|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਫਿਲਪੀਨ 'ਚ ਆਏ ਸਮੁੰਦਰੀ ਤੂਫ਼ਾਨ ਕਾਰਨ ਮੌਤਾਂ ਦੀ ਗਿਣਤੀ 21 ਤਕ ਪੁੱਜੀ

ਮੀਡੀਆ ਡੈਸਕ: ਫਿਲਪੀਨ ਵਿਚ ਆਏ ਸਮੁੰਦਰੀ ਤੂਫ਼ਾਨ ਫੇਨਫੋਨ ਤੇ ਭਾਰੀ ਬਾਰਿਸ਼ ਕਾਰਨ ਮੌਤਾਂ ਦੀ ਗਿਣਤੀ 21 ਤਕ ਜਾ ਪੁੱਜੀ ਹੈ ਜਦਕਿ 10 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਕੌਮੀ ਆਫ਼ਤ ਪ੍ਰਬੰਧਨ ਵਿਭਾਗ ਨੇ ਦੱਸਿਆ ਹੈ ਕਿ ਮਿ੍ਤਕਾਂ ਵਿਚ ਨੌਂ ਲੋਇਲ, ਚਾਰ ਕੈਪਿਜ਼, ਇਕ ਦੱਖਣੀ ਲੇਯਟੇ, ਦੋ ਲੇਯਟੇ, ਇਕ ਬਿਲੀਰਨ, ਤਿੰਨ ਪੂਰਬੀ ਸਾਮਾਰ ਅਤੇ ਇਕ ਸਾਮਾਰ ਸ਼ਾਮਲ ਹਨ। ਸਮੁੰਦਰੀ ਤੂਫ਼ਾਨ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਮੀਡੀਆ ਡੈਸਕ: ਫਿਲਪੀਨ ਵਿਚ ਆਏ ਸਮੁੰਦਰੀ ਤੂਫ਼ਾਨ ਫੇਨਫੋਨ ਤੇ ਭਾਰੀ ਬਾਰਿਸ਼ ਕਾਰਨ ਮੌਤਾਂ ਦੀ ਗਿਣਤੀ 21 ਤਕ ਜਾ ਪੁੱਜੀ ਹੈ ਜਦਕਿ 10 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਕੌਮੀ ਆਫ਼ਤ ਪ੍ਰਬੰਧਨ ਵਿਭਾਗ ਨੇ ਦੱਸਿਆ ਹੈ ਕਿ ਮਿ੍ਤਕਾਂ ਵਿਚ ਨੌਂ ਲੋਇਲ, ਚਾਰ ਕੈਪਿਜ਼, ਇਕ ਦੱਖਣੀ ਲੇਯਟੇ, ਦੋ ਲੇਯਟੇ, ਇਕ ਬਿਲੀਰਨ, ਤਿੰਨ ਪੂਰਬੀ ਸਾਮਾਰ ਅਤੇ ਇਕ ਸਾਮਾਰ ਸ਼ਾਮਲ ਹਨ। ਸਮੁੰਦਰੀ ਤੂਫ਼ਾਨ ਫੇਨਫੋਨ ਮੰਗਲਵਾਰ ਨੂੰ ਪੂਰਬੀ ਸਾਮਾਰ ਸੂਬੇ 'ਚ ਪੁੱਜਾ ਸੀ ਤੇ ਇਸ ਨੇ ਕੇਂਦਰੀ ਫਿਲਪੀਨ ਵਿਚ ਭਾਰੀ ਤਬਾਹੀ ਮਚਾਈ ਸੀ। ਭਾਰੀ ਬਾਰਿਸ਼ ਕਾਰਨ ਆਏ ਹੜ੍ਹਾਂ ਕਰ ਕੇ 1,86,000 ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਸੀ।

ਸੰਬੰਧਿਤ ਖ਼ਬਰਾਂ

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!