|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਪੰਜਾਬ

ਮੁਸਾਫ਼ਿਰ ਗੱਡੀਆਂ ਦੇ ਨਾਲ ਹੀ ਦੋੜਣਗੀਆਂ ਮਾਲ ਗੱਡੀਆਂ

ਨਵੀਂ ਦਿੱਲੀ (ਐਨ ਆਰ ਆਈ ): - ਫਿਲਹਾਲ ਪੰਜਾਬ ਚ ਮਾਲਗੱਡੀਆਂ ਨਹੀਂ ਚੱਲਣਗੀਆਂ , ਕਿਉਂਕਿ ਰੇਲਵੇ ਵਿਭਾਗ ਦੇ ਵਲੋਂ ਇਹ ਸਾਫ ਕਰ ਦਿੱਤਾ ਗਿਆ ਹੈ ਕਿ ਜੱਦ ਤੱਕ ਯਾਤਰੀ ਗੱਡੀਆਂ ਨੂੰ ਚਲਾਉਣ ਤੇ ਕਿਸਾਨ ਰਾਜੀ ਨਹੀਂ ਹੁੰਦੇ, ਉਦੋਂ ਤੱਕ ਮਾਲ ਗੱਡੀਆਂ ਵੀ ਨਹੀਂ ਚੱਲਣਗੀਆਂ | ਜਿਕਰੇਖਾਸ ਹੈ ਕਿ ਕਿਸਾਨਾਂ ਦੇ ਵਲੋਂ ਰੇਲਵੇ ਟਰੈਕ ਅਤੇ ਸਟੇਸ਼ਨ ਖਾਲੀ ਕਰ ਦਿੱਤੇ ਗਏ ਸੀ , ਪਰ ਫਿਰ ਵੀ

NRI Post Desk · 2210 ਦਿਨ ਪਹਿਲਾਂ · ਅੱਪਡੇਟ 2210 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ
ਮੁਸਾਫ਼ਿਰ ਗੱਡੀਆਂ ਦੇ ਨਾਲ ਹੀ ਦੋੜਣਗੀਆਂ ਮਾਲ ਗੱਡੀਆਂ
📷 NRI Post Desk

ਨਵੀਂ ਦਿੱਲੀ (ਐਨ ਆਰ ਆਈ ): - ਫਿਲਹਾਲ ਪੰਜਾਬ ਚ ਮਾਲਗੱਡੀਆਂ ਨਹੀਂ ਚੱਲਣਗੀਆਂ , ਕਿਉਂਕਿ ਰੇਲਵੇ ਵਿਭਾਗ ਦੇ ਵਲੋਂ ਇਹ ਸਾਫ ਕਰ ਦਿੱਤਾ ਗਿਆ ਹੈ ਕਿ ਜੱਦ ਤੱਕ ਯਾਤਰੀ ਗੱਡੀਆਂ ਨੂੰ ਚਲਾਉਣ ਤੇ ਕਿਸਾਨ ਰਾਜੀ ਨਹੀਂ ਹੁੰਦੇ, ਉਦੋਂ ਤੱਕ ਮਾਲ ਗੱਡੀਆਂ ਵੀ ਨਹੀਂ ਚੱਲਣਗੀਆਂ | ਜਿਕਰੇਖਾਸ ਹੈ ਕਿ ਕਿਸਾਨਾਂ ਦੇ ਵਲੋਂ ਰੇਲਵੇ ਟਰੈਕ ਅਤੇ ਸਟੇਸ਼ਨ ਖਾਲੀ ਕਰ ਦਿੱਤੇ ਗਏ ਸੀ , ਪਰ ਫਿਰ ਵੀ ਕੇਂਦਰ ਸਰਕਾਰ ਆਪਣਾ ਰੁੱਖ ਬਦਲਦੀ ਹੋਈ ਨਜ਼ਰ ਨਹੀਂ ਆ ਰਹੀ , ਸਰਕਾਰ ਹਰ ਪਾਸਿਓਂ ਕਿਸਾਨਾਂ ਨੂੰ ਹੀ ਦੱਬਣ ਚ ਲੱਗੀ ਹੋਈ ਹੈ , ਕਿਸਾਨਾਂ ਨੇ ਪੰਜਾਬ ਦੀ ਭਲਾਈ ਲਈ ਰੇਲਵੇ ਟਰੈਕ ਖਾਲੀ ਕੀਤੇ, ਪਰ ਰੇਲਵੇ ਵਿਭਾਗ ਅਜੇ ਵੀ ਮਾਲ ਗੱਡੀਆਂ ਦੇ ਚਲਣ ਤੇ ਕੁਝ ਸਾਫ ਨਹੀਂ ਕਰ ਰਿਹਾ,,ਉਹ ਆਪਣੀ ਹੀ ਜਿੱਦ ਤੇ ਅੜਿਆ ਹੋਇਆ ਹੈ ਕਿ ,ਮੁਸਾਫ਼ਿਰ ਗੱਡੀਆਂ ਵੀ ਨਾਲ ਹੀ ਚੱਲਣਗੀਆਂ |

🔔 ਪੰਜਾਬ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!