|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਹਾਲੇ ਅਮਰੀਕਾ 'ਚ ਬੈਨ ਨਹੀਂ ਹੋਵੇਗੀ TikTok

ਵਾਸ਼ਿੰਗਟਨ (NRI MEDIA) : ਚੀਨੀ ਐਪ ਟਿਕਟੌਕ 'ਤੇ ਭਾਰਤ ਤੋਂ ਬਾਅਦ ਅਮਰੀਕਾ ਨੇ ਵੀ ਪਾਬੰਧੀ ਲਗਾ ਦਿਤੀ ਸੀ ਪੁਰ ਓਥੇ ਹੀ ਹੁਣ ਅਦਾਲਤ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਫੈਸਲੇ ਨੂੰ ਉਲਟਾ ਦਿੱਤਾ ਹੈ। ਅਮਰੀਕਾ ਦੀ ਇੱਕ ਅਦਾਲਤ ਨੇ ਬੈਨ ਦੇ ਫੈਸਲੇ 'ਤੇ ਰੋਕ ਲਾ ਦਿੱਤੀ ਹੈ। ਦੱਸ ਦਈਏ ਕਿ ਯੂਐਸ ਨੇ ਡੇਟਾ ਸੁਰੱਖਿਆ ਬਾਰੇ ਚਿੰਤਾ ਜ਼ਾਹਰ ਕਰਦਿਆਂ, ਬਹੁਤ ਸਾਰੇ ਐਪਸ 'ਤੇ ਪਾਬੰਦੀ

NRI Post Desk · 2249 ਦਿਨ ਪਹਿਲਾਂ · ਅੱਪਡੇਟ 2249 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਹਾਲੇ ਅਮਰੀਕਾ 'ਚ ਬੈਨ ਨਹੀਂ ਹੋਵੇਗੀ TikTok
📷 NRI Post Desk

ਵਾਸ਼ਿੰਗਟਨ (NRI MEDIA) : ਚੀਨੀ ਐਪ ਟਿਕਟੌਕ 'ਤੇ ਭਾਰਤ ਤੋਂ ਬਾਅਦ ਅਮਰੀਕਾ ਨੇ ਵੀ ਪਾਬੰਧੀ ਲਗਾ ਦਿਤੀ ਸੀ ਪੁਰ ਓਥੇ ਹੀ ਹੁਣ ਅਦਾਲਤ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਫੈਸਲੇ ਨੂੰ ਉਲਟਾ ਦਿੱਤਾ ਹੈ। ਅਮਰੀਕਾ ਦੀ ਇੱਕ ਅਦਾਲਤ ਨੇ ਬੈਨ ਦੇ ਫੈਸਲੇ 'ਤੇ ਰੋਕ ਲਾ ਦਿੱਤੀ ਹੈ। ਦੱਸ ਦਈਏ ਕਿ ਯੂਐਸ ਨੇ ਡੇਟਾ ਸੁਰੱਖਿਆ ਬਾਰੇ ਚਿੰਤਾ ਜ਼ਾਹਰ ਕਰਦਿਆਂ, ਬਹੁਤ ਸਾਰੇ ਐਪਸ 'ਤੇ ਪਾਬੰਦੀ ਲਾਉਣ ਬਾਰੇ ਵਿਚਾਰ ਕੀਤਾ ਸੀ।

ਸੰਬੰਧਿਤ ਖ਼ਬਰਾਂ

ਹਾਲਾਂਕਿ, ਇਸ ਦੌਰਾਨ ਅਮਰੀਕਾ ਦੀਆਂ ਬਹੁਤ ਸਾਰੀਆਂ ਕੰਪਨੀਆਂ ਟਿਕਟੌਕ ਖਰੀਦਣ ਵੱਲ ਵਧ ਗਈਆਂ ਸੀ, ਜਿਸ ਨੂੰ ਸਰਕਾਰ ਵੱਲੋਂ ਮਨਜ਼ੂਰੀ ਦਿੱਤੀ ਗਈ ਸੀ। ਦਸਣਯੋਗ ਹੈ ਕਿ ਟਰੰਪ ਦੀ ਪਾਬੰਦੀ ਦੇ ਐਲਾਨ ਤੋਂ ਬਾਅਦ, 28 ਸਤੰਬਰ ਤੋਂ ਭਾਵ ਅੱਜ ਤੋਂ ਟਿਕਟੌਕ ਨੂੰ ਰੋਕਣਾ ਸੀ, ਪਰ ਹੁਣ ਅਦਾਲਤ ਦੇ ਫੈਸਲੇ ਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਟਿਕਟੌਕ ਨੂੰ ਯੂਐਸ ਵਿੱਚ ਡਾਊਨਲੋਡ ਕਰਨਾ ਜਾਰੀ ਰੱਖਿਆ ਜਾਵੇਗਾ ਤੇ ਪੁਰਾਣਾ ਟਿਕਟੌਕ ਜਾਰੀ ਰਹੇਗਾ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!