|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਟੀਮ ਇੰਡੀਆ ਦਾ ਸੀਰੀਜ਼ 'ਚ ਬਣੇ ਰਹਿਣ ਵਾਸਤੇ ਅੱਜ ਅਹਿਮ ਮੁਕਾਬਲਾ

ਅਹਿਮਦਾਬਾਦ,(ਦੇਵ ਇੰਦਰਜੀਤ) :ਭਾਰਤੀ ਟੀਮ ਨੇ ਵੀਰਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਇੰਗਲੈਂਡ ਖ਼ਿਲਾਫ਼ ਸੀਰੀਜ਼ ਦਾ ਚੌਥਾ ਟੀ-20 ਖੇਡਣਾ ਹੈ। ਤਿੰਨ ਵਿਚੋਂ ਦੋ ਮੈਚ ਹਾਰ ਚੁੱਕੀ ਭਾਰਤੀ ਟੀਮ ਜੇ ਇਹ ਮੈਚ ਹਾਰ ਜਾਂਦੀ ਹੈ ਤਾਂ ਸੀਰੀਜ਼ ਵੀ ਗੁਆ ਦੇਵੇਗੀ। ਇਸ ਸਾਲ ਭਾਰਤ ਵਿਚ ਹੀ ਟੀ-20 ਵਿਸ਼ਵ ਕੱਪ ਹੋਣਾ ਹੈ ਤੇ ਇਸ ਕਾਰਨ ਇਹ ਟੀਮ ਇੰਡੀਆ ਲਈ ਵੱਡਾ ਝਟਕਾ ਹੋਵੇਗ

NRI Post Desk · 2079 ਦਿਨ ਪਹਿਲਾਂ · ਅੱਪਡੇਟ 2079 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਟੀਮ ਇੰਡੀਆ ਦਾ ਸੀਰੀਜ਼ 'ਚ ਬਣੇ ਰਹਿਣ ਵਾਸਤੇ ਅੱਜ ਅਹਿਮ ਮੁਕਾਬਲਾ
📷 NRI Post Desk

ਅਹਿਮਦਾਬਾਦ,(ਦੇਵ ਇੰਦਰਜੀਤ) :ਭਾਰਤੀ ਟੀਮ ਨੇ ਵੀਰਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਇੰਗਲੈਂਡ ਖ਼ਿਲਾਫ਼ ਸੀਰੀਜ਼ ਦਾ ਚੌਥਾ ਟੀ-20 ਖੇਡਣਾ ਹੈ। ਤਿੰਨ ਵਿਚੋਂ ਦੋ ਮੈਚ ਹਾਰ ਚੁੱਕੀ ਭਾਰਤੀ ਟੀਮ ਜੇ ਇਹ ਮੈਚ ਹਾਰ ਜਾਂਦੀ ਹੈ ਤਾਂ ਸੀਰੀਜ਼ ਵੀ ਗੁਆ ਦੇਵੇਗੀ। ਇਸ ਸਾਲ ਭਾਰਤ ਵਿਚ ਹੀ ਟੀ-20 ਵਿਸ਼ਵ ਕੱਪ ਹੋਣਾ ਹੈ ਤੇ ਇਸ ਕਾਰਨ ਇਹ ਟੀਮ ਇੰਡੀਆ ਲਈ ਵੱਡਾ ਝਟਕਾ ਹੋਵੇਗਾ।

ਅੱਜ ਦੇ ਮੁਕਾਬਲੇ ਦੀ ਟੀਮ ਘੋਸ਼ਣਾ

ਸੰਬੰਧਿਤ ਖ਼ਬਰਾਂ

ਭਾਰਤ : ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਲੋਕੇਸ਼ ਰਾਹੁਲ, ਸ਼ਿਖਰ ਧਵਨ, ਸ਼੍ਰੇਅਸ ਅਈਅਰ, ਸੂਰਿਆ ਕੁਮਾਰ ਯਾਦਵ, ਰਿਸ਼ਭ ਪੰਤ, ਹਾਰਦਿਕ ਪਾਂਡਿਆ, ਯੁਜਵਿੰਦਰ ਸਿੰਘ ਚਹਿਲ, ਭੁਵਨੇਸ਼ਵਰ ਕੁਮਾਰ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਸ਼ਾਰਦੁਲ ਠਾਕੁਰ, ਨਵਦੀਪ ਸੈਣੀ, ਦੀਪਕ ਚਾਹਰ, ਰਾਹੁਲ ਤੇਵਤੀਆ ਤੇ ਇਸ਼ਾਨ ਕਿਸ਼ਨ।

ਇੰਗਲੈਂਡ : ਇਆਨ ਮਾਰਗਨ (ਕਪਤਾਨ), ਜੋਸ ਬਟਲਰ, ਜੇਸਨ ਰਾਏ, ਲਿਆਮ ਲਿਵਿੰਗਸਟੋਨ, ਡੇਵਿਡ ਮਲਾਨ, ਬੇਨ ਸਟੋਕਸ, ਮੋਇਨ ਅਲੀ, ਆਦਿਲ ਰਾਸ਼ਿਦ, ਰੀਸ ਟਾਪਲੇ, ਕ੍ਰਿਸ ਜਾਰਡਨ, ਮਾਰਕ ਵੁਡ, ਸੈਮ ਕੁਰਨ, ਟਾਮ ਕੁਰਨ, ਸੈਮ ਬਿਲਿੰਗਜ਼, ਜਾਨੀ ਬੇਰਸਟੋ ਤੇ ਜੋਫਰਾ ਆਰਚਰ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!