ਵਾਸ਼ਿੰਗਟਨ(ਐਨ .ਆਰ .ਆਈ .ਮੀਡਿਆ) : ਕੋਰੋਨਾ ਮਹਾਮਾਰੀ ਦੇ ਕਾਰਨ ਦੁਨੀਆ ਭਰ ਦੇ ਦੇਸ਼ਾਂ ਦੀ ਅਰਥਵਿਵਸਥਾ ਖਰਾਬ ਹੋਈ ਪਈ ਹੈ ਓਥੇ ਹੀ ਜੇ ਗੱਲ ਕਰੀਏ ਅਮਰੀਕਾ ਦੀ ਤਾਂ ਅਮਰੀਕਾ 'ਚ ਨਵ-ਨਿਯੁਕਤ ਰਾਸ਼ਟਰਪਤੀ ਜੋ ਬਾਇਡਨ ਨੇ ਕੋਰੋਨਾ ਕਾਰਨ ਪ੍ਰਭਾਵਿਤ ਦੇਸ਼ ਦੀ ਅਰਥਵਿਵਸਥਾ ਨੂੰ ਸੁਧਾਰਨ ਲਈ ਆਰਥਿਕ ਯੋਜਨਾ ਦਾ ਐਲਾਨ ਕੀਤਾ ਹੈ। ਬਾਇਡਨ ਨੇ ਕਿਹਾ, 'ਵਰਤਮਾਨ ਸਥਿਤੀ 'ਚ ਸਾਰੇ ਸੰਸਦਾਂ ਨੂੰ ਇਕੱਠੇ ਆਉਣਾ ਚਾਹੀਦਾ ਅਤੇ 6 ਮਹੀਨੇ ਪਹਿਲਾਂ ਪਾਸ ਕੀਤੇ ਗਏ HEROES ਐਕਟ ਦੀ ਤਰ੍ਹਾਂ ਇਕ ਕੋਵਿਡ ਰਿਲੀਫ਼ ਪੈਕੇਜ ਲਿਆਂਦਾ ਜਾਣਾ ਚਾਹੀਦਾ ਹੈ। ਇਕ ਵਾਰ ਅਸੀਂ ਵਾਇਰਸ ਨੂੰ ਖ਼ਤਮ ਕਰਕੇ ਵਰਕਰਸ ਅਤੇ ਬਿਜ਼ਨੈੱਸਮੈਨ ਦੀ ਆਰਥਿਕ ਮਦਦ ਕਰੀਏ। ਇਸ ਯੋਜਨਾ 'ਚ ਨਵੇਂ ਰੁਜ਼ਗਾਰ ਅਤੇ ਨਵੀਂਆਂ ਤਕਨੀਕਾਂ 'ਚ ਨਿਵੇਸ਼ 'ਤੇ ਕਾਫੀ ਜ਼ੋਰ ਦਿੱਤਾ ਗਿਆ ਹੈ।
ਅਮਰੀਕਾ ਦੀ ਅਰਥਵਿਵਸਥਾ ਨੂੰ ਸੁਧਾਰਨ ਲਈ ,ਬਿਡੇਨ ਨੇ ਕੀਤਾ ਐਲਾਨ
ਵਾਸ਼ਿੰਗਟਨ(ਐਨ .ਆਰ .ਆਈ .ਮੀਡਿਆ) : ਕੋਰੋਨਾ ਮਹਾਮਾਰੀ ਦੇ ਕਾਰਨ ਦੁਨੀਆ ਭਰ ਦੇ ਦੇਸ਼ਾਂ ਦੀ ਅਰਥਵਿਵਸਥਾ ਖਰਾਬ ਹੋਈ ਪਈ ਹੈ ਓਥੇ ਹੀ ਜੇ ਗੱਲ ਕਰੀਏ ਅਮਰੀਕਾ ਦੀ ਤਾਂ ਅਮਰੀਕਾ 'ਚ ਨਵ-ਨਿਯੁਕਤ ਰਾਸ਼ਟਰਪਤੀ ਜੋ ਬਾਇਡਨ ਨੇ ਕੋਰੋਨਾ ਕਾਰਨ ਪ੍ਰਭਾਵਿਤ ਦੇਸ਼ ਦੀ ਅਰਥਵਿਵਸਥਾ ਨੂੰ ਸੁਧਾਰਨ ਲਈ ਆਰਥਿਕ ਯੋਜਨਾ ਦਾ ਐਲਾਨ ਕੀਤਾ ਹੈ। ਬਾਇਡਨ ਨੇ ਕਿਹਾ, 'ਵਰਤਮਾਨ ਸਥਿਤੀ 'ਚ ਸਾਰੇ ਸੰਸਦਾਂ ਨੂ
NRI Post Desk · 2200 ਦਿਨ ਪਹਿਲਾਂ · ਅੱਪਡੇਟ 2200 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।




