|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਇਮੀਗ੍ਰੇਸ਼ਨ

ਐੱਚ-1 ਬੀ ਵੀਜ਼ਾ ਧਾਰਕਾਂ ਨੂੰ ਟਰੰਪ ਪ੍ਰਸ਼ਾਸਨ ਵਲੋਂ ਕੁਝ ਰਿਆਇਤਾਂ ਦਾ ਐਲਾਨ

ਵਾਸ਼ਿੰਗਟਨ, ਯੂਐੱਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ 4 ਅਗਸਤ ਨੂੰ ਫੈਡਰਲ ਏਜੰਸੀਆਂ ਨੂੰ ਐੱਚ-1 ਬੀ ਵੀਜ਼ਾ ਧਾਰਕਾਂ ਨੂੰ ਨੌਕਰੀ ’ਤੇ ਲੈਣ ਤੋਂ ਰੋਕਣ ਲਈ ਸਰਕਾਰੀ ਆਦੇਸ਼' ’ਤੇ ਦਸਤਖਤ ਕੀਤੇ ਸਨ।ਪਰ ਇਸਦੇ ਵਿਚ ਹੁਣ ਕੁਝ ਰਾਹਤ ਮਿਲੀ ਹੈ ਹੁਣ ਟਰੰਪ ਪ੍ਰਸ਼ਾਸਨ ਨੇ ਇਕ ਹੀ ਕੰਪਨੀ ਨਾਲ ਕੰਮ ਜਾਰੀ ਰੱਖਣ ਵਾਲਿਆਂ ਲਈ ਐੱਚ-1 ਬੀ, ਐਲ-1 ਯਾਤਰਾ ਪਾਬੰਦੀਆਂ ਨੂੰ ਕੁਝ ਰਿਆਇਤਾਂ ਦਾ

NRI Post Desk · 2260 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਵਾਸ਼ਿੰਗਟਨ, ਯੂਐੱਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ 4 ਅਗਸਤ ਨੂੰ ਫੈਡਰਲ ਏਜੰਸੀਆਂ ਨੂੰ ਐੱਚ-1 ਬੀ ਵੀਜ਼ਾ ਧਾਰਕਾਂ ਨੂੰ ਨੌਕਰੀ ’ਤੇ ਲੈਣ ਤੋਂ ਰੋਕਣ ਲਈ ਸਰਕਾਰੀ ਆਦੇਸ਼' ’ਤੇ ਦਸਤਖਤ ਕੀਤੇ ਸਨ।ਪਰ ਇਸਦੇ ਵਿਚ ਹੁਣ ਕੁਝ ਰਾਹਤ ਮਿਲੀ ਹੈ ਹੁਣ ਟਰੰਪ ਪ੍ਰਸ਼ਾਸਨ ਨੇ ਇਕ ਹੀ ਕੰਪਨੀ ਨਾਲ ਕੰਮ ਜਾਰੀ ਰੱਖਣ ਵਾਲਿਆਂ ਲਈ ਐੱਚ-1 ਬੀ, ਐਲ-1 ਯਾਤਰਾ ਪਾਬੰਦੀਆਂ ਨੂੰ ਕੁਝ ਰਿਆਇਤਾਂ ਦਾ ਐਲਾਨ ਕੀਤਾ ਹੈ। ਇਸ ਫੈਸਲੇ ਨਾਲ ਭਾਰਤੀ ਆਈਟੀ ਪੇਸ਼ੇਵਰਾਂ ਅਤੇ ਸਿਹਤ ਖੇਤਰ ਵਿੱਚ ਕੰਮ ਕਰਨ ਵਾਲਿਆਂ ਲਈ ਰਾਹਤ ਮਿਲ ਸਕਦੀ ਹੈ। ਐੱਚ-1 ਬੀ ਜਾਂ ਐਲ-1 ਯਾਤਰਾ ਪਾਬੰਦੀਆਂ ਤੋਂ ਛੋਟਾਂ ਵਿਚ ਵੀਜ਼ਾਧਾਰਕਾਂ ਦੇ ਪਰਿਵਾਰ ਸ਼ਾਮਲ ਹਨ।

🔔 ਇਮੀਗ੍ਰੇਸ਼ਨ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!