|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਸਪੋਰਟਸ

ਟੋਕੀਓ ਓਲੰਪਿਕਸ: ਭਾਰਤੀ ਪੁਰਸ਼ ਹਾਕੀ ਟੀਮ ਵਲੋਂ ਖੇਡਣਗੇ 10 ਨਵੇਂ ਖਿਡਾਰੀ ਪਹਿਲੀ ਵਾਰ

ਬੰਗਲੌਰ (ਦੇਵ ਇੰਦਰਜੀਤ)- ਭਾਰਤ ਨੇ ਸ਼ੁੱਕਰਵਾਰ ਨੂੰ ਟੋਕੀਓ ਓਲੰਪਿਕਸ ਲਈ ਆਪਣੀ 16 ਮੈਂਬਰੀ ਪੁਰਸ਼ ਹਾਕੀ ਟੀਮ ਦਾ ਐਲਾਨ ਕਰ ਦਿੱਤਾ ਹੈ, ਜਿਨ੍ਹਾਂ ਵਿੱਚ 10 ਖ਼ਿਡਾਰੀ ਪਹਿਲੀ ਵਾਰ ਓਲਿੰਪਕਸ ਵਿੱਚ ਹਿੱਸਾ ਲੈਣਗੇ।

NRI Post Desk · 1987 ਦਿਨ ਪਹਿਲਾਂ · ਅੱਪਡੇਟ 1987 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਟੋਕੀਓ ਓਲੰਪਿਕਸ: ਭਾਰਤੀ ਪੁਰਸ਼ ਹਾਕੀ ਟੀਮ ਵਲੋਂ ਖੇਡਣਗੇ 10 ਨਵੇਂ ਖਿਡਾਰੀ ਪਹਿਲੀ ਵਾਰ
📷 NRI Post Desk

ਬੰਗਲੌਰ (ਦੇਵ ਇੰਦਰਜੀਤ)- ਭਾਰਤ ਨੇ ਸ਼ੁੱਕਰਵਾਰ ਨੂੰ ਟੋਕੀਓ ਓਲੰਪਿਕਸ ਲਈ ਆਪਣੀ 16 ਮੈਂਬਰੀ ਪੁਰਸ਼ ਹਾਕੀ ਟੀਮ ਦਾ ਐਲਾਨ ਕਰ ਦਿੱਤਾ ਹੈ, ਜਿਨ੍ਹਾਂ ਵਿੱਚ 10 ਖ਼ਿਡਾਰੀ ਪਹਿਲੀ ਵਾਰ ਓਲਿੰਪਕਸ ਵਿੱਚ ਹਿੱਸਾ ਲੈਣਗੇ।

ਸੰਬੰਧਿਤ ਖ਼ਬਰਾਂ

ਟੀਮ ਵਿੱਚ ਤਜਰਬੇਕਾਰ ਗੋਲਕੀਪਰ ਸ਼੍ਰੀਜੇਸ਼, ਮਿਡਫੀਲਡਰ ਮਨਪ੍ਰੀਤ, ਡਿਫੈਂਡਰ ਹਰਮਨਪ੍ਰੀਤ ਸਿੰਘ, ਰੁਪਿੰਦਰ ਪਾਲ ਸਿੰਘ ਅਤੇ ਸੁਰਿੰਦਰ ਕੁਮਾਰ ਅਤੇ ਫਾਰਵਰਡ ਮਨਦੀਪ ਸਿੰਘ ਸ਼ਾਮਲ ਹਨ। ਗੋਡੇ ਦੀ ਸੱਟ ਲੱਗਣ ਕਾਰਨ ਸਾਲ 2016 ਦੀਆਂ ਰੀਓ ਖੇਡਾਂ ਵਿੱਚ ਖੁੰਝੇ ਡਿਫੈਂਡਰ ਬੀਰੇਂਦਰ ਲਾਕੜਾ ਦਾ ਵੀ ਟੀਮ ਵਿੱਚ ਨਾਮ ਹੈ।

ਚੁਣੀ ਗਈ ਟੀਮ 'ਚ ਗੋਲਕੀਪਰ ਪੀਆਰ ਸ਼੍ਰੀਜੇਸ਼, ਡਿਫੈਂਡਰ ਹਰਮਨਪ੍ਰੀਤ ਸਿੰਘ, ਰੁਪਿੰਦਰਪਾਲ ਸਿੰਘ, ਸੁਰਿੰਦਰ ਕੁਮਾਰ, ਅਮਿਤ ਰੋਹਿਦਾਸ, ਬੀਰੇਂਦਰ ਲਾਕੜਾ, ਮਿਡਫੀਲਡਰ ਹਾਰਦਿਕ ਸਿੰਘ, ਮਨਪ੍ਰੀਤ ਸਿੰਘ, ਵਿਵੇਕ ਸਾਗਰ ਪ੍ਰਸਾਦ, ਨੀਲਕੰਠ ਸ਼ਰਮਾ, ਸੁਮਿਤ ਅਤੇ ਫਾਰਵਰਡ ਸ਼ਮਸ਼ੇਰ ਸਿੰਘ, ਦਿਲਪ੍ਰੀਤ ਸਿੰਘ, ਗੁਰਜੰਟ ਸਿੰਘ , ਲਲਿਤ ਕੁਮਾਰ ਉਪਾਧਿਆਏ, ਤੇ ਮਨਦੀਪ ਸਿੰਘ ਸ਼ਾਮਲ ਹਨ।

🔔 ਸਪੋਰਟਸ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!