|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਤਾਈਵਾਨ 'ਚ ਟਰੇਨ ਹਾਦਸਾ

ਤਾਈਵਾਨ,(ਦੇਵ ਇੰਦਰਜੀਤ) :ਆਵਾਜਾਈ ਮੰਤਰਾਲੇ ਨੇ ਕਿਹਾ ਕਿ ਪਹਿਲਾਂ ਤਾਈਵਾਨ ’ਚ ਸ਼ੁੱਕਰਵਾਰ ਨੂੰ ਇਕ ਟਰੇਨ ਦੇ ਪਟਰੀ ਤੋਂ ਉੱਤਰ ਜਾਣ ਨਾਲ ਘੱਟ ਤੋਂ ਘੱਟ 36 ਲੋਕਾਂ ਦੀ ਮੌਤ ਹੋ ਗਈ, ਜਦਕਿ 72 ਜ਼ਖ਼ਮੀ ਹੋ ਗਏ।ਤਾਈਵਾਨ ’ਚ ਇਕ ਵੱਡਾ ਟਰੇਨ ਹਾਦਸਾ ਹੋਇਆ ਹੈ। ਪਹਿਲਾਂ ਜਾਣਕਾਰੀ ਚਾਰ ਲੋਕਾਂ ਦੀ ਮੌਤ ਦੀ ਸੀ ਪਰ ਹੁਣ ਦੇਸ਼ ਦੇ ਆਵਾਜਾਈ ਮੰਤਰਾਲੇ ਦੁਆਰਾ ਜਾਰੀ ਅੰਕੜੇ ਗੰਭੀਰ ਚਿੰਤਾ ਵ

NRI Post Desk · 2064 ਦਿਨ ਪਹਿਲਾਂ · ਅੱਪਡੇਟ 2064 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਤਾਈਵਾਨ 'ਚ ਟਰੇਨ ਹਾਦਸਾ
📷 NRI Post Desk

ਤਾਈਵਾਨ,(ਦੇਵ ਇੰਦਰਜੀਤ) :ਆਵਾਜਾਈ ਮੰਤਰਾਲੇ ਨੇ ਕਿਹਾ ਕਿ ਪਹਿਲਾਂ ਤਾਈਵਾਨ ’ਚ ਸ਼ੁੱਕਰਵਾਰ ਨੂੰ ਇਕ ਟਰੇਨ ਦੇ ਪਟਰੀ ਤੋਂ ਉੱਤਰ ਜਾਣ ਨਾਲ ਘੱਟ ਤੋਂ ਘੱਟ 36 ਲੋਕਾਂ ਦੀ ਮੌਤ ਹੋ ਗਈ, ਜਦਕਿ 72 ਜ਼ਖ਼ਮੀ ਹੋ ਗਏ।ਤਾਈਵਾਨ ’ਚ ਇਕ ਵੱਡਾ ਟਰੇਨ ਹਾਦਸਾ ਹੋਇਆ ਹੈ। ਪਹਿਲਾਂ ਜਾਣਕਾਰੀ ਚਾਰ ਲੋਕਾਂ ਦੀ ਮੌਤ ਦੀ ਸੀ ਪਰ ਹੁਣ ਦੇਸ਼ ਦੇ ਆਵਾਜਾਈ ਮੰਤਰਾਲੇ ਦੁਆਰਾ ਜਾਰੀ ਅੰਕੜੇ ਗੰਭੀਰ ਚਿੰਤਾ ਵਿਅਕਤ ਕਰਦੇ ਹਨ।

ਸੰਬੰਧਿਤ ਖ਼ਬਰਾਂ

Fire department ਨੇ ਇਕ ਬਿਆਨ ’ਚ ਕਿਹਾ ਸੀ, ਤਾਈਤੁੰਗ ਜਾ ਰਹੀ ਟਰੇਨ ਪਟੜੀ ਤੋਂ ਉੱਤਰ ਗਈ, ਜਿਸ ਦੌਰਾਨ ਉਹ ਕੰਧ ਨਾਲ ਟਕਰਾਅ ਗਈ। ਵਿਭਾਗ ਨੇ ਉਸ ਦੌਰਾਨ ਮਰਨ ਵਾਲਿਆਂ ਦਾ ਅੰਕੜਾ ਚਾਰ ਦੱਸਿਆ ਸੀ, ਉੱਥੇ ਹੀ, ਕਿਹਾ ਸੀ ਕਿ ਕੁਝ ਗੰਭੀਰ ਰੂਪ ਨਾਲ ਜ਼ਕਮੀ ਲੋਕਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਹਾਲਾਂਕਿ ਮੋਤ ਤੇ ਜ਼ਖ਼ਮੀਆਂ ਦਾ ਅੰਕੜਾ ਇਕ ਦਮ ਕਾਫੀ ਵਧ ਗਿਆ ਹੈ।

ਟਰੇਟ ਹਾਦਸੇ ਤੋਂ ਬਾਅਦ ਸਾਰੇ ਜ਼ਖ਼ਮੀਆਂ ਨੂੰ ਸਮੇਂ ’ਤੇ ਹਸਪਤਾਲ ਨਹੀਂ ਪਹੁੰਚਾਇਆ ਗਿਆ। ਜਿਨ੍ਹਾਂ ਦੇ ਹਲਕੀਆਂ ਸੱਟਾਂ ਲੱਗੀਆਂ ਸੀ ਉਨ੍ਹਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਜਾ ਰਿਹਾ ਸੀ। ਜਾਣਕਾਰੀ ਅਨੁਸਾਰ ਇਸ ਟਰੇਨ 'ਚ 350 ਲੋਕ ਸਵਾਰ ਸਨ।

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!