|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

$1.7 ਮਿਲੀਅਨ ਦੇ ਕੈਨਾਬਿਸ ਉਤਪਾਦ ਜ਼ਬਤ, ਕੈੰਡੀ ਐਡਬਲਸ ਵੀ ਸ਼ਾਮਲ

8 ਮਾਰਚ, ਸਿਮਰਨ ਕੌਰ- (NRI MEDIA) :

NRI Post Desk · 2301 ਦਿਨ ਪਹਿਲਾਂ · ਅੱਪਡੇਟ 2298 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

8 ਮਾਰਚ, ਸਿਮਰਨ ਕੌਰ- (NRI MEDIA) :

ਸੰਬੰਧਿਤ ਖ਼ਬਰਾਂ

ਮੀਡਿਆ ਡੈਸਕ, (ਸਿਮਰਨ ਕੌਰ) : ਪੀਲ ਰਿਜਨਲ ਪੁਲਿਸ ਨੇ $ 1.7 ਮਿਲੀਅਨ ਦੇ ਕੈਨਾਬਿਸ ਉਤਪਾਦਾਂ ਨੂੰ ਜਬਤ ਕੀਤਾ ਹੈ | ਪੁਲਿਸ ਨੇ ਦੱਸਿਆ ਕਿ ਸ਼ਕੀ ਵਿਅਕਤੀ ਨੂੰ ਇਹਨਾਂ ਉਤਪਾਦਾਂ ਦੇ ਨਾਲ ਕੈਲੇ ਸਟ੍ਰੀਟ ਦੀ ਇੱਕ ਇਮਾਰਤ ਵਿੱਚੋ 6000 ਡਾਲਰ ਸਮੇਤ 400 ਗ੍ਰਾਮ ਕੈਨਾਬਿਸ ਉਤਪਾਦਾਂ ਦੇ ਨਾਲ ਕਾਬੂ ਕੀਤਾ ਗਿਆ ਹੈ |

ਦੱਸ ਦਈਏ ਕਿ ਪੁਲਿਸ ਨੇ ਟਾਰਾਂਟੋ 'ਚ ਕੈਨਾਬਿਸ ਉਤਪਾਦਾਂ ਦੀਆਂ ਸਾਰੀਆਂ ਇਮਾਰਤਾਂ ਨੂੰ ਸੀਲ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ | ਜ਼ਿਕਰਯੋਗ ਹੈ ਕਿ ਇਹਨਾਂ ਕੈਨਾਬਿਸ ਉਤਪਾਦਾਂ 'ਚ ਜੰਮੀ ਬੀਅਰ, ਚਾਕਲੇਟ ਬਾਰਸ, ਲੋਲਿਪੋਪ ਅਤੇ ਕੋੱਟਨ ਕੈੰਡੀ ਸ਼ਾਮਲ ਹੈ | ਪੁਲਿਸ ਨੇ ਦੱਸਿਆ ਕਿ ਇਹਨਾਂ ਉਤਪਾਦਾਂ 'ਚ ਕਿਸੇ ਤੇ ਵੀ ਕੋਈ ਕੰਪਨੀ ਦਾ ਲੇਬਲ ਨਹੀਂ ਹੈ ਅਤੇ ਉਤਪਾਦਾਂ ਉੱਤੇ ਦਿੱਤੀ ਜਾਣਕਾਰੀ ਵੀ ਸਹੀ ਨਹੀਂ ਹੈ |

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!