|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਕੈਨੇਡਾ

ਲਿਬਰਲ ਲੀਡਰ ਟਰੂਡੋ ਨੇ ਕੀਤਾ ਹਥਿਆਰਾਂ ਉੱਤੇ ਪਾਬੰਦੀ ਲਗਾਉਣ ਦਾ ਵਾਅਦਾ

ਲਿਬਰਲ ਲੀਡਰ ਜਸਟਿਨ ਟਰੂਡੋ ਨੇ ਟੋਰਾਂਟੋ ਦੇ ਵਿਚ ਆਪਣੀ ਪਾਰਟੀ ਦੀ ਇਕ ਨਵੀਂ ਯੋਜਨਾ ਸਾਂਝੀ ਕੀਤੀ ਜਿਸਦੇ ਤਹਿਤ ਉਨ੍ਹਾਂ ਨੇ ਐਸੋਲਟ ਰਾਇਫਲ ਅਤੇ ਹੋਰ ਹੱਥ ਬੰਦੂਕਾਂ ਉੱਤੇ ਪਾਬੰਦੀ ਲਗਾਉਣ ਦੀ ਗੱਲ ਕੀਤੀ, ਟਰੂਡੋ ਨੇ ਟੋਰਾਂਟੋ ਦੇ ਗ੍ਰੀਕਟਾਊਨ ਵਿਚ ਜਿਥੇ ਪਿਛਲੀ ਗਰਮੀਆਂ ਵੱਡੀ ਗੋਲੀਬਾਰੀ ਹੋਈ ਸੀ ਉਥੇ ਇਸਦੀ ਘੋਸ਼ਨਾ ਸਵੇਰ ਦੇ 10:30 ਵਜੇ ਕੀਤੀ, ਇਸ ਅਹਿਮ ਮੁੱਦੇ ਉੱਪਰ ਵੀ ਲਿ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਲਿਬਰਲ ਲੀਡਰ ਜਸਟਿਨ ਟਰੂਡੋ ਨੇ ਟੋਰਾਂਟੋ ਦੇ ਵਿਚ ਆਪਣੀ ਪਾਰਟੀ ਦੀ ਇਕ ਨਵੀਂ ਯੋਜਨਾ ਸਾਂਝੀ ਕੀਤੀ ਜਿਸਦੇ ਤਹਿਤ ਉਨ੍ਹਾਂ ਨੇ ਐਸੋਲਟ ਰਾਇਫਲ ਅਤੇ ਹੋਰ ਹੱਥ ਬੰਦੂਕਾਂ ਉੱਤੇ ਪਾਬੰਦੀ ਲਗਾਉਣ ਦੀ ਗੱਲ ਕੀਤੀ, ਟਰੂਡੋ ਨੇ ਟੋਰਾਂਟੋ ਦੇ ਗ੍ਰੀਕਟਾਊਨ ਵਿਚ ਜਿਥੇ ਪਿਛਲੀ ਗਰਮੀਆਂ ਵੱਡੀ ਗੋਲੀਬਾਰੀ ਹੋਈ ਸੀ ਉਥੇ ਇਸਦੀ ਘੋਸ਼ਨਾ ਸਵੇਰ ਦੇ 10:30 ਵਜੇ ਕੀਤੀ, ਇਸ ਅਹਿਮ ਮੁੱਦੇ ਉੱਪਰ ਵੀ ਲਿਬਰਲ ਅਤੇ ਕੰਜਰਵੇਟਿਵ ਦੀ ਰਾਏ ਵੱਖ ਹੈ।

ਸੰਬੰਧਿਤ ਖ਼ਬਰਾਂ

ਕਿਚਨਰ ਵਿਖੇ ਹੋਈ ਇਕ ਰੇਡੀਓ ਇੰਟਰਵਿਊ ਵਿਚ ਟਰੂਡੋ ਨੇ ਇਹ ਸਭ ਹਥਿਆਰਾਂ ਅਤੇ ਗੋਲੀਬਾਰੀ ਦਾ ਜਿੰਮੇਵਾਰ ਕੰਜਰਵੇਟਿਵ ਸ਼ੀਰ ਨੂੰ ਦੱਸਿਆ, ਹਾਲਾਂਕਿ ਸ਼ੀਰ ਦੇ ਮੁਤਾਬਿਕ ਉਹ ਸਾਰੇ ਹਥਿਆਰਾਂ ਉੱਤੇ ਪਾਬੰਦੀ ਲਾਉਣ’ ਤੇ ਨਹੀਂ ਬਲਕਿ ਸਿਰਫ ਗੈਰ-ਕਾਨੂੰਨੀ ਹਥਿਆਰਾਂ ਦਾ ਉਪਯੋਗ ਨਿਸ਼ੇਧ ਕਰਨਗੇ, ਸ਼ੀਰ ਦਾ ਕਹਿਣਾ ਹੈ ਕਿ ਕੈਨੇਡੀਅਨ ਹਮੇਸ਼ਾਂ ਤੋਂ ਹੀ ਕਾਨੂੰਨਾਂ ਦੀ ਪਾਲਣਾ ਕਰਦੇ ਆ ਰਹੇ ਹਨ।

🔔 ਕੈਨੇਡਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!