|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਡਾ. ਸਵੈਮਾਨ ਯੂਕਰੇਨ ਵੱਲ ਖਿੱਚੀ ਤਿਆਰੀ; ਸ਼ਰਨਾਰਥੀਆਂ, ਬਿਮਾਰ ਤੇ ਜ਼ਖਮੀਆਂ ਨੂੰ ਸੇਵਾਵਾਂ ਕਰਨਗੇ ਪ੍ਰਦਾਨ

ਨਿਊਜ਼ ਡੈਸਕ : ਡਾ. ਸਵੈਮਾਨ ਸਿੰਘ ਬਰਲਿਨ ਦੇ ਰਸਤੇ ਯੂਕਰੇਨ ਜਾ ਰਹੇ ਹਨ ਜਿੱਥੇ ਉਹ ਜੰਗ ਦੇ ਫੱਟੜਾਂ, ਬਿਮਾਰਾਂ ਤੇ ਰਫ਼ਿਊਜੀਆਂ ਲਈ ਸੇਵਾਵਾਂ ਦੇਣਗੇ। ਉਨ੍ਹਾਂ ਦੇ ਨਾਲ ਉਹਨਾਂ ਦੇ ਡਾਕਟਰਾਂ ਦੀ ਟੀਮ ਵੀ ਜਾ ਰਹੀ ਹੈ। ਉਹ ਯੂਕਰੇਨ 'ਚ ਫਸੇ ਭਾਰਤੀ ਵਿ‌ਦੁਅਰਥੀਆਂ ਨੂੰ ਸੁਰੱਖਿਅਤ ਕੱਢਣ ਲਈ ਵੀ ਹੰਭਲਾ ਮਾਰਨਗੇ। ਰਵਾਨਗੀ ਤੋਂ ਪਹਿਲਾ ਸਾਬਕਾ ਡਿਪਲੋਮੈਟ ਡਾ. ਕੇ ਸੀ ਸਿੰਘ ਨੇ ਡਾ

NRI Post Desk · 1728 ਦਿਨ ਪਹਿਲਾਂ · ਅੱਪਡੇਟ 1728 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਡਾ. ਸਵੈਮਾਨ ਯੂਕਰੇਨ ਵੱਲ ਖਿੱਚੀ ਤਿਆਰੀ; ਸ਼ਰਨਾਰਥੀਆਂ, ਬਿਮਾਰ ਤੇ ਜ਼ਖਮੀਆਂ ਨੂੰ ਸੇਵਾਵਾਂ ਕਰਨਗੇ ਪ੍ਰਦਾਨ
📷 NRI Post Desk

ਨਿਊਜ਼ ਡੈਸਕ : ਡਾ. ਸਵੈਮਾਨ ਸਿੰਘ ਬਰਲਿਨ ਦੇ ਰਸਤੇ ਯੂਕਰੇਨ ਜਾ ਰਹੇ ਹਨ ਜਿੱਥੇ ਉਹ ਜੰਗ ਦੇ ਫੱਟੜਾਂ, ਬਿਮਾਰਾਂ ਤੇ ਰਫ਼ਿਊਜੀਆਂ ਲਈ ਸੇਵਾਵਾਂ ਦੇਣਗੇ। ਉਨ੍ਹਾਂ ਦੇ ਨਾਲ ਉਹਨਾਂ ਦੇ ਡਾਕਟਰਾਂ ਦੀ ਟੀਮ ਵੀ ਜਾ ਰਹੀ ਹੈ। ਉਹ ਯੂਕਰੇਨ 'ਚ ਫਸੇ ਭਾਰਤੀ ਵਿ‌ਦੁਅਰਥੀਆਂ ਨੂੰ ਸੁਰੱਖਿਅਤ ਕੱਢਣ ਲਈ ਵੀ ਹੰਭਲਾ ਮਾਰਨਗੇ। ਰਵਾਨਗੀ ਤੋਂ ਪਹਿਲਾ ਸਾਬਕਾ ਡਿਪਲੋਮੈਟ ਡਾ. ਕੇ ਸੀ ਸਿੰਘ ਨੇ ਡਾ. ਸਵੈਮਾਨ ਸਿੰਘ ਨੂੰ ਆਪਣੇ ਘਰ ਸਵੇਰ ਦੇ ਨਾਸ਼ਤੇ ’ਤੇ ਸੱਦਿਆ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!