|
ਐਡੀਸ਼ਨ:
NRI POST
A DIV OF THE TV NRI
ਹੱਕ ਸੱਚ ਦੀ ਆਵਾਜ਼ · nripost.com
ਅਮਰੀਕਾ

ਟਰੰਪ ਨੇ ਸੀਨੀਅਰ ਚੋਣ ਅਧਿਕਾਰੀ ਨੂੰ ਕੀਤਾ ਬਰਖਾਸਤ

ਅਮਰੀਕਾ (ਐਨ .ਆਰ .ਆਈ.ਮੀਡਿਆ ):ਟਰੰਪ ਜੋ ਅਮਰੀਕੀ ਚੋਣਾਂ ਦੇ ਵਿਚ ਹਾਰ ਮੰਨਣ ਨੂੰ ਤਿਆਰ ਨਹੀਂ ,ਤੇ ਓਹਨਾ ਦੇ ਵੱਲੋ ਲਗਾਤਾਰ ਚੋਣਾਂ 'ਚ ਧਾਂਦਲੀ ਦੇ ਇਲਜ਼ਾਮ ਲਾ ਰਹੇ ਹਨ।ਬੀਡੇਨ ਤੇ ਮੀਡਿਆ ਨੂੰ ਨਿਸ਼ਨਾ ਬਣਾ ਕੇ ਓਹਨਾ ਦੇ ਵਲੋਂ ਟਵੀਟ ਕੀਤੇ ਜਾ ਰਹੇ ਨੇ ਓਥੇ ਹੀ ਹੁਣ ਟਰੰਪ ਨੇ ਇਕ ਸੀਨੀਅਰ ਚੋਣ ਅਧਿਕਾਰੀ ਨੂੰ ਬਰਖਾਸਤ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਚੋਣ ਅਧਿਕਾਰ

NRI Post Desk · 2199 ਦਿਨ ਪਹਿਲਾਂ · ਅੱਪਡੇਟ 2199 ਦਿਨ ਪਹਿਲਾਂ · 1 ਮਿੰਟ ਪੜ੍ਹਨ ਸਮਾਂ
💬f𝕏
ਲਿਖਤ

ਅਮਰੀਕਾ (ਐਨ .ਆਰ .ਆਈ.ਮੀਡਿਆ ):ਟਰੰਪ ਜੋ ਅਮਰੀਕੀ ਚੋਣਾਂ ਦੇ ਵਿਚ ਹਾਰ ਮੰਨਣ ਨੂੰ ਤਿਆਰ ਨਹੀਂ ,ਤੇ ਓਹਨਾ ਦੇ ਵੱਲੋ ਲਗਾਤਾਰ ਚੋਣਾਂ 'ਚ ਧਾਂਦਲੀ ਦੇ ਇਲਜ਼ਾਮ ਲਾ ਰਹੇ ਹਨ।ਬੀਡੇਨ ਤੇ ਮੀਡਿਆ ਨੂੰ ਨਿਸ਼ਨਾ ਬਣਾ ਕੇ ਓਹਨਾ ਦੇ ਵਲੋਂ ਟਵੀਟ ਕੀਤੇ ਜਾ ਰਹੇ ਨੇ ਓਥੇ ਹੀ ਹੁਣ ਟਰੰਪ ਨੇ ਇਕ ਸੀਨੀਅਰ ਚੋਣ ਅਧਿਕਾਰੀ ਨੂੰ ਬਰਖਾਸਤ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਚੋਣ ਅਧਿਕਾਰੀ ਨੇ ਰਾਸ਼ਟਰਪਤੀ ਦੀ ਚੋਣ ਲਈ ਵੋਟ ਪਾਉਣ ਵਿੱਚ ਟਰੰਪ ਦੇ ਧੋਖਾਧੜੀ ਦੇ ਦਾਅਵਿਆਂ ‘ਤੇ ਸਵਾਲ ਉਠਾਉਂਦਿਆਂ ਉਸ ਨੂੰ ਰੱਦ ਕਰ ਦਿੱਤਾ ਸੀ।ਤੇ ਜਿਸ ਨੇ ਟਰੰਪ ਦੇ ਵਿਆਪਕ ਚੋਣ ਧੋਖਾਧੜੀ ਦੇ ਦਾਅਵਿਆਂ ਨੂੰ ਜਨਤਕ ਤੌਰ 'ਤੇ ਖਾਰਜ ਕਰ ਦਿੱਤਾ ਸੀ। ਟਰੰਪ ਨੇ ਟਵਿੱਟਰ 'ਤੇ ਕਰੈਬਜ਼ ਨੂੰ ਬਰਖਾਸਤ ਕਰਨ ਦੀ ਘੋਸ਼ਣਾ ਕਰਦਿਆਂ ਕਿਹਾ ਕਿ 2020 ਦੀਆਂ ਚੋਣਾਂ ਦੀ ਸੁਰੱਖਿਆ 'ਤੇ ਉਨ੍ਹਾਂ ਦਾ ਬਿਆਨ ਬਹੁਤ ਗਲਤ ਸੀ।

🔔 ਅਮਰੀਕਾ
ਇਸ ਵਿਸ਼ੇ 'ਤੇ ਨਵੀਂ ਖ਼ਬਰ ਆਉਣ 'ਤੇ ਸੂਚਨਾ ਪਾਓ।

ਹੋਰ ਪੜ੍ਹੋ

💬 ਟਿੱਪਣੀਆਂ(0)
ਟਿੱਪਣੀ ਕਰਨ ਲਈ ਲਾਗਇਨ ਕਰੋ · Sign in to comment
ਅਜੇ ਕੋਈ ਟਿੱਪਣੀ ਨਹੀਂ — ਪਹਿਲੇ ਬਣੋ! · No comments yet — be the first!