚ ਟਿੱਕ-ਟੌਕ ਦੇ ਕਾਰੋਬਾਰ ਨੂੰ ਵੇਚਣ ਜਾਂ ਵੱਖ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਬਾਈਟ ਡਾਂਸ ਦੇ ਮੁਤਾਬਕ ਟਿੱਕ-ਟੌਕ ਦੇ ਅਮਰੀਕਾ ਵਿੱਚ 10 ਕਰੋੜ ਤੋਂ ਵੱਧ ਯੂਜ਼ਰਸ, 1500 ਤੋਂ ਵੱਧ ਕਰਮਚਾਰੀ ਅਤੇ ਹਜ਼ਾਰਾਂ ਬਿਜ਼ਨਸ ਪਾਰਟਨਰਸ ਹਨ।

🔔 ਬਿਜ਼ਨਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!