|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਟੋਰਾਂਟੋ - ਹੁਣ ਫੂਡ ਡਲਿਵਰ ਐਪਸ ਵੱਲੋਂ ਵੱਧ ਚਾਰਜ ਕਰਨ ਤੇ ਹੋ ਸਕਦੀ ਹੈ ਕਾਰਵਾਈ

ਟੋਰਾਂਟੋ (ਐਨ.ਆਰ.ਆਈ. ਮੀਡਿਆ) : ਟੋਰਾਂਟੋ ਸਿਟੀ ਕਾਉਂਸਲ ਵੱਲੋਂ ਉਸ ਮਤੇ ਦੇ ਪੱਖ ਵਿੱਚ ਸਰਬਸੰਮਤੀ ਨਾਲ ਵੋਟ ਪਾਈ ਗਈ ਹੈ ਜਿਸ ਵਿੱਚ ਡਲਿਵਰੀ ਐਪਸ ਵੱਲੋਂ ਫੂਡ ਡਲਿਵਰ ਕਰਨ ਲਈ ਰੈਸਟੋਰੈਂਟਸ ਤੋਂ ਚਾਰਜ ਕੀਤੀ ਜਾਣ ਵਾਲੀ ਫੀਸ ਨੂੰ ਠੱਲ੍ਹ ਪਾਉਣ ਦੀ ਪੈਰਵੀ ਕੀਤੀ ਗਈ ਹੈ। ਫੂਡ ਡਲਿਵਰੀ ਐਪ ਲੋਕਾਂ ਦੇ ਸੰਪਰਕ ਵਿੱਚ ਬਹੁਤ ਘੱਟ ਆਏ ਬਿਨਾਂ ਤੁਹਾਨੂੰ ਤੁਹਾਡਾ ਘਰ ਹੀ ਮਿਲ ਜਾਂਦਾ

NRI Post Desk · 2219 ਦਿਨ ਪਹਿਲਾਂ · ਅੱਪਡੇਟ 2219 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਟੋਰਾਂਟੋ - ਹੁਣ ਫੂਡ ਡਲਿਵਰ ਐਪਸ ਵੱਲੋਂ ਵੱਧ ਚਾਰਜ ਕਰਨ ਤੇ ਹੋ ਸਕਦੀ ਹੈ ਕਾਰਵਾਈ
📷 NRI Post Desk

ਟੋਰਾਂਟੋ (ਐਨ.ਆਰ.ਆਈ. ਮੀਡਿਆ) : ਟੋਰਾਂਟੋ ਸਿਟੀ ਕਾਉਂਸਲ ਵੱਲੋਂ ਉਸ ਮਤੇ ਦੇ ਪੱਖ ਵਿੱਚ ਸਰਬਸੰਮਤੀ ਨਾਲ ਵੋਟ ਪਾਈ ਗਈ ਹੈ ਜਿਸ ਵਿੱਚ ਡਲਿਵਰੀ ਐਪਸ ਵੱਲੋਂ ਫੂਡ ਡਲਿਵਰ ਕਰਨ ਲਈ ਰੈਸਟੋਰੈਂਟਸ ਤੋਂ ਚਾਰਜ ਕੀਤੀ ਜਾਣ ਵਾਲੀ ਫੀਸ ਨੂੰ ਠੱਲ੍ਹ ਪਾਉਣ ਦੀ ਪੈਰਵੀ ਕੀਤੀ ਗਈ ਹੈ। ਫੂਡ ਡਲਿਵਰੀ ਐਪ ਲੋਕਾਂ ਦੇ ਸੰਪਰਕ ਵਿੱਚ ਬਹੁਤ ਘੱਟ ਆਏ ਬਿਨਾਂ ਤੁਹਾਨੂੰ ਤੁਹਾਡਾ ਘਰ ਹੀ ਮਿਲ ਜਾਂਦਾ ਹੈ। ਭਰ ਕੁੱਝ ਐਪਸ 30 % ਵਸੂਲਦੇ ਹਨ।

ਸੰਬੰਧਿਤ ਖ਼ਬਰਾਂ

ਇਹ ਫੀਸ ਉਨ੍ਹਾਂ ਰੈਸਟੋਰੈਟਸ ਲਈ ਕਾਫੀ ਜ਼ਿਆਦਾ ਹੈ ਜਿਹੜੇ ਪਹਿਲਾਂ ਹੀ ਮਹਾਂਮਾਰੀ ਕਾਰਨ ਸੰਘਰਸ਼ ਕਰ ਰਹੇ ਹਨ। ਮੇਅਰ ਜੌਹਨ ਟੋਰੀ ਚਾਹੁੰਦੇ ਹਨ ਕਿ ਇਸ ਪਾਸੇ ਕੁੱਝ ਹੋਵੇ। ਉਨ੍ਹਾਂ ਨੂੰ ਪੂਰੀ ਆਸ ਹੈ ਕਿ ਕੰਪਨੀਆਂ ਆਪ ਹੀ ਇਸ ਬਾਰੇ ਕੁੱਝ ਸੋਚਣਗੀਆਂ ਤੇ ਫੀਸਾਂ ਘਟਾਉਣਗੀਆਂ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!